10387
« on: November 17, 2011, 08:15:33 AM »
ਅਜ ਰਬ ਤੋਂ ਕੁਛ ਮੰਗਣਾ ਚਾਹਇਆ.........
ਸੋਚੇਆ ਜੇਹਰਾ ਕਦੇ ਬਿਨਾ ਮੰਗੇ ਮਿਲਿਆ ਸੀ ਕਿਓ ਨਾ ਦੁਬਾਰਾ ਤੇਰਾ ਪਿਆਰ ਮੰਗਾ ..ਲਗਦਾ ਓ ਤਾ ਹੁਣ ਮਿਲਣਾ ਨੀ, ਫਿਰ ਕਿਓ ਨਾ ਯਾਰਾ ਤੇਰੇ ਲਈ ਖੁਸ਼ਿਆ ਹਜ਼ਾਰ ਮੰਗਾ ...ਜੇਹਰਾ ਮੇਰੇ ਤੋਂ ਜਾਦਾ ਤੇਨੁ ਪਿਆਰ ਕਰੇ ਉਸਦਾ ਤੇਰੇ ਲਈ ਪਿਆਰ ਮੰਗਾ!!!!!!
.. ਜਿਸਦਾ ਪਿਆਰ ਪਾ ਕ ਤੂ '' ਜੀਤ '' ਨੂ ਭੁਲ ਜਾਵੇ .. ਜੇਹਰੀ ਤੇਰੇ ਦਿਲ ਚ ਬੱਸੀ ਮੇਰੀ ਤਸਵੀਰ ਹੌਲੀ - ਹੌਲੀ ਗੁਮ ਜਾਵੇ .. ਪਰ ਮੇਰੇ ਤੋਂ ਤੇਨੂ ਭੁਲ ਨੀ ਹੋਣਾ ..ਤੇਰੇ ਬਿਨਾ ਕਿਸੇ ਤੇ ਢੁਲ ਨੀ ਹੋਣਾ.. ਸਾਰੀ ਜਿੰਦਗੀ ਤੇਰੀ ਘਾਟ ਰਹਨੀ ..ਮੇਰੀ ਜਿੰਦਗੀ ਤਾ ਯਾਰਾ ਤੇਰੇ ਬਿਨ ਉਦਾਸ ਰਹਨੀ.. ਹੁਣ ਤੇਰੇ ਦੀਦਾਰ ਨੂ ~~ਜੀਤ~~ ਤਰਸਦਾ ਰਹੇਗਾ .. ਮੇਰੀਆ ਅਖਾਂ ਚੋ ਪਾਣੀ ਏਵੇਂ ਈ ਵਰਸਦਾ ਰਹੇਗਾ ..ਕਦੇ ਬੀਤੇ ਸੀ ਕੁਛ ਪਲ ਤੇਰੇ ਨਾਲ ..ਬਸ ਇਹੀ ਸੋਚ ਕ ਥੋਰਾ -ਥੋਰਾ , ਇਹ ਨਿਮਾਣਾ ਹਸਦਾ ਰਹੇਗਾ ..........