June 30, 2024, 02:39:02 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 28 29 30 31 32 [33] 34 35 36 37 38 ... 45
641
ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ , ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ
ਸਾਰੇ ਸਮਾਂ ਨੀ ਹੁੰਦੇ ਪਤਝੜ ਦਾ , ਤੇ ਸਾਰੇ ਯਾਰ ਬਹਾਰ ਨੀ ਹੁੰਦੇ ਕੋਈ ਨਿਬਦਾ ਮਾਈ ਦਾ ਲਾਲ ਕੀਤੇ ,
ਪੱਕੇ ਸਾਰਿਆਂ ਦੇ ਕੋਲ- ਕਰਾਰ ਨੀ ਹੁੰਦੇ , ਯਾਰੋ ! ਏ ਯਾਰੀ ਹੁੰਦੀ ਆ ਸਾਗਰਾਂ ਚੋ ,
ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ

642
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾਂ 'ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,

643
ਦੁਨੀਆ ਦੇ ਵਿੱਚ ਇਹੋ ਹਰ ਵਾਰ ਕਿਓਂ ਹੁੰਦੈ ??
ਜੋ ਨਹੀਂ ਮਿਲਣਾ ਓਸੇ ਨਾਲ ਪਿਆਰ ਕਿਓਂ ਹੁੰਦੈ ??
ਪੀੜਾਂ ਤੇਰੇ ਦਰ ਤੋਂ ਉਧਾਰ ਲੈ ਕੇ ਆ ਗਿਆ
ਕੈਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ

644
ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ...
ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ Good Bye ਤਾਂ ਪੀਤੀ ਗਈ...
ਕਈ ਵਾਰ ਤਾਂ ਪੀਂਦਾ ਹਾਂ ਉਹਨਾਂ ਨੂੰ ਦਿਲੋਂ ਭੁਲਾਵਣ ਲਈ,
ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ....

645
ਸੋਚਣ ਵਾਲੀ ਗੱਲ ਹੈ ਕਿ
ਮੈਂ ਤਾਂ ਆਪਣਾ ਦੁੱਖ SHAYRI ਰਾਹੀਂ ਸੁਣਾ ਦਿੰਦਾ ਹਾਂ
ਪਰ ਕਦੇ ਇਹ ਸੋਚਿਆ ਹੀ ਨਹੀਂ ਕੀ ਉਹ ਕਿਸ ਨੂੰ ਸੁਣਾਉਂਦੀ ਹੋਵੇਗੀ

646
ਅਸੀਂ ਆਸ ਨਾ ਫੁੱਲ ਲਿਆਏ ਸੀ, ਪਰ ਤੂੰ ਯਾਰੀ ਲਾ ਲਈ ਗੈਰਾਂ ਨਾਲ
ਜਿਵੇਂ ਦਿਲ ਮਿੱਧਿਆ ਏ ਹਾਣਦੀਏ, ਸਾਡਾ ਫੁੱਲ ਵੀ ਮਿੱਧ ਦੇ ਪੈਰਾਂ ਨਾਲ..

647
ਨਿੱਤ ਹੀ ਦਾਵੇ ਕਰਨੇ ਵਾਲੇ ਕੋਈ ਹੱਕ ਨਾ ਲੈ ਸਕੇ
ਝੂਠ ਬੋਲਣ ਵਾਲੇ ਸਦਾ ਇੱਕ ਸੱਚ ਨਾ ਸਹਿ ਸਕੇ

ਜਾਨ ਦੇਣ ਤਾਈ ਜਾਂਦੇ ਸੀ ਔ ਅਮੜੀ ਦੇ ਜਾਏ ਜੋ
ਅੱਜ ਸਾਡੇ ਰਾਹੀਂ ਬਿੰਨ੍ਹ ਟੋਏ ਪੱਟ ਨਾ ਰਹਿ ਸਕੇ

ਹੁਣ ਵੱਢ-ਵੱਢ ਖਾਂਦੇ ਮੈਨੂੰ ਏ ਸਨਾਟੇ ਰਾਤਾਂ ਦੇ
ਸੋਚਾਂ ਰਾਹੀਂ ਵਹਿ ਗਏ ਦਿਲ ਦੇ ਵੱਸ ਨਾ ਪੈ ਸਕੇ

ਅੱਖੋਂ ਮੂਹਰੇ ਨਹੀ ਹੁੰਦਾ ਔ ਮੰਜਰ ਬਿਰਹੇ ਦਾ
ਉਹਦੇ ਉੱਤੇ ਸਾਨੂੰ ਸੀ ਇੱਕ ਸ਼ੱਕ ਨਾ ਕਹਿ ਸਕੇ

ਜਿਹਦੇ ਸਹਿੰਦੇ ਰਹੇ ਅਸੀਂ ਕਹਿਰ ਸਦਾ
ਔ ਸਾਡੇ ਮੱਥੇ ਪਾਇਆ ਇੱਕ ਵੱਟ ਨਾ ਸਹਿ ਸਕੇ

648
ਸਾਡੇ ਵਰਗਾ ਤੈਨੂੰ ਲੱਭਣਾ ਕੋਈ ਹੋਰ ਨਹੀਂ
ਤੈਨੂੰ ਆਪਣਾ ਕਹਿ ਦਿਲ ਵਾਰ-ਵਾਰ ਪਛਤਾਉਦਾ ਏ
ਮਾਰ ਕੇ ਪੱਥਰ ਸ਼ੀਸ਼ੇ ਜਿਹਾ ਦਿਲ ਤੋੜਨ ਵਾਲੀਏ ਨੀ
ਹਰ ਇੱਕ ਟੁੱਕੜੇ ਚੋਂ ਤੇਰਾ ਚਿਹਰਾ ਨਜ਼ਰੀਂ ਆਉਦਾ ਏ

649
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ,
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ

650
ਜਿੰਦਗੀ ਚ੍, ਜਿੱਤਾ ਦਾ ਸੌਂਕ ਸੀ ਰੱਖਦਾ, ਪਰ "ਤੇਰੇ" ਤੋਂ ਹਾਰਨ ਪਿੱਛੇ ਵੀ ਕੋਈ ਮਜਬੂਰੀ ਸੀ,
ਸ਼ਰਤ ਹੁੰਦੀ ਤਾਂ ਸਭ ਕੁੱਙ ਵਾਰ ਕੇ ਵੀ ਜਿੱਤ ਲੈਦਾ, ਪਰ ਤੇਰੇ ਜਿੱਤਣ ਲਈ ਮੇਰਾ ਹਰਨਾ ਵੀ ਜਰੂਰੀ ਸੀ.....

651
ਯਾਦਾਂ ਉਹਦੀਆਂ ਨੁੰ ਹੰਝੂਆਂ ਦੇ ਵਿੱਚ ਰੋੜ ਤਾਂ,ਛੱਡ ਖੁਸ਼ੀਆ ਗਮਾਂ ਦੇ ਨਾਲ ਦਿਲ ਤੋੜ ਤਾ,
ਬੜਾ ਮਾਣ ਸੀ ਮੈਨੂੰ ਕਿ ਵਫਾ ਕਰਨਗੇ ਉਹ,ਚੱਲ ਚੰਗਾ ਕੀਤਾ ਉਹਨਾਂ ਸਾਡਾ ਗਰੂਰ ਤੋੜ ਤਾਂ..

652
ਤੂੰ ਰਹੀ ਸਦਾ ਪਰਖਦੀ ਮੇਰੇ ਇਸ਼ਕ, ਮੇਰੇ ਜਜ਼ਬਾਤਾਂ ਨੂੰ,
ਅੱਜ ਲੋੜ ਏ ਮੈਨੂੰ ਫਿਰ ਤੇਰੀ ਉਸ ਪਰਖ ਦੀ,
ਕਿ ਅੱਜ ਫਿਰ ਮੈਂ ਇੱਕ ਪੀੜ ਉਮਰ ਹੰਢਾਉਣੀ ਚਾਹੁੰਦਾ ਹਾਂ

653
ਪਾ ਕੇ ਉਹਨੂੰ ਅਸੀਂ ਖੋ ਤਾਂ ਦਿੱਤਾ...
ਪਰ ਖੋ ਕੇ ਉਹਨੂੰ ਅਸੀਂ ਪਾ ਨਾ ਸਕੇ....
ਖੁਦ ਨੂੰ ਯਾਦਾਂ ਵਿੱਚ ਮਿਟਾ ਦਿੱਤਾ ਉਹਦੀਆਂ...
ਪਰ ਯਾਦਾਂ ਉਹਦੀਆਂ ਨੂੰ ਮਿਟਾ ਨਾ ਸਕੇ...

654
Love Pyar / ਮੁੱਕ ਜਾਣਾ ਮੇਰੇ ਹਾਸੇ ਨੇ
« on: December 21, 2011, 06:38:45 AM »
ਮੁੱਕ ਜਾਣਾ ਮੇਰੇ ਹਾਸੇ ਨੇ
ਮੇਰੇ ਹੰਝੂਆਂ ਨੇ ਕਦੀ ਰੁੱਕਣਾ ਨਹੀਂ
ਮੁੱਕ ਜਾਣਾ ਖੁਸ਼ੀਆ ਦੇ ਸਾਗਰ ਨੇ
ਪਰ ਦੁੱਖਾ ਦਾ ਪਹਾੜ ਕਦੀ ਟੁੱਟਣਾ ਨਹੀਂ
ਮੈਂ ਮਰ ਜਾਣਾ ਜਿਸਮ ਜਲ ਜਾਨਾ
ਪਰ ਤੇਰੇ ਆਉਣ ਦਾ ਇੰਤਜ਼ਾਰ ਕਦੀ ਮੁੱਕਣਾ ਨਹੀਂ

655
ਨਾਂ ਘਰ ਰਿਹਾ ਇਸ ਬਜੁਰਗ ਦਾ,
ਨਾਂ ਦਰ ਰਿਹਾ ਇਸ ਬਜੁਰਗ ਦਾ,
ਘਰੋਂ ਕੱਢ ਕੇ ਬਾਹਰ ਬਿਠਾ ਦਿਤਾ,
ਕੀ ਹਾਲ ਪੁੱਤਾਂ ਨੇ ਇਸ ਬਾਪੂ ਦਾ ਬਣਾ ਦਿਤਾ,
ਘਰ ਦੇ ਇਨਸਾਨਾਂ ਨਾਲੋਂ ਤਾਂ ਕੁੱਤਾ ਚੰਗਾ,
ਜੀਹਨੇ ਰੋਂਦੇ ਬਾਪੂ ਨੂੰ ਚੁੱਪ ਕਰਾ ਦਿਤਾ,

656
ਉੱਚਿਆਂ ਨਾਲ ਕੀ ਮਿਲ ਗਏ ਸਾਡੇ ਸਾਕ ਬਦਲ ਗਏ ਨੇ
ਸਾਨੂੰ ਬਦਲ ਨਾ ਜਾਇਓ ਕਹਿਣ ਵਾਲੇ ਅੱਜ ਆਪ ਬਦਲ ਗਏ ਨੇ
ਸਾਹਾਂ ਵਿੱਚ ਸੀ ਸਾਹ, ਅੱਜ ਹੋ ਗਏ ਵੱਖੋ ਵੱਖਰੇ ਰਾਹ
ਕੈਸਾ ਕਹਿਰ ਇਹ ਢਹਿ ਗਿਆ ਏ
ਮੁੱਖ ਮੋੜ ਜਾਣਾ ਮੇਰੇ ਵੱਲੋਂ, ਸਭ ਕੁਝ ਲੁੱਟ ਕੇ ਲੈ ਗਿਆ ਏ

ਮੁੜ ਮੁੜ ਸਤਾਉਂਦੀਆਂ ਯਾਦਾਂ, ਜੋ ਪਲ ਓਹਨਾਂ ਨਾਲ ਗੁਜ਼ਾਰੇ
ਭਾਂਵੇ ਇੱਦਾਂ ਸਾਨੂੰ ਛੱਡ ਗਏ, ਫਿਰ ਵੀ ਓਵੇਂ ਲੱਗਦੇ ਪਿਆਰੇ
ਉੰਗਲਾਂ ਵਿੱਚੋਂ ਲਹਿ ਗਏ ਛੱਲੇ, ਅਸੀਂ ਜੀਅ ਨੀ ਸਕਦੇ ਕੱਲੇ
ਕਿਉਂ ਇਹ ਵਿੱਛੋੜਾ ਪੈ ਗਿਆ ਏ
ਮੁੱਖ ਮੋੜ ਜਾਣਾ ਮੇਰੇ ਵੱਲੋਂ, ਸਭ ਕੁਝ ਲੁੱਟ ਕੇ ਲੈ ਗਿਆ ਏ

657
ਉਹਨਾ ਨੇ ਤਾਂ ਜਾਣਾ ਸੀ ਉਹ ਚਲੇ ਗਏ,
ਅਸੀਂ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ,
ਫਰਕ ਤਾ ਸਿਰਫ ਇੰਨਾ ਹੈ,
ਕਿ ਉਹਨਾਂ ਦੀ ਜਿੰਦਗੀ ਦਾ ਇੱਕ "ਪਲ" ਗਿਆ,
ਤੇ ਸਾਡੀ ਉਸ ਇੱਕ "ਪਲ" ਵਿੱਚ ਸਾਰੀ ਜਿੰਦਗੀ ਚਲੀ ਗਈ,

658
ਮੋਤ ਤਾਂ ਹਰ ਰੋਜ਼ ਆ ਕੇ ਮੁੜਦੀ ਆ ਮੇਰੇ ਘਰ ਦੇ ਬੂਹੇ ਤੋਂ...
ਸਿਰਫ ਇਹ ਦੇਖ ਕੇ..!!!
ਕੀ ਮੇਰੇ ਤੋ ਜਿਆਦਾ ਦੁੱਖ ਦਾ ਮਾਹੋਲ ਤਾਂ ਪਹਿਲਾਂ ਹੀ ਹੈ ਇੱਥੇ.....

659
ਓਹ ਹਰ ਖੱਤ ਦੇ ਵਿਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ,
ਚੰਨ ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿਚ ਦੀਪ ਜਲਾਵਾਂਗੀ...
ਨਾ ਓਹ ਆਈ ਨਾ ਦੀਪ ਜਲੇ , ਮੈਨੂੰ ਕਾਲੀ ਰਾਤ ਨੇ ਘੇਰ ਲਿਆ ,
ਅੱਜ ਫਿਰ ਓਸਨੂੰ ਯਾਦ ਕਰ ਕੇ, ਮੈ ਦਰਦ ਪੁਰਾਣਾ ਛੇੜ ਲਿਆ.

660
ਬੇਵਫਾਈ ਤਾਂ ਰਸਮ-ਏ-ਦੁਨਿਆ ਹੈ ਯਾਰਾ
ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ

Pages: 1 ... 28 29 30 31 32 [33] 34 35 36 37 38 ... 45