December 03, 2024, 12:20:24 PM

Show Posts

This section allows you to view all posts made by this member. Note that you can only see posts made in areas you currently have access to.


Topics - ਮੇਰਾ ਦੇਸ ਮੇਰੇ ਦਿਲਦਾਰਾਂ ਦਾ

Pages: [1]
1
News Khabran / Eight-year-old girl beaten to death by Dera baba in Amritsar
« on: September 25, 2011, 09:40:38 PM »
http://in.news.yahoo.com/video/national-22564751/eight-year-old-girl-beaten-to-death-by-dera-baba-in-amritsar-26725631.html

Eight-year-old girl beaten to death by Dera baba in Amritsar
21 hours ago - NDTV 1:31
In a shocking case, a minor girl was beaten to death, allegedly by Sukhdev Singh, a Dera Sewadar (religious worker), in an Amritsar village on Saturday.

2
News Khabran / wishing a very Happy Birthday to baba GURDAS MAAN
« on: January 04, 2011, 04:52:13 AM »
jug jug jive maana


ਯੁਗ ਯੁਗ ਜੀਵੇ ਮਾਨਾਂ ਮਾਣ ਪੰਜਾਬੀ ਬੋਲੀ ਦਾ...........

3
Shayari / ਬਿਰਹਾ ਦਾ ਸੁਲਤਾਨ
« on: August 23, 2010, 07:28:48 AM »
ਹਾਏ ਨੀ ! ਅਜ ਅੰਬਰ ਲਿੱਸੇ ਲਿੱਸੇ |
ਹਾਏ ਨੀ ! ਅਜ ਤਾਰੇ ਹਿੱਸੇ ਹਿੱਸੇ |
ਹਾਏ ਨੀ ! ਅਜ ਮੋਈਆਂ ਮੋਈਆਂ ਪੌਣਾ,
ਹਾਏ ਨੀ ! ਜੱਗ ਵੱਸਦਾ ਕਬਰਾਂ ਦਿੱਸੇ |
ਹਾਏ ਨੀ ! ਅਜ ਪੱਥਰ ਹੋਈਆਂ ਜੀਭਾਂ,
ਹਾਏ ਨੀ !  ਦਿਲ ਭਰਿਆ ਪਲ ਪਲ ਫ਼ਿੱਸੇ |
ਹਾਏ ਨੀ !  ਮੇਰੀ ਰੀਸ ਨਾ ਕਰਿਓ ਕੋਈ,
ਹਾਏ ਨੀ ! ਇਸ਼ਕੇ ਦੇ ਪਾਣੀ ਵਿੱਸੇ |
ਹਾਏ ਨੀ ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ ! ਨਿਰੀਆਂ ਸੂਲਾਂ ਗਿੱਟੇ ਗਿੱਟੇ |
ਹਾਏ ਨੀ ! ਏਥੇ ਸਭ ਕੁਝ ਲੁੱਟਿਆ ਜਾਂਦਾ,
ਹਾਏ ਨੀ ! ਏਥੇ ਮੌਤ ਨਾ ਆਉਂਦੀ ਹਿੱਸੇ |
ਹਾਏ ਨੀ ! ਅਜ ਪ੍ਰੀਤ ਦੇ ਨਗਮੇ ਕੌੜੇ,
ਹਾਏ ਨੀ ! ਇਹ ਜਹਿਰ ਨੇ ਮਿੱਠੇ ਮਿੱਠੇ |


                                                 Shiv Kumar Batalvi (ਬਿਰਹਾ ਦਾ ਸੁਲਤਾਨ)

4
Members Pics / h.A.r.R.y--s.1.d.H.u
« on: August 19, 2010, 01:29:34 PM »
.

Pages: [1]