This section allows you to view all posts made by this member. Note that you can only see posts made in areas you currently have access to.
Messages - ਲਾਡਲੀ ਅਮਨ
Pages: 1 ... 4 5 6 7 8 [9]
161
« on: March 27, 2014, 10:40:30 AM »
ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ... ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ...
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ..... ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ.....
ਕੋਮਲ ਜਿਹਾ ਦਿਲ ਸੱਟ ਕਿਵੇਂ ਝੱਲ ਹੋਵੇ ,, ਕੀਤਾ ਸੱਜਣਾਂ ਦਾ ਇੱਕੋ ਇਨਕਾਰ ਮਾਰ ਜਾਂਦਾ ਏ..
162
« on: March 27, 2014, 10:37:04 AM »
ਤਾਰੇ ਉਹੀ ਗਿਣਦੇ ਰਾਤਾਂ ਨੂੰ ਜਿਹਨਾਂ ਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ .....
ਯਾਦ ਵੀ ਉਹਨਾਂ ਦੀ ਆਉਂਦੀ ਏ,ਜੀਹਦੇ ਨਾਲ ਦਿਲੋਂ ਪਿਆਰ ਹੁੰਦਾ ਹੈ.
163
« on: March 27, 2014, 10:32:54 AM »
:love:ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ, ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾ... :love:
164
« on: March 27, 2014, 10:01:24 AM »
fake id a :lol: kise di :p
waise wlcme
"tuhadi soch na badli kde :thaa: :thaa:
165
« on: March 15, 2014, 07:30:08 AM »
thanks to oll ji,,,,,,,,,,
ssa sareya nu
166
« on: March 15, 2014, 05:06:12 AM »
thanks ji,,,ssa :happy:
167
« on: March 15, 2014, 04:56:03 AM »
ssa to all of u ji,,,,, m new here,,,
i found this forum from one of ma good frnd,,,,,,
os friend nu v sat sri akaal hai,,, :blush:
Pages: 1 ... 4 5 6 7 8 [9]
|