November 21, 2024, 09:34:48 AM

Show Posts

This section allows you to view all posts made by this member. Note that you can only see posts made in areas you currently have access to.


Messages - jeet Mr.Lonely

Pages: 1 ... 511 512 513 514 515 [516] 517 518 519 520
10301
PJ Games / Re: Throw something at the user above u
« on: November 24, 2011, 03:38:15 AM »
marjana gill  :D: :D: :D: :D:

10302
Fun Time / Re: ABC game
« on: November 24, 2011, 02:39:16 AM »
aaja tenu Ludhiana ghumava........... :happy:

10303
PJ Games / Re: ***Who's Your Best Friend On PJ***
« on: November 23, 2011, 11:59:19 PM »
aje tak ta koi nhi hai bt hope 4 best

10304
PJ Games / Re: say one funny name for the above person
« on: November 23, 2011, 11:58:28 PM »
ਪਰੋੰਠਾ :D: :D: :D:

10305
Fun Time / Re: above person u saw, u r in rain & call u at midnight
« on: November 23, 2011, 11:57:27 PM »
gym java  ge

10306
Fun Time / Re: ABC game
« on: November 23, 2011, 11:54:46 PM »
what an idea sir g :balle: :balle:

10307
Love Pyar / ਦਿੱਲ ਦੇ ਲਿੱਖੇ ਬੋਲਾ ਨੁੰ
« on: November 23, 2011, 11:51:14 PM »
ਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ,__
 ________________ਪਰ____________​______
 ਦਿੱਲ ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ ਦਿੱਲ ਹੀ ਸਮਝਦਾ ਹੈ,_

10308
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ

ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ

ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ ...
......

10309
PJ Games / Re: Throw something at the user above u
« on: November 23, 2011, 06:08:31 AM »
santa with lots of gifts  :excited: :excited:

10310
Gup Shup / Re: craziest word u had ever
« on: November 23, 2011, 06:07:17 AM »
lgda kuj jyada hi ਖਤਰਨਾਕ suneya tusi.... :D: :laugh: :laugh:

10311
Fun Time / Re: above person u saw, u r in rain & call u at midnight
« on: November 23, 2011, 05:57:41 AM »
 8-> 8-> 8-> 8-> yep

10312
Fun Time / Re: above person u saw, u r in rain & call u at midnight
« on: November 23, 2011, 05:25:53 AM »
jo rahe gya c adhura oh kra ge pura  :excited: :excited:

10313
Gup Shup / craziest word u had ever
« on: November 23, 2011, 05:19:48 AM »
What was craziest word u had ever listen abt urself..?

10314
PJ Games / Re: Throw something at the user above u
« on: November 23, 2011, 05:12:05 AM »
stinky socks :loll: :loll:

10315
Fun Time / Re: above person u saw, u r in rain & call u at midnight
« on: November 23, 2011, 05:06:33 AM »
chalo hun ghar poncho apne apne bohat ghum leya meeh ch
gill 22 tu ta kado da ghum reha bas kr hun :D: :D:

10316
PJ Games / Re: Throw something at the user above u
« on: November 23, 2011, 05:00:36 AM »
ok bappi lehri for u  :D: :D: :D: :D: :D:

10317
PJ Games / Re: Throw something at the user above u
« on: November 23, 2011, 04:52:54 AM »
adnan sami :D: :D:

10318
is there any thing wrong with u ............ :thinking: :thinking:

...
 hmmmmm:D: :D: :D: :D:

10319
Fun Time / ਹਾਲ ਕੁੜੀਆ ਦੇ
« on: November 23, 2011, 02:20:40 AM »
ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,
 ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ |
 ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ,
 ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ |
 ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ,
 ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ |
 ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ,
 ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ|

10320
ਹੁਣ ਹੋਰਾਂ ਦੇ ਤਾਂ BRACELIT ਵੀ ਫਿਟ  ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

 ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

 ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,ਸਾਡੀ ਵਾਰੀ MADAM ਨੂੰ ਸੰਗ ਹੋ ਗਈ

 ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ Bullet ਦੀ ਵਾਰੀ ਕਹਿੰਦੀ ਠੰਡ ਹੋ  ਗਈ

Pages: 1 ... 511 512 513 514 515 [516] 517 518 519 520