November 23, 2024, 11:14:45 AM

Show Posts

This section allows you to view all posts made by this member. Note that you can only see posts made in areas you currently have access to.


Topics - ਲਾਡਲੀ ਅਮਨ

Pages: 1 [2] 3
21
Love Pyar / soulmate vs true soulmate
« on: April 07, 2014, 05:13:05 AM »
People think a soul mate is your perfect fit, and that's what everyone wants. But a true soul mate is a mirror, the person who shows you everything that is holding you back, the person who brings you to your own attention so you can change your life

22
Love Pyar / love
« on: April 06, 2014, 06:04:20 AM »
hnjiiiiiiiiiiiii   :break:

23
Fun Time / hahaha
« on: April 06, 2014, 05:57:42 AM »
A man shopping in a supermarket took his purchase of two cans of dog food to the checkout counter. The cashier asked, "Sir, do you have a dog?"

"Yes." replied the man.

"Well, where is it?" asked the cashier.

"I left him home." he answered.

"Sorry," the cashier said, "You can't buy the dog food if I can't see the dog. That's the rules."

The next day he returned to the store and brought some cat food to the checkout. "Do you have a cat?" asked the cashier. "Yes," he said, "but I left him home."

"Sorry," she said, "If I can't see the cat, I can't sell you the food. That's the rules."

The next day the man walked into the store with a brown paper bag. He walked up to the cashier and said, "Here. Put your hand in here."

The cashier put her hand in and said, "It's soft and warm. What is it?"

The man replied, "I'd like three rolls of toilet paper please!" :laugh: :laugh:

24
Fun Time / husbands Wish and the Aladdin's Lamp
« on: April 06, 2014, 05:42:38 AM »

Husband: I found Aladdin's lamp today

Wife: wow, what did you ask for darling??



Husband: I asked him to increase your brain ten times..

Wife: oh..luv u so much.. Did he do that??



Husband: He laughed and said multiplication doesn't apply on zero
 :laugh: :laugh:

25
Fun Time / COW
« on: April 06, 2014, 05:20:33 AM »
Spell the word "COW" in 13 letters.

Scientists got mad calculating it.. :pagel:

Even Professors couldn't answer.. :dnk:

Lecturers said that it's a wrong query, printing mistake, etc.  :whew:

Toppers got confused..  :woried:

Average students' minds went blank cursing the question setters..  :13:

Below-Average students committed suicide, unable to solve it..  :104:

BUT, Hang on,here comes Rajni Sir,  =D>

gave a cool answer..... :5:





"SEE O DOUBLE YOU"  =D> =D>

26
Love Pyar / PJ da oh person jis naal tuc gal karna pasand karde ho???
« on: April 05, 2014, 01:01:44 AM »
 8->

rply

27
Love Pyar / sache aasiq
« on: April 05, 2014, 12:52:26 AM »
e sajan mill dey yaadan nal….
Te o sadde ton kaddi dur na hundey.
Je maut ton baad payar muk janada…..
Te sache ashiq taj mehal na bnaundey.

28
Love Pyar / kasma
« on: April 05, 2014, 12:44:30 AM »
Saade naam te nivian paa jaande,
par ik gal te na jor chale uhna da,
karde gallaan dostan naal te kasmaa,,(aman) de naam diyan kha jaande
:13:

29
Love Pyar / Langh Gya Hor Ik Saal
« on: April 05, 2014, 12:41:32 AM »
Langh Gya Hor Ik Saal Tere Bina,
Zindagi Tan Ban Gyi Swaal Tere Bina,
Bda Kujh Paya, Bda Kujh Khoeya,
Bas Pyaar Da Hi Reh Gya Malaal Tere Bina.

 8-> 8->

30
Love Pyar / Har Shaam Khwabaan De Vich
« on: April 05, 2014, 12:37:15 AM »
Har Shaam Khwabaan De Vich Aunda Hai Oh,
Mitha Jeha Ehsaas, Pyar Da De Janda Hai Oh,

Kade Nede Aaunda Hai Oh Mere Pyar Di Bhaal Vich,
Kade Mainu Staun Layi Mere Ton Door Jaanda Hai Oh.

31
Gup Shup / ਟੈਕਸ
« on: April 04, 2014, 11:18:15 AM »
ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ
ਬੈਠਕ ਡਿਉਢੀ ਚੌਬਾਰੇ ਦਾਲਾਨ 'ਤੇ ਟੈਕਸ
ਟੈਕਸ ਲੱਗਿਆ ਦੁਕਾਨ ਅਤੇ ਮਕਾਨ 'ਤੇ ਟੈਕਸ
ਬੈਠੇ ਥੜ੍ਹੇ 'ਤੇ ਲੱਗ ਗਿਆ ਭਲਵਾਨ 'ਤੇ ਟੈਕਸ
ਅਕਲਮੰਦ ਤੇ ਨਾਲੇ ਹੈ ਨਾਦਾਨ 'ਤੇ ਟੈਕਸ
ਪਾਣੀ ਪੀਣ ਅਤੇ ਰੋਟੀ ਖਾਣ 'ਤੇ ਟੈਕਸ
ਆਏ ਗਏ ਮੁਸਾਫ਼ਿਰ ਤੇ ਮਹਿਮਾਨ 'ਤੇ ਟੈਕਸ
ਅੰਜੀਲ ਉੱਤੇ ਟੈਕਸ ਤੇ ਨੁਕਸਾਨ'ਤੇ ਟੈਕਸ
ਲੱਗ ਨਾ ਜਾਏ ਦੀਨ ਤੇ ਈਮਾਨ 'ਤੇ ਟੈਕਸ
ਇਨਸਾਨ 'ਤੇ ਟੈਕਸ ਹੈਵਾਨ 'ਤੇ ਟੈਕਸ
ਦੂਣਾ ਮੋਏ ਤੇ ਜਿਊਂਦੇ ਦੀ ਜਾਨ 'ਤੇ ਟੈਕਸ
ਇਸ ਵਾਸਤੇ ਬੋਲਦਾ ਨਹੀਂ ਮੈੰ ਜਿਆਦਾ,
ਮਤਾਂ ਲੱਗ ਜਾਏ ਮੇਰੀ ਜ਼ੁਬਾਨ 'ਤੇ ਟੈਕਸ

32
Shayari / ਛੋਹ..ਮਾਂ ਦੀ ਹੋਵੇ
« on: March 31, 2014, 11:12:52 AM »
ਛੋਹ..ਮਾਂ ਦੀ ਹੋਵੇ ਤਾਂ ਕਿੰਨਾ ਦੁਲਾਰ ਦਿੰਦੀ ਹੈ,
ਛੋਹ..ਬਾਪ ਦੀ ਹੋਵੇ ਤਾਂ ਸੀਨਾ ਠਾਰ ਦਿੰਦੀ ਹੈ,
ਛੋਹ..ਭੈਣ ਦੀ ਹੋਵੇ ਤਾਂ ਆਦਰ ਸਤਿਕਾਰ ਦਿੰਦੀ ਹੈ,
ਛੋਹ..ਵੀਰ ਦੀ ਹੋਵੇ ਹਰ ਗੱਲ 'ਚ ਹੁੰਗਾਰ ਦਿੰਦੀ ਹੈ,
ਛੋਹ..ਦੋਸਤ ਦੀ ਹੋਵੇ ਤਾਂ ਬਾਹਾਂ ਖਿਲਾਰ ਦਿੰਦੀ ਹੈ,
ਛੋਹ..ਨਿੱਕੇ ਬੱਚੇ ਦੀ ਹੋਵੇ ਤਾਂ ਮਮਤਾ ਪਸਾਰ ਦਿੰਦੀ ਹੈ,
ਛੋਹ..ਗੁਰੂ ਦੀ ਹੋਵੇ ਤਾਂ ਗੁਨੇਹਗਾਰ ਨੂੰ ਵੀ ਤਾਰ ਦਿੰਦੀ ਹੈ....

33
ਦੇਸੀ ਲਵ ਲੈਟਰ ਜਰੂਰ ਪੜਿਓ :- ਹੁਣ ਆਪਣੇ ਦਿਲ ਤੇ ਪੱਥਰ ਰੱਖ ਕੇ ਮੈਨੂੰ ਭੁੱਲ ਜਾਵੀਂ। ਹੁਣ ਮੈਂ ਭੋਲੇ ਦੀ ਮੰਗ ਹਾਂ। ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ। ਮੇਰੀਆਂ ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ। ਹੋਰ ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ । ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ, ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ, ਜਿਥੇ ਆਪਾਂ 2 ਰੁਪਏ ਦੇ ਗੋਲ ਗੱਪੇ ਖਾਦੇ ਸੀ ਇਕੋ ਪਲੇਟ ਵਿੱਚ, ਮੈਨੂੰ ਵੀ ਉਹ ਦਿਨ ਯਾਦ ਆਉਣਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ ਓ ਸਾਡੇ ਕੱਟੇ ਦੀ ਪੂਛ ਮੱਝ ਨੇ ਪੈਰ ਨਾਲ ਦੱਬ ਦਿੱਤੀ ਸੀ, ਉਹ ਉਸਦੀ ਪੂਛ ਨਾਲ ਬੰਨ ਦਿੱਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁੱਤੀ ਚੱਕ ਕੇ ਦਿਤੀ ਸੀ ਉਹ ਵਾਪਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ। ਤੇਰੀਆਂ ਭੇਜੀਆਂ ਸਾਰੀਆਂ ਚੀਜਾਂ ਮੈਂ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੈਕ ਕਰ ਲਈ ਕੀਤੇ ਕੱਢ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ ਦੀ ਲਿਸਟ ਮੈਂ ਲਿਫਾਫੇ ਵਿੱਚ ਪਾ ਦਿਤੀ ਹੈ। ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ, ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ, ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ...

34
Shayari / ਮੋਹਬਤ
« on: March 31, 2014, 11:06:16 AM »
ਹਮ ਨੇ ਮੋਹਬਤ ਕੇ ਨਸ਼ੇ ਮੇ ਆ ਕਰ ਉਸੇ ਖੁਦਾਂ ਬਨਾ ਡਾਲਾ ਐ ਮੇਰੇ ਦੋਸਤ,
ਹੋਸ਼ ਤੋ ਤੱਬ ਆਇਆ ਜਬ ਉਸਨੇ ਕਹਾ ਖੁਦਾਂ ਕਿਸੀ ਏਕ ਕਾ ਨਹੀ ਹੋਤਾ...

35
Shayari / ਮਾਂ ਨਾਲੋ ਵੱਧ ਕੇ
« on: March 31, 2014, 11:02:40 AM »
ਮਾਂ ਨਾਲੋ ਵੱਧ ਕੇ ਕੋਈ ਠੰਡੀ ਛਾਂ ਨਹੀਂ
ਉਹਨੂੰ ਪੁੱਛੋ ਜਿਹਦੇ ਸਿਰ ਤੇ ਮਾਂ ਨਹੀਂ
ਮਾਵਾ ਵਾਲਿਓ ਮਾਂ ਨੂੰ ਰਾਜ਼ੀ ਕਰ ਲਵੋ
ਰੱਬ ਦੀ ਰਹਿਮਤ ਨਾਲ ਝੋਲੀ ਭਰ ਲਵੋ
ਮਾਂ ਜੇ ਰੁੱਸ ਗਈ ਜੱਗ ਤੇ ਰਹਿਣਾ ਨਾ ਨਹੀਂ
ਮਾਂ ਨਾਲੋ ਵੱਧ ਕੇ ਕੋਈ ਠੰਡੀ ਛਾਂ ਨਹੀਂ

36
Love Pyar / ਯਾਦ
« on: March 30, 2014, 01:11:25 AM »
ਯਾਦ ਉਹ ਨਹੀ ਹੁੰਦੀ ਜਿਹੜੀ ਇਕਲੇ ਬੈਠੇ ਨੁੰ ਅਾਵੇ .....
ਯਾਦ ਤਾਂ ਉਹ ਹੁੰਦੀ ਹੈ ਸਾਹਿਬ ਜੇਹੜੀ ਮੇਹਿਫਲ ਵਿਚ ਅਵੇ ਤੇ ਇਕੱਲੇਆਂ ਕਰ ਜਾਵੇ ....
┊   ┊  ┊   ┊
┊  ┊  ┊  ★
┊  ┊  ☆
┊  ★

37
Shayari / ਸਾਬਤ ਕਰ
« on: March 30, 2014, 12:57:23 AM »
ਰੀ ਕੋਈ ਖਤਾ ਤਾਂ ਸਾਬਤ ਕਰ, ਜੇ ਬੁਰੀ ਹਾਂ ਤਾਂ ਬੁਰੀ ਸਾਬਤ ਕਰ, ਤੈਨੂੰ ਚਾਹਿਆ ਹੈ
ਕਿੰਨਾ ਤੂੰ ਕੀ ਜਾਣੇ ਚਲ ਮੈਂ ਬੇਵਫਾ ਹੀ ਸਹੀ, ਤੂੰ ਆਪਣੀ ਵਫਾ ਤਾਂ ਸਾਬਤ ਕਰ

38
Shayari / ਇਕ ਮੰਨ ਲੀ ਤੂੰ ਸਾਡੀ ਵੀ
« on: March 30, 2014, 12:54:25 AM »
ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ,
ਸਾਡੀ ਮੌਤ ਲਈ ਕਰੀਂ ਦੁਆ, ਕੀ ਜੀਣਾ ਪਲ - ਪਲ ਮਰਕੇ,
ਜਦ ਤੱਕ ਹੋ ਸਕਿਆ ਸਾਹਾਂ ਦੀ, ਅਸੀਂ ਹਾਮੀ ਭਰ ਕੇ ਵੇਖਾਂਗੇ,
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ..

39
Shayari / one line shayri
« on: March 30, 2014, 12:51:08 AM »
ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ ਤੂੰ ਇੰਤਜਾਰ ਨਾ ਕਰੀ

ਮਿਲਣਾ ਨਹੀ ਹੁਣ ਮੈਂ ਵੀ ਤੈਨੂੰ ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ

 :bye:

40
ਪਿੱਠ ਉੱਤੇ ਕੀਤਾ ਹੋਇਆ ਵਾਰ
ਮਾਰ ਜਾਂਦਾ ਏ...
ਬਹੁਤਾ ਜਿਆਦਾ ਕੀਤਾ ਇਤਬਾਰ
ਮਾਰ ਜਾਂਦਾ ਏ...

ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ.....
ਕਦੇ ਦੇਰ ਨਾਲ ਕੀਤਾ ਇਜ਼ਹਾਰ
ਮਾਰ ਜਾਂਦਾ ਏ.....

ਕੋਮਲ ਜਿਹਾ ਦਿਲ
ਸੱਟ ਕਿਵੇਂ ਝੱਲ ਹੋਵੇ ,,
ਕੀਤਾ ਸੱਜਣਾਂ ਦਾ ਇੱਕੋ
ਇਨਕਾਰ ਮਾਰ ਜਾਂਦਾ ਏ..

Pages: 1 [2] 3