November 23, 2024, 11:28:31 AM

Show Posts

This section allows you to view all posts made by this member. Note that you can only see posts made in areas you currently have access to.


Topics - ਲਾਡਲੀ ਅਮਨ

Pages: 1 2 [3]
41
Shayari / ਤਾਰੇ
« on: March 27, 2014, 10:37:04 AM »
ਤਾਰੇ ਉਹੀ ਗਿਣਦੇ ਰਾਤਾਂ ਨੂੰ ਜਿਹਨਾਂ ਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ .....

ਯਾਦ ਵੀ ਉਹਨਾਂ ਦੀ ਆਉਂਦੀ ਏ,ਜੀਹਦੇ ਨਾਲ ਦਿਲੋਂ ਪਿਆਰ ਹੁੰਦਾ ਹੈ.

42
Shayari / ਕੱਚ ਵਰਗੀ
« on: March 27, 2014, 10:32:54 AM »
:love:ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ,
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾ... :love:

43
ssa to all of u ji,,,,, m new here,,,

i found this forum from one of ma good frnd,,,,,,

os friend nu v sat sri akaal hai,,, :blush:

Pages: 1 2 [3]