December 03, 2024, 12:28:06 PM

Show Posts

This section allows you to view all posts made by this member. Note that you can only see posts made in areas you currently have access to.


Topics - ਮਿਰਜ਼ਾ™

Pages: [1]
1
Shayari / ਜਿਸਦੀ ਰੁੱਸ ਗਈ ਮਸ਼ੂਕ
« on: May 23, 2011, 04:43:08 AM »
ਜਿਸਦੀ ਰੁੱਸ ਗਈ ਮਸ਼ੂਕ ਤੇ ਜਿਸ ਦੀ ਭੱਜ ਗਈ ਵਹੁਟੀ




.

.

...


..


ਉਹ ਰਾਤਾ ਨੁੰ ਉੱਠ ਉੱਠ ਸੁਨੇ ਕਲੇਰ ਕੰਠਤੇ ਸਾਬਰ ਕੋਟੀ ......

2
Shayari / ਅੱਖ ਨਾਲ ਅੱਖ
« on: May 22, 2011, 01:51:22 PM »
ਕੁੜੀ ਅੱਖ ਨਾਲ ਅੱਖ ਕੀ ਮਲਾ ਗਈ.....
ਅੱਖਾਂ ਹੀ ਦੁਖਣੀਆਂ ਲਾ ਗਈ

3
ਮਰ ਗਿਆ 'ਓਸਾਮਾ' ਸਭ ਨੇਂ ਬੜਾ ਰੌਲਾ ਪਾਇਆ ਏ'''
ਟੀ.ਵੀ ਚੈਨਲ ਵਾਲਿਆਂ ਨੇਂ T.R.P ਵਧਾਓਣ ਲਈ ਬੜਾ ਜ਼ੋਰ ਲਾਇਆ ਏ !
ਇਕ-ਅੱਧੀ ਫੋਟੋ ਮਰ ਰਹੇ ਜੱਟ ਦੀ ਵੀ ਦਿਖਾ ਦਓ'''
ਇਹਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਣ ਵੀ ਦਰਸਾ ਦਓ................!!!

4
Pics / ਛੜਿਆ ਲਈ....
« on: May 22, 2011, 01:29:42 PM »
ਛੜਿਆ ਲਈ ਫਰੀ ਸੇਵਾ

5
Shayari / ਕਾਸ਼ ਏਕ ਦਿਨ ਐਸਾ ਬੀ ਆਯੇ
« on: May 22, 2011, 01:11:22 PM »
ਕਾਸ਼ ਏਕ ਦਿਨ ਐਸਾ ਬੀ ਆਯੇ...
ਵਕਤ ਕਾ ਪਲ ਪਲ ਥਮ ਜਾਯੇ...
ਸਾਮਨੇ ਬਸ ਤੁਮ ਹੀ ਰਹੋ...
ਔਰ ਉਮਰ ਗੁਜਰ ਜਾਯੇ

6

ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ,
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ,
ਤੂੰ ਸਾਡੀ ਖੰਡ ਮਿਸ਼ਰੀ ਏਂ,
ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇਂ,
ਅਸੀਂ ਮੁਰਸ਼ਦ ਤੈਨੂੰ ਮੰਨਿਆ ਏ,
ਸਾਨੂੰ ਖ਼ੈਰਾਂ ਦੇ ਵਿੱਚ ਰੱਖ ਭਾਵੇਂ,
ਬੱਸ ਰੁਤਬਾ ਦੇ ਦੇ ਝਾਂਜਰ ਦਾ,
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ।


7
ਇਹ ਇਸਕ ਨਾ ਕਰਦਾ ਖੈਰ ਦਿਲਾ
[/color]
[/color]ਤੂੰ ਪਿੱਛੇ ਮੋੜ ਲੈ ਪੈਰ ਦਿਲਾ
[/color]
[/color]ਤੈਨੂੰ ਆਖਾ ਮੈ ਹੱਥ ਜੋੜ-ਜੋੜ ਨਾ ਰੋਲ ਜੁਆਨੀ ਨੂੰ
[/color]
[/color]ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ ਬੇਗਾਨੀ ਨੂੰ

8
ਬਾਂਹ ਫੜਕੇ ਲੈ ਚੱਲ ਮੈਨੂੰ,[/b][/i][/color]ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ,ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ...[/b][/i]

9

ਚਿੱਟੀ ਉਹਦੀ ਦਾੜ੍ਹੀ ਪਰ ਸ਼ਰਮ ਨਾ ਖਾਵੇ,
ਸੈਨਤਾਂ ਨਾਲ ਜਾਂਦਾ ਸੀ ਬੁਲਾਈ......
ਡੇਰੇ ਵਿੱਚ ਖੜ੍ਹਾ ਬਾਬਾ ਚੱਕ ਲਿਆ ਮੁੰਡੀਰ ਨੇ.
ਬੀਬੀਆਂ 'ਤੇ ਮਾਰਦਾ ਟਰਾਈ....

10
[font='comic sans ms']ਯਾਰਾਂ ਦੀ ਮੈਹਫਿੱਲ ਚ ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ [/i][/size][/font][/size][/font]
[font='comic sans ms']ਜੇ ਹੌਵੇ ਮਸ਼ੂਕ ਨਾਲ ਮੁਲਾਕਾਤ [/font][/i][/font][/size][/font]
[font='comic sans ms']ਪਹਿਲੀ Kiss ਮੰਗ ਕੇ ਕੀਤੀਤਾਂ ਕੀ ਕੀਤੀ[/font][/i][/font][/size][/font]

11
ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ
ਵਿਛੋੜਾ ਨਾ ਕਿਸੇ ਤੇ ਪਾ ਦੇਵੀ.
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ,
ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ

12
Shayari / ਉਹ ਬਹੁਤ chanhundi ਹੈ
« on: May 22, 2011, 12:40:09 PM »
[font='lucida grande', tahoma, verdana, arial, sans-serif]
ਉਹ ਬਹੁਤ chanhundi ਹੈ ਪਰ ikrar nai
kerdi ਓਹ ਪਾਗਲ ਹੈ ਜਾਂ ਨਾਦਾਨ izhar nai kerdi ,,, English ਵਿਚ kehndi ਹੈ
"I LOVE YOU" ਤੇ ਪੰਜਾਬੀ ਵਿਚ kehndi " ਮੈਂ ਪਿਆਰ ਨਹੀ kerdi
[/font]

13
Introductions / New Friends / kime a sarr..ee
« on: May 22, 2011, 12:07:18 PM »
hi me deep from moga bali enlish mainu ni audi yarro is kr k anreji nu goli maro  :pagel:  main +2 di lotry pai a ji te km koi krda nhi hehe thnk u ji

Pages: [1]