June 16, 2024, 05:26:59 AM

Show Posts

This section allows you to view all posts made by this member. Note that you can only see posts made in areas you currently have access to.


Messages - ਸ਼ੋਕੀਨ ਗਰੇਵਾਲ

Pages: 1 [2]
21
ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ,ਪਰ ਸੋਚ ਉੱਚੀ ਹੀ ਰੱਖਦੇ ਹਾਂ,
ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ,ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ,
ਸਾਨੂੰ ਫੁਕਰੀ ਮਾਰਨੀ ਨਹੀ ਆਉਂਦੀ ,ਗਲ ਸੱਚੀ ਸਭ ਨੂੰ ਕਹਿੰਦੇ ਹਾ,
ਸਾਨੂੰ ਚੰਗੇ ਮਾੜੇ ਦੀ ਸਮਝ ਨਹੀ,ਜੋ ਦੇਖਦੇ ਹਾ ਓਹ ਲਿਖਦੇ ਹਾ ,
ਇਹ ਦੁਨੀਆ ਵੈਰੀ ਸੱਚ ਦੀ ,ਤਾਹੀਓ ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾ,,,,grewalz

22
Gup Shup / tu eve tension layi aa,,,,,,,,
« on: February 04, 2013, 02:46:01 PM »
U.K.G ਕਲਾਸ ਦਾ ਬੱਚਾ ਬੋਲਿਆ,

ਮੈਡਮ ਜੀ-ਕੀ ਮੇਰੀ ਉਮਰ ਦਾ ਬੱਚਾ ਪਿਓ ਬਣ ਸਕਦਾ ਐ ?

ਮੈਡਮ ਕਹਿੰਦੀ ਕਦੀ ਵੀ ਨਹੀਂ:

ਬੱਚਾ ਨਾਲ ਬੈਠੀ ਕੁੜੀ ਨੂੰ:- ਦੇਖਿਆ ਕੁਝ ਨੀ ਹੁੰਦਾ ਤੂੰ eve TENSION layi jandi aw....  :D: :D: :D: :excited: :excited: :excited:

23
Gup Shup / Re: badnaam ishq
« on: January 25, 2013, 01:12:04 PM »
oh acha ji fer thika,,,,main socheya pata ni greji ch gaal hi kadhi aa,,,lolz,,,  :D: :D: :D: :D:

24
Gup Shup / Re: shehri te pendu,,,,
« on: January 25, 2013, 12:56:01 PM »
thnx both aaf uu,,,, :D: :D: :D:

25
Gup Shup / Re: ਬਾਪੁ V/S ਸਹੇਲੀ
« on: January 25, 2013, 12:54:19 PM »
thanku 22

26
Gup Shup / Re: ਬੱਬੂ ਮਾਨ v/s ਹਨੀ ਸਿੰਘ
« on: January 24, 2013, 02:21:11 PM »
thanku 22 ji,,,,,,,

27
Gup Shup / Re: badnaam ishq
« on: January 24, 2013, 02:03:41 PM »
oh ki hunda??? :D: :D:,,,,,,,thnx ji

28
Gup Shup / Re: ਰੰਗ ਰੂਪ
« on: January 24, 2013, 02:02:22 PM »
o acha ji maunu patta hi nahi lageya k main true likh ditta,,,,,,, :D: :D: ,,,,thnx

29
Gup Shup / Re: love
« on: January 24, 2013, 02:01:03 PM »
thnx gggg

30
Gup Shup / ਬੱਬੂ ਮਾਨ v/s ਹਨੀ ਸਿੰਘ
« on: January 24, 2013, 01:59:16 PM »
ਇਕ ਦਿਨ ਯੋ ਯੋ ਹਨੀ ਸਿੰਘ,
ਬੱਬੂ ਮਾਨ ਨੂੰ ਮਿਲਣ ਗਿਆ.
ਹਨੀ ਸਿੰਘ ਕਹਿੰਦਾ,''
ਬਾਈ ਜੀ, ਮੈਂ ਤੁਹਾਨੂੰ ਇਕ ਗਾਣਾ ਸੁਣਾਉਣਾ ਚਾਹੁੰਦਾ ਸੀ..??..
ਬੱਬੂ ਮਾਨ ਕਹਿੰਦਾ,'' ਚੱਲ ਸੁਣਾ...ਕਿਹੜਾ ਸੁਣਾਉਣਾ??''...
ਹਨੀ ਸਿੰਘ ਕਹਿੰਦਾ,'' ਬਾਈ ਜੀ, ਤੁਹਾਡਾ ਹੀ ਗਾਣਾ ਏ..''
ਬਾਕੀ ਗੱਲਾਂ ਬਾਦ ਚ' ਸੋਹਣੀਏ,ਪਹਿਲਾਂ ਸਰਦਾਰ
ਹਾਂ''....
ਇਹਨਾ ਕਹਿ ਕੇ ਹਨੀ ਸਿੰਘ ਗਾਣਾ ਸੁਣਾਉਣ ਲੱਗ ਜਾਂਦਾ..
ਜਦੋਂ ਹਨੀ ਸਿੰਘ
ਗਾਣਾ ਸੁਣਾ ਕੇ ਹਟਦਾ ਤਾਂ ਬੱਬੂ ਮਾਨ
ਕਹਿੰਦਾ,''
ਛੋਟੇ,..ਦੁਬਾਰਾ ਸੁਣਾ..''ਦੁਬਾਰਾ-ਦੁਬਾਰਾ ਕਰਦੇ,
ਹਨੀ ਸਿੰਘ 'ਸਰਦਾਰ'ਗਾਣਾ ਛੇ ਵਾਰ
ਸੁਣਾ ਦਿੰਦਾ...
ਜਦੋਂ ਛੇਵੀ ਵਾਰ ਗਾ ਕੇ ਹਟਦਾ ਤਾਂ ਬੱਬੂ ਮਾਨ ਫੇਰ
ਕਹਿ ਦਿੰਦਾ,''
ਬਈ ਛੋਟੇ ..ਇਕ ਵਾਰ ਫੇਰ ਸੁਣਾ..''
ਹਨੀ ਸਿੰਘ ਕਹਿੰਦਾ,'' ਬਾਈ ਜੀ , ਇਕ ਗੱਲ ਪੁਛਾਂ..??.. .
ਬੱਬੂ ਮਾਨ ਕਹਿੰਦਾ,'' ਕੀ...??''
 ਕਹਿੰਦਾ,'' ਬਾਈ ਜੀ , ਕੀ ਤੁਹਾਨੂੰ
ਮੇਰੀ ਆਵਾਜ ਇਹਨੀ ਪਸੰਦ
ਆਈ...''
. .
.
.
.
ਕਹਿੰਦਾ,'' ਪਸੰਦ- ਪਸੁੰਦ ਕੁਝ ਨੀ ਸਾਲਿਆ... ਜਿਨਾਂ ਚਿਰ ਤੂੰ ਠੀਕ
ਨੀ ਸੁਣਾਉਂਦਾ ਮੈਂ ਤੇਰੀ ਜਾਨ ਨੀ ਛਡਨੀ..''....

31
Gup Shup / ਰੰਗ ਰੂਪ
« on: January 24, 2013, 01:58:08 PM »
 ਤੇ ਕਦੇ ਮਾਣ ਨੀ ਕਰੀਦਾ
ਧੰਨ ਦੌਲਤ ਦਾ ਕਦੇ ਘੁਮਾਣ ਨੀ ਕਰੀ ਦਾ
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ
ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ

32
ਐਵੇ ਕਾਹਨੂੰ ਖੋਲ ਖੋਲ ਬਾਰੀਆ ਉਡੀਕਦਾ?
ਜਿਹਨਾਂ ਦੇ ਨਾਵਾਂ ਨੂੰ ਨਿੱਤ ਕੰਧਾਂ ਤੇ
ਉਲੀਕਦਾ...
ਉਹ ਤਾਂ ਮਾਰ ਗਏ ਨੇ ਲੰਮੀਆ ਉਡਾਰੀਆ।
ਹਵਾਵਾਂ ਨਾਲ ਯਰਾਨੇ ਹੁੰਦੇ ਨੇ
ਦਿਲਾ ਛੱਡ ਦੇ ਬੇਗਾਨਿਆ ਨੂੰ ਰੋਣਾ
ਬੇਗਾਨੇ ਤਾਂ ਬੇਗਾਨੇ ਹੁੰਦੇ ਨੇ.

33
Gup Shup / love
« on: January 24, 2013, 01:54:02 PM »
ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ ,
ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ,
ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........
Uk ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,
ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ :love: :love:

34
Gup Shup / badnaam ishq
« on: January 24, 2013, 12:45:10 PM »
ਕੁਝ ਮੁੰਡੇ ਤ਼ੋੜ ਚੜਾਉਂਦੇ ਨਾ.....
ਤੇ ਕੁਝ ਕੁੜੀਆ ਰਾਹ ਵਿਚੋਂ ਮੁੜੀਆਂ ਨੇ,
ਮੁੰਡੇਆ ਨੂੰ ਲਾਲਚ ਹੁਸਨਾ ਦਾ.....
ਤੇ ਕੁਝ ਕੁੜੀਆਂ ਪੈਸੇ ਦੇਖ ਕੇ ਖੁਰੀਆਂ ਨੇ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ....
ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ...

35
Gup Shup / INDIA TO ITALY
« on: January 24, 2013, 12:42:30 PM »
ਮਾਪਿਆਂ ਦੇ ਲਾਡ ਪਿਆਰ ਤੋਂ ਦੂਰ,
ਐਥੇ ਠੰਡ ਵਿੱਚ ਦਿਹਾੜੀਆਂ ਲਾਵਾਗੇ....
ਸਾਰਾ ਸਾਰਾ ਦਿਨ ਪੜਾਈ ਕਰਾਗੇ,
ਤੇ ਰਾਤ ਨੂੰ ਸ਼ਿਫਟਾਂ ਲਾਵਾਗੇ....
ਓਥੇ ਰੋਟੀ ਮਿਲ਼ਨੀ ਨਾ TIME ਤੇ ,
SANDWICH ਤੇ BURGER ਨਾਲ਼ ਗੱਡੀ ਚਲਾਵਾਗੇ....
ਬਸ ਇੱਕੋ ਚੀਜ਼ ਜੋ  ਟੌਹਰ ਬਣਾਵਾਗੇ......
INDIA 'ਚ ਤਾਂ ITALY  wala ਕਹਾਵਾਗੇ.................

36
Gup Shup / ਪੰਜ ਜਾਣੇ ਹੀ ਰਹਾਂਗੇ
« on: January 24, 2013, 12:38:08 PM »
ਬੱਚਾ :- ਬਾਪੂ ,ਕੀ ਅਸੀਂ ਹਮੇਸ਼ਾ 5ਜਣੇ
ਹੀ ਰਹਾਂਗੇ?
ਬੇਬੇ, ਬਾਪੂ,ਵੀਰਾ, ਮੈਂ ਤੇ ਨਿੱਕੀ ਭੈਣ !!
ਬਾਪੂ :- ਨਹੀਂ ਪੁੱਤ, ਜਦੋਂ ਤੇਰਾ ਵਿਆਹ ਹੋ ਜਾਏਗਾ ਤਾਂ ਅਸੀਂ 6 ਹੋ ਜਾਵਾਂਗੇ।
ਬੱਚਾ :- ਫੇਰ ਭੈਣ ਦਾ ਵਿਆਹ ਹੋ
ਜਾਏਗਾ ਅਸੀਂ ਫੇਰ ਤੋਂ 5 ਹੋ ਜਾਵਾਂਗੇ।
ਬਾਪੂ :- ਨਹੀਂ ਪੁੱਤ, ਫੇਰ ਤੇਰਾ ਮੁੰਡਾ ਹੋ
ਜਾਏਗਾ ਅਸੀਂ ਫੇਰ ਤੋਂ 6 ਹੋ ਜਾਵਾਂਗੇ ,
ਬੱਚਾ :- ਫੇਰ ਤੁਸੀਂ ਸਵਰਗ ਸਿਧਾਰ ਜਾਓਗੇ ਅਸੀਂ ਫੇਰਤੋਂ 5 ਹੋ ਜਾਵਾਂਗੇ।
ਬਾਪੂ :- ਦਿਮਾਗ ਨਾ ਖਾ ਓਏ,,,,,,, ਸੌਂ ਜਾ ਚੁੱਪ
ਕਰ _k :D: :D: :excited: :excited:

37
Gup Shup / ਬਾਪੁ V/S ਸਹੇਲੀ
« on: January 24, 2013, 12:35:21 PM »
• ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ
ਰਾਤ ਨੂੰ ਫਿਰ ਸੌਣਾ ਹੁੰਦਾ ਏ,
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾਂ ਉੱਠਿਆ ਕਰ ਮੈਂ ਸੁਪਨੇ ਚ ਆਉਣਾ ਹੁੰਦਾ ਏ,
ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ 'ਚ ਤੂੰ ਵੀ ਆਂਜ਼ੀ
ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆਕੇ Shopping ਕਰਾਂਜੀਂ ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ, ਮੇਰੀ ਰੋਟੀ ਲੈ ਕੇ ਨੀਂ ਆਇਆ,
ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ Pizza ਨੀ ਖਵਾਇਆ
ਘਰ ਆਏ ਤੋਂ ਬਾਪੂ ਕਹਿੰਦਾ,
ਕੰਜਰਾ ਤੂੰ ਖੇਤਾਂ 'ਚ ਮੈਨੂੰ ਭੁੱਖਾ ਮਾਰਤਾ ਅੱਜ
ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ ਨੂੰ ਲਾਉ ਰਗੜਾ ਤੂੰ ਸਸਤੇ 'ਚ ਹੀ ਸਾਰਤਾ ਅੱਜ, :D: :D: :D: :D:

38
Gup Shup / ਜਦੋਂ ਅਖ ਰੋਈ
« on: January 24, 2013, 12:31:09 PM »
ਅੱਜ ਫਿਰ ਇੱਕ ਦਿਲ ਟੁਟਾ,ਫਿਰ ਅੱਖ ਰੋਈ ਏ
ਉਸ ਦਾ ਮੁਖੜਾ ਤਾ ਦੱਸਦਾ, ਕੋਈ ਗੱਲ ਲਕੋਈ ਏ
ਪਤਾ ਕਿਸ ਟੁਟਪੇਣੀ ਨੇ ਅੱਜ ਉਸਦੀ, ਥਾ ਖੋਈ ਏ
ਮੁਹੋ ਤੋ ਕੁਜ ਬੋਲਦੀ ਨਈ ਪਰ ਹੋਈ ਅੱਦ ਮੋਈ ਏ
ਦਿਲ ਦੱਕ ਦੱਕ ਧੜਕ ਰਿਹਾ,ਇੱਕ ਨਬਜ ਖਲੋਈ ਏ
ਜਿਉਦੀ ਫਿਰਦੀ ਲਾਸ ਅਮਨ ਮਰੀਆ ਵਾਗੂ ਹੋਈ ਏ :break: :break:

39
Gup Shup / ਇੰਡੀਆ ਤੋਂ ਤੁਰਨ ਲਗੇਆਂ
« on: January 24, 2013, 12:22:50 PM »
 ,20 ਕਿੱਲੋ ਭਾਰ ਅਟੈਚੀ case ਵਿੱਚ ਪਾ k ,
7 ਕਿੱਲੋ ਹੈੰਡ ਬੈਗ ਮੋਢੇ ਵਿੱਚ ਪਾ k . ...
ਬਾਪੂ g ਨੂ ਨਿੱਗੀ ਗੱਲਵਕੜੀ g ਪਾ ਕ,
mummy ਕੋਲੋ ਸਿਰ ਉੱਤੇ ਹਥ ਜਾ ਰਖਾਕੇ, ......
ਸਾਰੇ ਵੀਰਾਂ ਭੈਣਾ ਨੂ v ਗਲ ਨਾਲ ਲਾ k .............. ....
ਯਾਰ ਬੈਠ ਗਿਆ ਜਹਾਜ ਵਿੱਚ ਜਾ ਕ...... .....
ਮੇਹਰਾਂ ਰਖੀ ਉੱਤੇ ਵਾਲਿਆ ਚਲਾ ਨਾਮ ਤੇਰਾ ਦਿਲ ਚ ਧਿਆ k ,
ਮੇਹਰਾਂ ਰਖੀ ਉੱਤੇ ਵਾਲਿਆ......

40
Gup Shup / shehri te pendu,,,,
« on: January 24, 2013, 12:18:22 PM »
ਸਹਿਰਾਂ ਦੇ ਮਹੌਲ ਵਿਚ ਬੜਾ ਫਰਕ ਹੁੰਦਾ....
ਸ਼ਹਿਰ ਵਿਚ ਮਹਿਮਾਨ ਆ ਜਾਣ
ਤਾਂ ਬੰਦਾ ਮਹਿਮਾਨ ਦੇ ਸਾਹਮਣੇ
ਆਪਣੇ ਬੱਚੇ ਨੂੰ ਕਹਿੰਦਾ,''
ਟਿੰਕੂ ਬੇਟਾ, ਚਲੋ ਅੰਕਲ ਨੂੰ ' Twinkle Twinkle little star' ਵਾਲੀ Poem
ਸੁਨਾਓ..''...
ਬੱਚਾ POEM ਸੁਣਾਓਦਾ ਤਾਂ ਸਾਰੀ ਫੈਮਲੀ ਬੜੀ ਖੁਸ਼ ਹੁੰਦੀ ਆ ....
ਪਿੰਡਾਂ ਦੇ ਬੰਦੇ, ਲਾ ਕੇ ਦੇਸੀ ਦੇ
ਚਾਰ ਪੈਗ, ਆਪਣੇ ਮੁੰਡੇ ਨੂੰ ਕੰਨ ਤੋਂ ਫੜ ਕੇ ਕਹੀ ਜਾਣਗੇ,''
.
.
.
.
. .
.
'' ਚਲ ਓਏ ਟਿਡਿਆ ,
ਆਪਦੇ ਫੁਫੜ ਨੂੰ ਭੈਣ ਦੀ ਗਾਲ੍ਹ ਕਢ ਕੇ ਸੁਣਾ ..'' :D: :D: :D:

Pages: 1 [2]