181
December 22, 2024, 03:05:24 AM
This section allows you to view all posts made by this member. Note that you can only see posts made in areas you currently have access to. 182
Lok Virsa Pehchaan / ਕਾਂਡ ਭ« on: September 30, 2012, 09:06:37 AM »
http://www.5abi.com/dharavahak/urra-onkar/29-bhabbha-onkar-dhillon-300912.htm
ਰੂਪ ਢਿੱਲੋਂ ਓ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ 183
Discussions / ਸਾਡੇ ਵੀ ਲੋਕ ਖੋਤੇ ਨੇ« on: September 30, 2012, 09:04:38 AM »
ਮਸਾ ਕੋਈ ਚੰਗਾ ਲਿਖਾਰੀ ਗੋਰਿਆਂ'ਚ ਸਾਡਾ ਨਾਂਅ ਮਸ਼ੂਰ ਕਰਦਾ ਅੰਪੜ ਜਨਤਾ ਤਮਾਸ਼ਾ ਕਰਦੀ ਏ
Let's face it Punjabis know how to make themselves look stupid, as we don't take literature as seriously as the rest of the world, its always those that can't read that ask for censorship and burn books, having never read them...yes there is profanity in the book, but not aimed ast Sikhism, anymore than Rushdie's was aimed at Islam, or the paly Bezti aimed it at the gurdwara. Individuals in fiction are just that, good and bad...I think this is the only chance for non Sikhs to even have a handle on us...will the stupid Sikhs in India stop their normal stupid calls to the already illiterate stupid janta...after all when Muslims burnt the Satanic Verses, their stupidity only helped it sell!! Read link http://www.sikhchic.com/article-detail.php?cat=33&id=3710 184
Lok Virsa Pehchaan / ਲਾਲ ਲਹਿਰ - ਰੂਪ ਢਿੱਲੋਂ« on: September 27, 2012, 04:11:58 PM »
Eh meri kitaab Bharind vicho hai...
ਮੇਰੇ ਹੱਥ ਲਾਇਆ, ਜਿਥੇ ਹੱਥ ਲਾਉਣਾ ਨਹੀਂ ਚਾਹੀਦਾ। ਲੁਧਿਆਣਾ। ਦੱਸ ਸਾਲ ਪਹਿਲਾ, ਭਾਵੇਂ ਵੱਧ। ਰੋਮੀ ਦਾ ਵਿਆਹ ਸੀ। ਘਰ ਵਿੱਚ ਰੋਂਕਾਂ ਪੈਂਦੀਆਂ। ਮੈਂ ਅਪਣੇ ਭਰਾਂ, ਭੈਣਾਂ, ਮਸੇਰਿਆਂ ਅਤੇ ਫਫੇਰਿਆਂ ਨਾਲ ਦਲਾਨ ਵਿੱਚੋਂ, ਇਧਰ ਉਧਰ ਹਸਕੇ ਕਮਰੇ ਤੋਂ ਕਮਰੇ ਦੌੜ ਦੌੜ ਕੇ ਖੇਲਦੀ ਸੀ। ਰਸੋਈ ਵਿੱਚ ਦਾਲਾਂ ਬਣਦੀਆਂ ਸਨ, ਬੈਠਕ ਵਿੱਚ ਆਦਮੀਆਂ ਦਾ ਰੌਲਾ- ਰਪਾ ਪੈਂਦਾ। ਸ਼ਰਾਬਾਂ ਪੀਂਦੇ ਸਨ, ਕਬਾਬ ਖਾਂਦੇ। ਮੁਹਰਲੇ ਕਮਰੇ ਵਿੱਚ ਢੋਲ ਦੇ ਆਲੇ ਦੁਆਲੇ ਜਨਾਨੀਆਂ ਗਾਉਂਦੀਆਂ ਸਨ। ਜਦ ਮੈਂ ਇਨ੍ਹਾਂ ਵਿੱਚ ਖਲੋਤੀ, ਮੇਰੇ ਆਲੇ ਦੁਆਲੇ ਰੰਗਾਂ ਦਾ ਸਮੁੰਦਰ ਸੀ; ਸਾਰੀਆਂ, ਸਲਵਾਰ ਕਮੀਜਾਂ ਦੁਪੱਟੇ ਚਮਕਦੇ ਸਨ। ਇਸ ਖੱਪਖਾਨੇ ਵਿੱਚ ਕੋਈ ਕੋਈ ਵਾਰੀ ਲੁਕਦੀ ਸੀ; ਕੋਈ ਕੋਈ ਵਾਰੀ ਖਾਲੀ ਥਾਂ ਲੱਭ ਜਾਂਦਾ ਸੀ। ਬੰਦਿਆਂ'ਚ ਲੁਕਣਾ ਔਖਾ ਸੀ, ਕਿਉਂਕਿ ਮੇਰੀ ਤਾਂ ਚਮਕਦੀ ਲਾਲ ਲਾਲ ਸਲਵਾਰ ਕਮੀਜ਼ ਪਾਈ ਸੀ; ਪੱਗਾਂ ਤੋਂ ਛੁੱਟ ਰੰਗ ਗਹਿਰ ਗੰਭੀਰ ਸਨ; ਨਾਲੇ ਪਾਪੇ ਨੇ ਮਰਦਾਂ ਵਿੱਚ ਨਹੀਂ ਰਹਿਣ ਦੇਣਾ ਸੀ। ਮੈਂ ਬੂਹੇ'ਚੋਂ ਬੈਠਕ ਅੰਦਰ ਝਟਪਟ ਝਾਤੀ ਮਾਰੀ। ਪਾਪਾ ਸ਼ਰਾਬ ਦਾ ਗੁਲਾਮ ਹੋਇਆ ਸੀ। ਮੇਰੇ ਚਾਚੇ ਦੀ ਅੱਖ ਫੜ ਗਈ। ਮੈਨੂੰ ਦੁਰਾਚਾਰੀ ਮੁਸਕਾਨ ਮਿੱਲੀ। ਮੈਂ ਨੱਠ ਗਈ। ਸਾਰਿਆਂ ਤੋਂ ਲੁਕਣ ਮੈਂ ਉੱਪਰ ਚੱਲੀ ਗਈ। ਇਥੇ ਲਾਂਘੇ ਦੇ ਦੂਰਲੇ ਪਾਸੇ ਇੱਕ ਪੌੜੀ ਸੀ। ਇਸ ਰਾਹ ਤੋਂ ਛੱਤ ਉੱਪਰ ਚੱਲੀ ਜਾਈਦਾ ਸੀ। ਛੱਤ ਉੱਪਰ ਇੱਕ ਨਿੱਕਾ ਜਾ ਕਮਰਾ ਸੀ। ਸਾਰਾ ਜੋਰ ਸ਼ੋਰ ਦੂਜੇ ਪਾਸੇ ਸੀ, ਕਹਿਣ ਦਾ ਮਤਲਬ ਪੌੜੀਆਂ ਤੋਂ ਪਰੇ। ਮੈਂ ਪੌੜੀ ਹੇਠ ਲੁਕ ਗਈ। ਕਿਸੇ ਨੂੰ ਮੇਰਾ ਪਤਾ ਨਹੀਂ ਲੱਗਿਆ। ਅੱਧਾ ਘੰਟੇ ਬਾਅਦ , ਅੱਕ ਕੇ ਮੈਂ ਪੌੜੀਆਂ ਥੱਲੋਂ ਨਿਕਲ ਗਈ। ਮੈਂ ਲੱਤਾਂ ਵਿੱਚ ਵਜ ਗਈ। ਮੈਂ ਜਦ ਉੱਪਰ ਝਾਕਿਆ ( ਵੇਖਣ ਕਿਸਦਾ ਸਿਰ ਸਰੀਰ ਲੱਤਾਂ ਉੱਪਰ ਸੀ), ਮੇਰਾ ਚਾਚਾ ਸੀ। ਕੋਈ ਨਿੱਕੀ ਆਵਾਜ ਮੇਰੇ ਵਿੱਚ ਚਾਹੁੰਦੀ ਸੀ, ਚੀਕ ਚਿਹਾੜਾ ਪਾਉਣ। ਪਰ ਮੌਕਾ ਨਾ ਮਿੱਲਿਆ। ਮੇਰੇ ਮੁੱਖ'ਤੇ ਹੱਥ ਰੱਕ ਕੇ ਉੱਪਰ ਲੈ ਗਿਆ। ਉਸਦੇ ਮੂੰਹ ਵਿੱਚੋਂ ਸ਼ਰਾਬ ਉਮੜਦੀ ਸੀ। ਪਹਿਲੀ ਵਾਰੀ ਮੈਨੂੰ ਦਹਸ਼ਿਤ ਹੋਈ; ਹੋਰ ਬਹੁਰ ਕੁਝ ਵੀ ਹੋਇਆ। ਚਾਚੇ ਤੋਂ ਚਿੜ ਆਈ, ਪਰ ਨਿਆਣੀ ਸਿਆਣੇ ਨੂੰ ਕੀ ਕਹਿ, ਕੀ ਕਰੇ? ਪਾਪਾ ਤਾਂ ਹੇਠਾ ਪਾਰਟੀ ਵਿੱਚ ਰੁੱਝਿਆ ਸੀ। ਚਾਚਾ ਤਾਂ ਗੁੰਡਾ ਸੀ। ਜਦ ਕੋਈ ਵਲੈਤੀ ਸੰਪਦੇ ਨੂੰ ਖਾਲੀ ਰਹਿੰਦਾ ਸੀ, ਚਾਚਾ ਉਸ ਖਾਲੀ ਥਾਂ ਉੱਤੇ ਅੱਖ ਰੱਖਦਾ ਸੀ। ਜਦ ਵੇਖਿਆ ਕਿ ਓਹਨਾਂ ਨੇ ਵਾਪਸ ਇੰਨੀ ਜਲਦੀ ਨਹੀਂ ਆਉਣਾ, ਚਾਚਾ ਖੁਦ ਕਾਬੂ ਕਰਕੇ ਵੇਚ ਦੇਂਦਾ ਸੀ, ਜਾਂ ਕੰਧ ਕਰ ਦੇਂਦਾ ਸੀ। ਉਸਦੀ ਖਾਸ ਖਾਸੀਅਤ ਸੀ, ਕਿ ਇੱਦਾਂ ਦੇ ਕੰਮ ਵਿੱਚ ਕਾਮਯਾਬ ਹੁੰਦਾ। ਪੁਲਸ ਜੇਬ ਵਿੱਚ ਸੀ, ਪਟਵਾਰੀ ਜੇਬ ਵਿੱਚ, ਅਤੇ ਸ਼ਹਿਰ ਦੇ ਸਾਰੇ ਵੱਡੇ ਪਦ ਵਾਲੇ ਅਧਿਕਾਰੀ। ਮੋਡਲ ਟਾਉਨ ਵਿੱਚ ਇੱਕ ਵੱਡੀ ਹਵੇਲੀ ਵਿੱਚ ਰਹਿੰਦਾ ਸੀ। ਪਾਪਾ ਓਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਆਪਣੀ ਬੱਚੀ ਨੂੰ ਵੀ ਪਿਆਰ ਕਰਦਾ ਸੀ। ਪਰ ਜੇ ਮੈਂ ਕਦੇ ਕੁਝ ਕਿਹਾ ਵੀ ਸੀ ਉਸ ਰਾਤ ਵਾਰੇ, ਕਿਥੇ ਮੈਨੂੰ ਮਾਣੇਗਾ? ਉਸ ਰਾਤ ਮਾਂ ਨੂੰ ਪਤਾ ਨਹੀਂ ਲੱਗਾ। ਦੋ ਮਹੀਨਿਆਂ ਬਾਅਦ ਸਾਨੂੰ ਮਾਡਲ ਟਾਊਨ ਛੱਡਣਾ ਪਿਆ। ਮੈਂ ਜਾਣਾ ਨਹੀਂ ਚਾਹੁੰਦੀ ਸੀ, ਪਰ ਮੇਰੀ ਕਿਸੇ ਨਹੀਂ ਸੁਣੀ । ਪੰਜਾਬੀ ਮਾਂ-ਪਿਉਂ ਕਦੇ ਅਪਣੇ ਨਿਆਣਿਆਂ ਦੀ ਸੁਣਦੇ ਆ ? ਉਸ ਟਾਈਮ ਚਾਚੇ ਨੇ ਇੱਕ ਚਲਾਕੀ ਖੇਡੀ। ਅਪਣੇ ਮੁੰਡੇ ਨਾਲ ਮੇਰੇ ਵੀਰ ਨੂੰ ਕ੍ਰਿਕੇਟ ਖੇਲਣ ਭੇਜ ਦਿੱਤਾ; ਫਿਰ ਚਚੇਰੀ ਭੈਣ ਨੂੰ ਚਾਚੀ ਨਾਲ ਘੁਮਾਰ ਮੰਡੀ ਭੇਜ ਦਿੱਤਾ। ਮੈਂ 'ਤੇ ਗੁਰਲੀਨ ਹੀ ਘਰ ਰਹੇ ਗਏ ਸੀ। ਫਿਰ ਗੁਰਲੀਨ ਨੂੰ ਨੌਕਰ ਨਾਲ ਮੱਝ ਤੋਂ ਦੁੱਧ ਚੋਣ ਲਾ ਦਿੱਤਾ। ਮੈਨੂੰ ਉੱਪਰ ਲੈ ਗਿਆ ਉਹ , ਅਪਣੀ ਧੀ ਦੇ ਕਮਰੇ ਵਿੱਚ। ਮੈਂ ਤਾਂ ਡਰ ਨਾਲ ਸਹਿਮੀ ਹੋਈ ਸੀ। ਨਾ ਕੁਝ ਕਰ ਸਕੀ ਤੇ ਨਾ ਕਹਿ ਸਕੀ। ਸ਼ਬਦ ਮੂੰਹ ਵਿਚ ਹੀ ਮਰ ਗਏ ਤੇ ਫਿਰ.......... ਮੈਂ ਵੀ। ਮੇਰੀ ਮਸੂਮੀਅਤ ਹਮੇਸ਼ਾ ਲਈ ਮਿਟ ਗਈ। ਮੇਰੇ ਲਈ ਸਭ ਕੁਝ ਉੱਜੜ ਗਿਆ। ਓਹ ਤੇ ਮਾਹਿਰ ਕਮੀਨਾ ਸੀ। ਬਾਅਦ 'ਚ ਮੈਨੂੰ ਬਾਥਰੂਮ ਲਿਜਾ ਕੇ ਗਰਮ ਗਰਮ ਪਾਣੀ ਵਿੱਚ ਬੈਠਾ ਦਿੱਤਾ। ਬਾਰ ਬਾਰ ਮਿੱਠੀ ਆਵਾਜ ਵਿੱਚ ਇਹੀ ਕਹੀ ਗਿਆ, " ਸਾਡੀ ਗੁੱਝੀ ਗੱਲ ਹੈ। ਕਿਸੇ ਨੂੰ ਨਾ ਦਸਣਾ। ਜੇ ਮਾਂ ਨੂੰ ਦੱਸਿਆ, ਰੱਬ ਨੇ ਓਹਨੂੰ ਮਾਰ ਦੇਣਾ, ਜੇ ਪਾਪੇ ਨੂੰ ਦੱਸਿਆ, ਪਾਪੇ ਨੇ ਤੈਨੂੰ ਮਾਰ ਦੇਣਾ। ਰਾਜ਼ ਰਖਣਾ ਏ" । ਮੇਰੇ ਸਾਹਮਣੇ ਲਾਲ ਪਾਣੀ ਵਿੱਚ ਕਮਸਿਨੀ ਡੁਲ੍ਹ ਗਈ। ਲਾਲ ਲਹਿਰਾਂ ਨੇ ਮੈਨੂੰ ਅਪਣੇ ਆਪ ਤੋਂ ਦੂਰ ਕਰ ਦਿੱਤਾ। ਉਸ ਦਿਨ ਤੋਂ ਬਾਅਦ, ਮੇਰੇ ਟੱਬਰ ਦੇ ਸਾਹਮਣੇ ਮੈਨੂੰ ਬਹੁਤ ਲਾਡ-ਪਿਆਰ ਕਰਦਾ ਸੀ। ਬਹੁਤ ਕੁਝ ਖਰੀਦ ਕੇ ਦਿੰਦਾ ਸੀ; ਗੁੱਡੀਆਂ, ਖੇਲਾਂ, ਤੇ ਆਇਸ ਕਰੀਮ, ਬਰਫੀ ਲਾਇਲਪੁਰ ਤੋਂ। ਮੈਂ ਹਰੇਕ ਸ਼ਾਦੀ-ਵਿਆਹ ਜਾਂ ਪਾਰਟੀ 'ਚ ਉਸ ਤੋਂ ਪਰੇ ਰਹਿੰਦੀ ਸਾਂ। ਪਾਪਾ ਦੇ ਵੀ ਕਦੇ ਕੋਈ ਗੱਲ ਪੱਲੇ ਨਹੀਂ ਪਈ। ਮੈਨੂੰ ਵਰਨ ਲਈ ਉਹ ਹੱਥ ਲਾਉਂਦਾ ਰਿਹਾ। ਮਾਂ ਨੂੰ ਵੀ ਮੈਂ ਕਦੇ ਡਰਦੀ ਨਾ ਬੋਲੀ। ਸਮਝਣਾ ਤਾਂ ਕਿਥੇ ਸੀ? ਇਲਜ਼ਾਮ ਤਾਂ ਮੇਰੇ ਸਿਰ ਧਰ ਦੇਣਾ ਸੀ। ਚਾਚੇ ਕਰਕੇ ਮੈਂ ਮਰਦ-ਵੈਰੀ ਬਣ ਗਈ। ਕਦੇ ਕਿਸੇ ਮੁੰਡੇ ਨੇੜੇ ਨਹੀਂ ਜਾਂਦੀ ਸਾਂ | ਚਾਚਾ ਫਿਰ ਵੀ ਨਹੀਂ ਹੱਟਿਆ। ਇੱਕ ਦਿਨ, ਮੈਂ ਸ਼ਰਾਬ ਪੀ ਕੇ ਪੁਲਸ ( ਮੈਂ ਹੁਣ ਵੱਡੀ ਹੋ ਗਈ ਸੀ) ਕੋਲ ਚਲੇ ਗਈ। ਹੌਲਦਾਰ ਨੇ ਚਾਚੇ ਨੂੰ ਫੋਨ ਘੁੱਮਾਕੇ ਦੱਸਿਆ,ਮੇਰੇ ਪਿਉਂ ਨੂੰ ਨਹੀਂ ਫੋਨ ਕੀਤਾ| ਚਾਚਾ ਮੈਨੂੰ ਲੈਣ ਆ ਗਿਆ। ਪੁਲਸ ਨੂੰ ਆਪਣੀਆਂ ਗੱਲਾਂ ਦੇ ਜਾਲ 'ਚ ਫਸਾ ਲਿਆ ਕਿ ਇਹ (ਮੈਂ )ਸ਼ਰਾਬ ਦੇ ਸਰੂਰ ਵਿੱਚ ਗੱਲਾਂ ਬਣਾਉਂਦੀ ਏ, ਐਸਾ ਕੁਝ ਨਹੀਂ ਹੈ | ਮੈਂ ਇਹਨੂੰ ਅਪਣੇ ਨਾਲ ਘਰ ਲੈ ਜਾਨਾ ਤੇ ਸਵੇਰੇ ਨਸ਼ਾ ਉਤਰੇ ਤੋਂ ਮੈਨੂੰ ਘਰ ਛੱਡ ਦੇਵੇਗਾ। ਪਰ ਉਹ ਮੈਨੂੰ ਅਪਣੇ ਘਰ ਨਹੀਂ ਲੈ ਕੇ ਗਿਆ, ਇੱਕ ਹੋਟਲ ਲੈ ਗਿਆ। ਮੈਨੂੰ ਪਲੰਘ 'ਤੇ ਬਿਠਾ ਕੇ ਕੁਝ ਕਹਿਣ ਲੱਗ ਪਿਆ, "..ਪੱਗ ਤੇ ਦਾਗ...ਮਾਂ ਮਰ ਜਾਵੇਗੀ...ਜੋ ਹੋ ਗਿਆ, ਹੋ ਗਿਆ...ਘਰ ਦੀ ਇੱਜ਼ਤ...ਲੋਕ ਕੀ ਕਹਿਣਗੇ?", ਪਰ ਮੈਨੂੰ ਕੁਝ ਨਹੀਂ ਸੁਣਿਆ। ਬੱਸ ਓਹ ਲਾਲ ਲਹਿਰਾਂ ਚੇਤੇ ਆ ਗਈਆਂ। ਮੇਰਾ ਲਹੂ.......... ਮੈਨੂੰ ਚਿੜਾਉਂਦਾ ਸੀ; ਮੈਨੂੰ ਨਤਾਕਤੀ ਆਖਦਾ ਸੀ, ਮੇਰੀ ਬਦਕਿਸਮਤੀ ਵੱਲ ਰਜ ਰਜਕੇ ਹਸਦਾ ਸੀ। ਪੀੜ ਦੀਆਂ ਅਜੀਬ ਜਿਹੀਆਂ ਤਰੰਗਾਂ ਪੀਨੇ ਨੂੰ ਝੰਜੋੜ ਸੁੱਟਿਆ | ਰੱਬ ਜਾਣੇ ! ਫਿਰ ਕੀ ਹੋਇਆ। ਮੈਂ ਅਪਣੇ ਹੱਥ ਨੂੰ ਉਸਦੇ ਸਿਰ ਉੱਪਰ ਰੱਖ ਦਿੱਤਾ। ਮੇਰੀ ਤਲਖੀ 'ਚ ਕੋਈ ਧੂੜ, ਕੋਈ ਸਮਰੱਥਾ ਆਈ, ਬਦਨ ਵਿੱਚੋਂ ਬਿਜਲੀ ਦੀਆਂ ਤਰਾਂ ਦੌੜ ਗਈਆਂ, ਹੱਥੋਂ ਲੰਘਕੇ ਉਸਦੇ ਸਿਰ ਵੱਲ ਚਲਦੀਆਂ ਧਾਰਾਂ ਭੇਜਣ ਲੱਗੀਆਂ । ਕਰੰਟ ਨਾਲ ਉਸਦੇ ਵਾਲ ਮੱਚ ਗਏ, ਫਿਰ ਮੂੰਹ ਦਾ ਮਾਸ ਸੜ ਗਿਆ, ਸਿਰ ਤੋਂ ਜਿਵੇਂ ਕੁਝ ਨਿਕਲਦਾ ਸੀ, ਬਹੁਤ ਚੀਕਿਆ, ਬਹੁਤ ਰੋਇਆ......... ਜਿੱਦਾਂ ਮੈਂ ਸਾਲਾਂ ਦੀ ਰੋਂਦੀ ਸਾਂ। ਹੈਰਾਨ ਦੀ ਗੱਲ ਸੀ ਕਿਸੇ ਨੇ ਕੁਝ ਸੁਣਿਆ ਨਹੀਂ। ਕੀ ਪਤਾ ਲੋਕਾਂ ਨੂੰ ਤਾਂ ਹੋਰ ਕੁਝ ਹੁੰਦਾ ਲੱਗਦਾ ਸੀ। ਵਾਲਾਂ ਨੂੰ ਅੱਗ ਲੱਗ ਗਈ ( ਮੈਨੂੰ ਤਾਂ ਹਾਲੇ ਵੀ ਲਾਲ ਲਾਲ ਪਾਣੀ ਹੀ ਦਿੱਸਦਾ ਸੀ), ਮਾਸ ਸੜ ਗਿਆ। ਸਰੀਰ ਕਰੰਟ ਵਿੱਚ ਪਸਰ ਗਿਆ ਸੀ। ਸੂਖਮ ਲਹਿਰ ਨੇ ਸੂਰ ਦੇ ਮਾਸ ਦਾ ਭੜਥਾ ਬਣਾ ਦਿੱਤਾ। ਅੱਖਾਂ ਸਿਰ 'ਚੋਂ ਘੁਲ ਕੇ ਬਾਹਰ ਆ ਗਈਆਂ। ਜਿਥੇ ਦੱਸ ਮਿੰਟ ਪਹਿਲਾ ਚਾਚਾ ਜੀ ਬੈਠਾ ਸੀ, ਬਿਸਤਰੇ ਦੇ ਗਿਲਾਫ ਉੱਤੇ ਕਾਲਾ ਕਲੰਕ ਰਹਿ ਗਿਆ ਸੀ। ਮੇਰਾ ਹੱਥ ਭੁੰਜੇ ਆਗਿਆ। ਮੈਂ ਇੱਕ ਦਮ ਥੱਕ ਗਈ ਸਾਂ। ਮੇਰਾ ਵਜੂਦ ਸੁੰਨ ਸੀ, ਜਿਥੇ ਚਾਚਾ ਸੀ, ਹੁਣ ਢੇਰ ਸੀ ਭਸਮ ਦਾ। ਮੈਂ ਚੁੱਪ ਚਾਪ ਸੁਆਹ ਵੱਲ ਤੱਕੀ ਰਹੀ ਸੀ। ਘੰਟੇ ਬਾਅਦ ਮੈਂ ਸਾਏ ਵਾਂਗ ਕਮਰੇ ਵਿੱਚੋਂ ਨਿਕਲ ਗਈ। ਪਰ ਘਰ ਵਾਪਸ ਨਹੀਂ ਜਾ ਸਕਦੀ ਸੀ ਕਿਉਂਕਿ ਪੁਲਿਸ ਨੇ ਪਾਪੇ ਨੂੰ ਸਭ ਦੱਸ ਦੇਣਾ ਹੀ ਸੀ । ਉਸ ਰਾਤ ਮੈਂ ਰੇਲ ਗੱਡੀ ਫੜ੍ਹਕੇ ਪੰਜਾਬ 'ਚੋਂ ਨਿਕਲ ਗਈ । ਪਰ ਹਾਲੇ ਵੀ ਲਾਲ ਲਹਿਰ, ਗੋਤਰ-ਗੁਮਾਨ ਤੇ ਗਵਾਹ ਮੇਰੇ ਮਗਰ ਨੱਸੇ। ਤੁਰਦੀ ਫਿਰਦੀ ਲੋਥ ਸੀ, ਬਦਲੇ ਨੇ ਮੇਰਾ ਸਭ ਕੁਝ ਨਸ਼ਟ ਕਰ ਦਿੱਤਾ| ਖਤਮ 186
Discussions / Re: Dharam(Religions) kyun bnaaye gaye?« on: September 27, 2012, 03:50:18 PM »
Sadi larhaee karon laee
187
Lok Virsa Pehchaan / British Born and Raised Punjabi Singer Writer« on: September 25, 2012, 05:46:30 PM »
As some of you may know I am UK born and raised writer, who has set up Baagi Batti for the same ( see previous posts). One of the guys I have gotten to know from the UK is Rana Bolla, like myself a self taught British Guy who has taught himself Punjabi,, below is a link to an interview with him, about his new album...
188
Help & Suggestions / Re: PJ layi Journalists/Patrakar di lorh!!!« on: September 24, 2012, 04:54:25 AM »189
Introductions / New Friends / ਮੇਰੇ ਲੇਖ ਅਤੇ ਪੱਤਰਕਾਰ ਬਣਨ ਦੀ ਝਾਕ--please see my writings, I am looking to be a TV presenl« on: September 24, 2012, 04:52:16 AM »
Dear Friends if there is a TV station based in UK, London area, or any newspaper who requires an English and Punjabi writing Journalist Writer or Presenter, I am looking to present myself for such a role, please see links about me
http://www.5abi.com/dharavahak/urra-onkar/01-onkar-dhillon-281211.htm http://en.wikipedia.org/wiki/Rupinderpal_Singh_Dhillon http://uddari.wordpress.com/2011/08/03/roop-dhillon%E2%80%99s-bharind-book-review-by-rajinder-bhachu/ http://www.rubru.ca/june2011/kussa_dhillon.html http://www.punjabiportal.com/forum/punjabi-novel-current-state-t3141.html http://www.rubru.ca/march2010/rsdhillon_fear.html 190
News Khabran / Re: Mayor in Indiana throws away Pamphlets teaching about Sikhism.« on: September 20, 2012, 08:13:15 AM »
Ryder
dont be naive...All religions are the same, but reason we have different religions is to reflect our culture, which is why Chritianity is European and therefore White centric, certainly the US version...when that Sikh guy read out the prayer at the Republican convention all members were told not to bow their heads as his God was Foreign...only Sikhs ( and to an extent Muslims) believe in one God theory..Sikhs more so, believe that God-nature is the same, but no one else believes that And yes Sikhs look like Osama, and are brown, and English is not their mother tongue, though way Punjab is going it soon will be... 191
Lok Virsa Pehchaan / Re: Punjabi culture nall related pictures post karo« on: September 20, 2012, 07:52:12 AM »
lo ji vekho!
192
News Khabran / Re: Mayor in Indiana throws away Pamphlets teaching about Sikhism.« on: September 20, 2012, 07:41:12 AM »
Why are you surprised/ The American Empire is a Christian one, always will be
193
Lok Virsa Pehchaan / Re: What elements would you say a Punjabi Novel needs to make you read it?« on: September 14, 2012, 09:20:22 AM »
Pinka Ji atay Japari ji, tuhadi donaa de juaab sahi han...mai vasay vampire nahi vartay, par mai O ( see link) WereShere vartiaa hai, atay love vee hai, violence vee hai, mystery vee hai
atay Pinka Ji, haa mai vee punjabe da filmaa varga roop banon dee koshish keetee hai, par internet to chut mere lekh varay punjab'c koee nahin janda, kiokay publisher vakvaas hun...tay sab likheer day fakeer nay http://www.5abi.com/dharavahak/urra-onkar/06-kaka-onkar-dhillon-311211.htm 194
Lok Virsa Pehchaan / Re: What elements would you say a Punjabi Novel needs to make you read it?« on: September 14, 2012, 08:04:23 AM »
haa money ji...list bhave changi hai, par tuhade khiaal vich chungi naavl'ch kee kukh chaheeda/
195
Lok Virsa Pehchaan / What elements would you say a Punjabi Novel needs to make you read it?« on: September 14, 2012, 05:56:12 AM »
What elements would you say a Punjabi Novel needs to make you read it?
... suggested list?? http://www.lokdharapanjabi.com/uploads/9356Mere_Apne_28-6-2010[1].pdf http://www.lokdharapanjabi.com/uploads/193Akal%20purkhi.pdf http://www.apnaorg.com/books/gurmukhi/ghar-wapsi/book.php?fldr=book http://kitaban.com/roopd/kaldar.pdf http://www.roopd.kitaban.com/roopd.pdf http://www.5abi.com/dharavahak/urra-onkar/01-onkar-dhillon-281211.htm http://www.apnaorg.com/books/aujla/book-1.php?fldr=book http://www.apnaorg.com/books/gurmukhi/tirke-chehre/book.php?fldr=book http://www.kitaban.com/mauji/index.htm Please add yours 196
Lok Virsa Pehchaan / Re: Question ---ਸੁਆਲ« on: September 14, 2012, 05:30:19 AM »
Thanks sab nu...ik hor savaal, how does it compare to this?
http://www.5abi.com/dharavahak/sajjri-pair-da-reta/03-sajjri-pairr-reta-kussa-240911.htm 198
Lok Virsa Pehchaan / Ludhiana Rahin valio..« on: September 10, 2012, 08:12:43 AM »Jinna nu pora vee interest hai mere likhaan'ch Lahore Book Shop Ludhiana ton meri kitaab Bharind mil sakdee hai http://punjabijanta.com/lok-virsa/question-77387/ http://uddari.wordpress.com/2011/08/03/roop-dhillon%E2%80%99s-bharind-book-review-by-rajinder-bhachu/ 199
Lok Virsa Pehchaan / Re: Question ---ਸੁਆਲ« on: September 09, 2012, 04:04:23 PM »
ਸਭ ਨੂੰ ਬਹੁਤ ਧੰਨਵਾਦ
ਅੰਗ੍ਰੇਜ਼ੀ ਹੋਤੇ ਬੰਦੇ ਦਾ confidence ਘੱਟ ਹੁੰਦਾ, par your responses give me confidence to carry on ਰੱਬ ਰੱਖੇ 200
Lok Virsa Pehchaan / Re: Question ---ਸੁਆਲ« on: September 09, 2012, 10:33:22 AM »
Thank you Yesika Ji
|