141
Gup Shup / Re: Character Neat
« on: April 04, 2014, 11:34:02 AM »
jmaa jhooth
This section allows you to view all posts made by this member. Note that you can only see posts made in areas you currently have access to. 143
ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ
ਬੈਠਕ ਡਿਉਢੀ ਚੌਬਾਰੇ ਦਾਲਾਨ 'ਤੇ ਟੈਕਸ ਟੈਕਸ ਲੱਗਿਆ ਦੁਕਾਨ ਅਤੇ ਮਕਾਨ 'ਤੇ ਟੈਕਸ ਬੈਠੇ ਥੜ੍ਹੇ 'ਤੇ ਲੱਗ ਗਿਆ ਭਲਵਾਨ 'ਤੇ ਟੈਕਸ ਅਕਲਮੰਦ ਤੇ ਨਾਲੇ ਹੈ ਨਾਦਾਨ 'ਤੇ ਟੈਕਸ ਪਾਣੀ ਪੀਣ ਅਤੇ ਰੋਟੀ ਖਾਣ 'ਤੇ ਟੈਕਸ ਆਏ ਗਏ ਮੁਸਾਫ਼ਿਰ ਤੇ ਮਹਿਮਾਨ 'ਤੇ ਟੈਕਸ ਅੰਜੀਲ ਉੱਤੇ ਟੈਕਸ ਤੇ ਨੁਕਸਾਨ'ਤੇ ਟੈਕਸ ਲੱਗ ਨਾ ਜਾਏ ਦੀਨ ਤੇ ਈਮਾਨ 'ਤੇ ਟੈਕਸ ਇਨਸਾਨ 'ਤੇ ਟੈਕਸ ਹੈਵਾਨ 'ਤੇ ਟੈਕਸ ਦੂਣਾ ਮੋਏ ਤੇ ਜਿਊਂਦੇ ਦੀ ਜਾਨ 'ਤੇ ਟੈਕਸ ਇਸ ਵਾਸਤੇ ਬੋਲਦਾ ਨਹੀਂ ਮੈੰ ਜਿਆਦਾ, ਮਤਾਂ ਲੱਗ ਜਾਏ ਮੇਰੀ ਜ਼ੁਬਾਨ 'ਤੇ ਟੈਕਸ 144
Love Pyar / Re: Tu ki jne pyar mera...Main kra intzar tera« on: April 04, 2014, 11:04:33 AM »
hmmmm
145
Gup Shup / Re: ma,mummy,mom,bebe« on: April 04, 2014, 10:54:43 AM »
hnji sahi aa... maava thandiya shaavan..shaavan kaun kre
148
Shayari / ਛੋਹ..ਮਾਂ ਦੀ ਹੋਵੇ« on: March 31, 2014, 11:12:52 AM »
ਛੋਹ..ਮਾਂ ਦੀ ਹੋਵੇ ਤਾਂ ਕਿੰਨਾ ਦੁਲਾਰ ਦਿੰਦੀ ਹੈ,
ਛੋਹ..ਬਾਪ ਦੀ ਹੋਵੇ ਤਾਂ ਸੀਨਾ ਠਾਰ ਦਿੰਦੀ ਹੈ, ਛੋਹ..ਭੈਣ ਦੀ ਹੋਵੇ ਤਾਂ ਆਦਰ ਸਤਿਕਾਰ ਦਿੰਦੀ ਹੈ, ਛੋਹ..ਵੀਰ ਦੀ ਹੋਵੇ ਹਰ ਗੱਲ 'ਚ ਹੁੰਗਾਰ ਦਿੰਦੀ ਹੈ, ਛੋਹ..ਦੋਸਤ ਦੀ ਹੋਵੇ ਤਾਂ ਬਾਹਾਂ ਖਿਲਾਰ ਦਿੰਦੀ ਹੈ, ਛੋਹ..ਨਿੱਕੇ ਬੱਚੇ ਦੀ ਹੋਵੇ ਤਾਂ ਮਮਤਾ ਪਸਾਰ ਦਿੰਦੀ ਹੈ, ਛੋਹ..ਗੁਰੂ ਦੀ ਹੋਵੇ ਤਾਂ ਗੁਨੇਹਗਾਰ ਨੂੰ ਵੀ ਤਾਰ ਦਿੰਦੀ ਹੈ.... 149
Fun Time / ਦੇਸੀ ਲਵ ਲੈਟਰ ਜਰੂਰ ਪੜਿਓ« on: March 31, 2014, 11:07:46 AM »
ਦੇਸੀ ਲਵ ਲੈਟਰ ਜਰੂਰ ਪੜਿਓ :- ਹੁਣ ਆਪਣੇ ਦਿਲ ਤੇ ਪੱਥਰ ਰੱਖ ਕੇ ਮੈਨੂੰ ਭੁੱਲ ਜਾਵੀਂ। ਹੁਣ ਮੈਂ ਭੋਲੇ ਦੀ ਮੰਗ ਹਾਂ। ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ। ਮੇਰੀਆਂ ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ। ਹੋਰ ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ । ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ, ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ, ਜਿਥੇ ਆਪਾਂ 2 ਰੁਪਏ ਦੇ ਗੋਲ ਗੱਪੇ ਖਾਦੇ ਸੀ ਇਕੋ ਪਲੇਟ ਵਿੱਚ, ਮੈਨੂੰ ਵੀ ਉਹ ਦਿਨ ਯਾਦ ਆਉਣਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ ਓ ਸਾਡੇ ਕੱਟੇ ਦੀ ਪੂਛ ਮੱਝ ਨੇ ਪੈਰ ਨਾਲ ਦੱਬ ਦਿੱਤੀ ਸੀ, ਉਹ ਉਸਦੀ ਪੂਛ ਨਾਲ ਬੰਨ ਦਿੱਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁੱਤੀ ਚੱਕ ਕੇ ਦਿਤੀ ਸੀ ਉਹ ਵਾਪਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ। ਤੇਰੀਆਂ ਭੇਜੀਆਂ ਸਾਰੀਆਂ ਚੀਜਾਂ ਮੈਂ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੈਕ ਕਰ ਲਈ ਕੀਤੇ ਕੱਢ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ ਦੀ ਲਿਸਟ ਮੈਂ ਲਿਫਾਫੇ ਵਿੱਚ ਪਾ ਦਿਤੀ ਹੈ। ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ, ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ, ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ...
151
Shayari / ਮਾਂ ਨਾਲੋ ਵੱਧ ਕੇ« on: March 31, 2014, 11:02:40 AM »
ਮਾਂ ਨਾਲੋ ਵੱਧ ਕੇ ਕੋਈ ਠੰਡੀ ਛਾਂ ਨਹੀਂ
ਉਹਨੂੰ ਪੁੱਛੋ ਜਿਹਦੇ ਸਿਰ ਤੇ ਮਾਂ ਨਹੀਂ ਮਾਵਾ ਵਾਲਿਓ ਮਾਂ ਨੂੰ ਰਾਜ਼ੀ ਕਰ ਲਵੋ ਰੱਬ ਦੀ ਰਹਿਮਤ ਨਾਲ ਝੋਲੀ ਭਰ ਲਵੋ ਮਾਂ ਜੇ ਰੁੱਸ ਗਈ ਜੱਗ ਤੇ ਰਹਿਣਾ ਨਾ ਨਹੀਂ ਮਾਂ ਨਾਲੋ ਵੱਧ ਕੇ ਕੋਈ ਠੰਡੀ ਛਾਂ ਨਹੀਂ 154
Shayari / ਇਕ ਮੰਨ ਲੀ ਤੂੰ ਸਾਡੀ ਵੀ« on: March 30, 2014, 12:54:25 AM »
ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ,
ਸਾਡੀ ਮੌਤ ਲਈ ਕਰੀਂ ਦੁਆ, ਕੀ ਜੀਣਾ ਪਲ - ਪਲ ਮਰਕੇ, ਜਦ ਤੱਕ ਹੋ ਸਕਿਆ ਸਾਹਾਂ ਦੀ, ਅਸੀਂ ਹਾਮੀ ਭਰ ਕੇ ਵੇਖਾਂਗੇ, ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ.. 155
Shayari / one line shayri« on: March 30, 2014, 12:51:08 AM »
ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ ਤੂੰ ਇੰਤਜਾਰ ਨਾ ਕਰੀ
ਮਿਲਣਾ ਨਹੀ ਹੁਣ ਮੈਂ ਵੀ ਤੈਨੂੰ ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ :bye: 156
PJ Games / Re: which pj member do u miss ryt now?« on: March 29, 2014, 12:19:08 PM »
jatti 25a murabeaa vali
157
Introductions / New Friends / Re: ਪਿਆਰ kaur di ਪਿਆਰ bhari sat sri akaal ji« on: March 29, 2014, 12:17:07 PM »Ehne pyar naal sat sri akal... oh acha mein ta Internet te betha...kyu ji ove koi ssa ni bulonda pyar naall,,,,hehe 158
PJ Games / Re: say a secret about the above person« on: March 29, 2014, 12:14:36 PM »
no idea :wait: :wait:
160
Gup Shup / Re: Song ur listening to?« on: March 27, 2014, 12:08:53 PM »
main duniya bhula dungi,,,,,,,,,,,, teri chahat mein,,,,,,, :love: :love: :love:
|