June 24, 2024, 08:46:32 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 35 36 37 38 39 [40] 41 42 43 44 45
781
ਡਰਪੋਕ ਨੇ ਓਹ ਲੋਕ ਜੋ ਸੋਚ ਕੇ ਪਿਆਰ ਕਰਦੇ ਨੇ
ਹੌਂਸਲਾ ਚਾਹੀਦਾ ਬਦਨਾਮ ਹੋਣ ਲਈ ਵੀ.

782
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ,
ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ,
ਜੇ ਦਿਲ 'ਚ ਹੋਵੇ ਪਿਆਰ ਸੱਚਾ,
ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ......

783
ਕਹਿੰਦੀ ਮੈ ਤੇਨੂੰ ਪਿਆਰ ਬਥੇਰਾ ਕਰਦੀ ਹਾਂ
ਪਰ ਮੈ ਕੀ ਕਰਾਂ ਘਰ ਵਾਲਿਆਂ ਦੀ ਛਿੱਤਰ ਪਰੇਡ ਤੋਂ ਡਰਦੀ ਹਾ.

784
ਰੂਹ ਤੱਕ ਨਿਲਾਮ ਹੋ ਜਾਂਦੀ ਏ ਇਸ਼ਕ ਦੇ ਬਾਜਾਰ ਵਿੱਚ
ਐਨਾ ਸੋਖਾ ਨਹੀਂ ਕਿਸੇ ਨੂੰ ਆਪਣਾ ਬਣਾਉਣਾ

785
Love Pyar / ਪਿਆਰ ਦੀ ਕਹਾਣੀ
« on: December 21, 2011, 05:03:39 AM »
ਜਦੋਂ ਤੁਸੀਂ ਪਿਆਰ ਕਰਦੇ ਹੋ
ਤੁਸੀਂ ਦੁਖੀ ਹੁੰਦੇ ਹੋ

ਜਦੋਂ ਤੁਸੀਂ ਦੁਖੀ ਹੁੰਦੇ ਹੋ
ਤੁਸੀਂ ਨਫਰਤ ਕਰਦੇ ਹੋ

ਜਦੋਂ ਤੁਸੀਂ ਨਫਰਤ ਕਰਦੇ ਹੋ
ਤਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋ

ਜਦੋਂ ਤਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋ
ਤੁਸੀਂ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ

ਜਦੋਂ ਤੁਸੀਂ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ
ਤੁਸੀਂ ਫਿਰ ਪਿਆਰ ਵਿੱਚ ਪੈ ਜ਼ਾਂਦੇ ਹੋ

786
ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ,
ਇੱਕ ਦੀ ਯਾਦ ਤਕਲੀਫ ਦੇਂਦੀ ਹੈ
ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਆਉਂਦੀ

787
---->ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ ਕੀ ਏ
---->ਅੱਗੋਂ ਆਸ਼ਿਕ ਨੇ ਜਵਾਬ ਦਿੱਤਾ

ਕੀ ਪੁੱਛਦੇ ਹੋ ਕਿੱਥੇ ਵੱਸਦੇ ਹਾਂ ......
ਸਾਡੇ ਸ਼ਹਿਰ ਦਾ ਨਾਮ ਜੁਦਾਈ ਏ,ਜਿਲਾ ਹਿਜਰ ਨਗਰ......
ਤਹਿਸੀਲ ਬੇਵਫਾ ਤੇ ਡਾਕਖਾਨਾ ਰੁਸਵਾਈ ਏ,ਗਲੀ ਦਿਲ ਵਾਲੀ ਮੁਹੱਲਾ ਬੇਦਰਦਾ.....
ਮਾਸੂਮ ਨੇ ਕੁੱਲੀ ਪਾਈ ਏ,ਏਥੇ ਅੱਜਕੱਲ ਆਸ਼ਿਕ ਮਿਲ ਸਕਦਾ....
ਬੈਠਾ ਦਰਦਾਂ ਦੀ ਮਹਿਫਲ ਲਾਈ ਏ...

788
ਤੂੰ ਅੱਜ ਵੀ ਦਿਲ ਵਿੱਚ ਵਸਦਾ ਏ,
ਕਦੇ ਮਿਲ ਕੇ ਦੇਖ ਲਵੀਂ

" Tu Aaj Bhi Dil Wich Vasda E Kade Milke Vekh Lavi "

789
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ,
ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,,
ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ,,
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀਂ ਕਿੱਥੇ!

790
Love Pyar / ਪਛਾਣ ਤਾਂ ਮੇਰੀ ਕੋਈ ਨਹੀਂ
« on: December 21, 2011, 05:01:04 AM »
ਪਛਾਣ ਤਾਂ ਮੇਰੀ ਕੋਈ ਨਹੀਂ
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!!

791
ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ, ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,ਪਤਾ ਨਹੀਂ ਅਸੀਂ ਕਿੰਨੇ 'ਦਿਲ' ਤੋੜ ਤੇ.....

792
ਕੁਝ ਲੋਕ ਸਾਡੀ ਦੂਰੀ ਦਾ ਫਾਇਦਾ ਉਠਾਉਣਾ ਚਾਹੁੰਦੇ ਆ,,,
ਪਰ ਉਹਨਾ ਨੂੰ ਕੀ ਪਤਾ ਕਿ ਅਸੀਂ ਤਾ ਤੇਰੀ ਹਰ ਧੜਕਣ ਮਹਿਸੂਸ ਕਰ ਰਹੇ ਆ

793
ਤੁੰ ਹਕੀਕਤ ਹੈਂ ਜਾਂ "ਸੁਪਨਾ" ਹੈ ਮੇਰੀਆਂ "ਅੱਖਾਂ" ਦਾ,
ਨਾਂ ♥ "ਦਿੱਲ" 'ਚੋ ਨਿੱਕਲਦੀ ਹੈਂ, ਤੇ ਨਾ "ਜਿੰਦਗੀ" ਚ ਅੳਦੀ ਹੈਂ,

794
ਹਜ਼ਾਰਾ ਜ਼ਿੰਦਗੀਆਂ ਉਜ਼ਾੜ ਗਿਆ ,
ਇਸ ਚੰਦਰੇ ਇਸ਼ਕ ਨੁੰ ਮੋਤ ਕਿਉਂ ਨਹੀਂ ਆਉਂਦੀ, ??

795
ਕਿਸਮਤ ਨੂੰ ਰੋਂਦੇ ਹਾਂ ,ਆਪਣੇ ਗੀਤਾਂ ਨੂੰ ਗਾ ਗਾ ਕੇ,
ਕਿੱਥੇ ਉੱਡ ਕਬੂਤਰ ਗਏ, ਸਾਡੇ ਦਿਲਾਂ ਤੇ ਆਲ੍ਹਣਾ ਪਾ ਪਾ ਕੇ

796
ਮੰਨਿਆਂ ਸੂਰਜ ਦੇ ਰਸਤੇ ਨੂੰ ਬਦਲ ਤਾਂ ਨਹੀਂ ਸਕਦਾ
ਪਰ ਤੇਰੀਆਂ ਰਾਹਾਂ ਵਿਚ ਗੂੜੀ ਛਾਂ ਤਾਂ ਬਣ ਸਕਦਾ ਹਾਂ

797
Love Pyar / ਇਸ਼ਕ ਦਾ ਛੱਲਾ, ਮੇਚ ਅਵੱਲਾ
« on: December 21, 2011, 04:55:28 AM »
ਇਸ਼ਕ ਦਾ ਛੱਲਾ
ਮੇਚ ਅਵੱਲਾ
ਹਰ ਉੰਗ਼ਲ ਨਾ ਆਵੇ

798
ਕਦੇ ਨਾ ਤੜਫਾਵੀ ਸੁਪਨੇ, ਗੁਜਾਰਿਸ਼ ਮੇਰੀਆਂ ਅੱਖੀਆਂ ਦੀ
ਤੇਰੇ ਸੰਗ ਦੁਨੀਆਂ ਦੇਖਣੀ ,ਖਵਾਇਸ਼ ਮੇਰੀਆਂ ਅੱਖੀਆਂ ਦੀ
ਦਿਲ ਤਾਂ ਮਾਰੂਥਲ ਬਣ ਜਾਣਾ, ਤੇਰੇ ਜਾਣ ਪਿਛੋ
ਪਰ ਸਾਰੀ ਉਮਰ ਨਹੀ ਰੁਕਣੀ, ਬਾਰਿਸ਼ ਮੇਰੀਆਂ ਅੱਖੀਆਂ ਦੀ

799
ਸ਼ਾਇਰ ਵੀ ਕੀ ਕਮਾਲ ਕਰ ਦਿੰਦੇ ਨੇ
ਕੁਝ ਲਫਜ਼ਾ ਵਿੱਚ ਹੀ ਯਾਦਾਂ ਤਾਜ਼ਾ ਕਰ ਦਿੰਦੇ ਨੇ
ਆਪ ਤਾ ਹੁੰਦੇ ਨੇ ਕਿਸੇ ਦੇ ਆਸ਼ਕ
ਤੇ ਹੋਰਾ ਨੂੰ ਆਪਣਾ ਆਸ਼ਕ ਕਰ ਦਿੰਦੇ ਨੇ

800
Love Pyar / ਆਪਾਂ LoVe ਚ ਕਦੇ ਨਹੀਂ ਪੈਣਾ
« on: December 21, 2011, 04:52:30 AM »
ਆਪਾਂ LoVe ਚ ਕਦੇ ਨਹੀਂ ਪੈਣਾ,
ਆਪਾਂ FrNd ਬਣਾਉਣੇ ਤੇ FrNd ਬਣਕੇ ਹੀ ਰਹਿਣਾ,
ਜੇ ਤੂੰ ਆਖੇਂ "mERi LoVeR ਬਣਜਾ",
ਫੇਰ maiਨੂੰ SoRrY ਕਹਿਣਾ ਪੈਣਾ"......♥ ♥

Pages: 1 ... 35 36 37 38 39 [40] 41 42 43 44 45