June 30, 2024, 02:58:09 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 27 28 29 30 31 [32] 33 34 35 36 37 ... 45
621
Love Pyar / ਤੇਰਾ ਕਦੇ ਨਾਂ ਕਰਾਂ ਇਤਬਾਰ
« on: December 21, 2011, 07:02:35 AM »
ਤੇਰਾ ਕਦੇ ਨਾਂ ਕਰਾਂ ਇਤਬਾਰ
ਨੀ ਹੁਣ ਭਾਵੇਂ ਬਣ ਸੋਨੇ ਦੀ

622
ਦਿਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ.
ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ.
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ.
ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ.

623
ਭਾਵੇ ਛੱਡ ਕੇ ਉਹ ਮੈਨੂੰ ਦੂਰ ਗਈ
ਪਰ ਮੈਂ ਉਹਨੂੰ ਬੇਵਫਾ ਨਹੀ ਕਹਿ ਸਕਦਾ

624
PhOnE ਉੱਤੇ ਗੱਲ ਕਰ ਅੱਖ ਹੰਝੂਆਂ ਨਾਲ ਭਰਦੀ ,
Dil ਮੇਰਾ ਵੀ ਭਰ ਜਾਂਦਾ ਜਦ ਕੇਂਹਦੀ MiSs sOnEya ਮੈਂ ਬੜਾ ਤੈਨੂੰ ਕਰਦੀ"

625
ਮਾਰਨ ਵਾਲੇ ਨੇ ਕਸਰ ਨਾ ਛੱਡਣੀ,ਤੇ ਰੱਖਣ ਵਾਲੇ ਨੇ ਰੱਖ ਲੈਣਾ...
ਹੋਵੇ ਤੇਰੇ ਜਹੇ ਸੱਜਣ ਦਾ ਸਾਥ,ਤਾਂ ਅਸੀਂ ਗਮਾਂ ਦੇ ਵਿਚ ਵੀ ਹੱਸ ਲੈਣਾ...

626
ਸੋਚੇ ਸਮਝੇ ਬਿਨਾਂ ਹੀ ਗੱਲ ਦਿਲ ਤੇ ਲਾ ਬੈਠੇ ਸੀ ।
ਓਹਨਾ ਦਾ ਰਿਵਾਜ ਹੈ ਦਿਲ ਤੋੜਨ ਦਾ ਇਹ ਭੁਲਾ ਬੈਠੇ ਸੀ ।
ਕੋਈ ਨੀ ਜਾਣਦਾ ਮਤਲਬ ਯਾਰੀ ਦਾ , ਅਸੀਂ ਐਂਵੇ ਹਕ਼ ਜਤਾ ਬੈਠੇ ਸੀ ।
ਜੋ ਜਖਮ ਮਿਲੇ ਇਹ ਸਾਡੀ ਹੀ ਗਲਤੀ ਸੀ,
ਫੁੱਲਾਂ ਦੇ ਭੁਲੇਖੇ ਹੱਥ ਕੰਡਿਆਂ ਨੂੰ ਪਾ ਬੈਠੇ ਸੀ !

627
ਅੱਜ ਕੱਲ ਤਾਂ ਹਾਲ ਵੀ ਕੋਈ ਪੁੱਛਦਾ ਨਹੀਂ.....
ਖੌਰੇ ਕੰਮ ਮੁੱਕ ਗਏ,ਜਾਂ ਫਿਰ,,,,
ਅਸੀ ਕਿਸੇ ਕੰਮ ਦੇ ਨਹੀਂ ਰਹੇ.

628
ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ
ਰਹਿ ਗਈ ਬੱਸ ਇੱਕ ਯਾਦ ਪੁਰਾਣੀ,ਕੁਝ ਜ਼ਖਮਾ ਦੇ ਨਿਸ਼ਾਨ ਰਹਿ ਗਏ,
ਖਾਂਦੇ ਸੀ ਜੋ ਕਸਮਾਂ ਇੱਕਠੇ ਮਰਨ ਜਿਉਣ ਦੀਆਂ,ਓਹੀ ਅਲਵਿਦਾ ਅੱਜ ਸ਼ਰੇਆਮ ਕਹਿ ਗਏ,
ਪਿਆਰ ਤਾਂ ਇੱਕ ਖੇਡ ਸੀ ਉਹਨਾਂ ਲਈ, ਅਸੀਂ ਬੱਸ ਇਸ ਗੱਲ ਤੋਂ ਅਣਜਾਨ ਰਹਿ ਗਏ...

629
ਮੈਂ ਤਾਂ ਜ਼ਿਉਂਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ ।
ਸਾਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ ।
ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ ।
ਗੈਰਾਂ ਨਾਲ ਗੱਲਾਂ ਮਾਰਗੀ ਕੱਲ ਬਹਿ "נαтт" ਦੀ ਕਬਰ ਤੇ ।।

630
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,ਸਾਨੂੰ ਕੀਤਾ ਤੂੰ ਹੀ ਬਰਬਾਦ ਅੜੀਏ....
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,ਹੁਣ ਫਿਰਦੀ ਏ ਤੂੰ ਅਬਾਦ ਅੜੀਏ....
ਭਾਵੇਂ ਦਿਲ ਗਮਾਂ ਦਾ ਕੈਦੀ ਬਣਿਆ,ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੜੀਏ....
ਅੱਜ ਦੇਖ ਕੇ ਮੈਨੂੰ ਪਾਸਾ ਵੱਟਦੀ ਏ,ਇਕ ਦਿਨ ਮਿਲਣ ਲਈ ਮੰਗੇਗੀ ਫਰਿਆਦ ਅੜੀਏ....

631
ਐਵੇਂ ਮੇਰੀ ਮੌਤ ਦੀਆਂ ਸਕੀਮਾਂ ਨਾ ਘੜਿਆ ਕਰ , ਚੁੱਪ ਚਾਪ ਰਹਿ ਕੇ ਬੱਸ ਵਫਾ ਕਰਿਆ ਕਰ,
ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ਰਾਜ਼ ਸੁਣ ,ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ,..

632
ਪਾਣੀ ਦੀ ਤਰ੍ਹਾਂ ਸਾਡੇ ਅਰਮਾਨ ਵਹਿ ਗਏ ਉਹਦੇ ਜਾਣ ਤੌਂ ਬਾਅਦ ਅਸੀਂ ਇੱਕਲੇ ਰਹਿ ਗਏ..
ਚਾਹੁੰਦੇ ਸੀ ਜਿਸਨੂੰ ਜਾਨ ਤੋਂ ਵੀ ਜਿਆਦਾ ,ਉਹ ਚਾਹੁੰਦੇ ਨਹੀ ਸਾਨੂੰ ਸ਼ਰੇਆਮ ਕਹ ਗਏ......

633
ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ, ਮੇਨੂੰ ਆਪਣਾ ਕਹਿ ਕਿ ਜਹਾਨ ਲੈ ਗਈ ਉਹ ,
ਮੇਂ ਤਾਂ ਅੱਖਾਂ ਬੰਦ ਕਰ ਕੇ ਤੁਰ ਪਿਆ ਸੀ ਪਿਛੇ ਉਹਦੇ, ਪਰ ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ

634
ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿੱਛੜੇ ਨੀਰਾਂ ਦਾ

635
ਮਰਨਾ ਮੇਰੀ ਹਕੀਕਤ ਏ , ਮੈਂ ਕੱਫਣ ਖੁਦ ਦੇ ਬੁਣ ਲਏ ਨੇ
ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ

636
ਜ਼ਿੰਦਗੀ ਦੇ ਉਦਾਸ ਕਾਗਜ਼ ਤੇ ਮੈਂ ਰੋਜ, ਅਪਣੀ ਕਹਾਣੀ ਲਿਖ ਦੇਂਦਾ ਹਾਂ,,
ਕੋਈ ਵਾਹ-ਵਾਹ ਕਰ ਦਿੰਦਾ ਹੈ,,ਤੇ ਕੋਈ ਮਤਲਬ ਪੁੱਛ ਲੈਂਦਾ ਹੈ......

637
ਸ਼ਿਕਵਾ ਹੈ ਉਹਨਾਂ ਨੂੰ ਮੇਰੀ ਚੁੱਪ ਦਾ ਅੱਜ,
ਮੇਰੀਆਂ ਗੱਲਾਂ ਤੋਂ ਜੋ ਪਰੇਸ਼ਾਨ ਬਹੁਤ ਸਨ

638
ਮੇਰੇ ਸਟੇਟਸ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ....
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ....
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ.....
ਕਿਉਂ ਕਿ ਓਹ ਹੁਣ ਵੀ ਓਹਦੇ ਅੰਦਰ ਸਾਹ ਬਣ ਸਮੋਈ ਏ.....

639
ਅਸੀ ਬਚ ਗਏ ਹਾਂ ਸਾਡੀ ਕਿਸਮਤ ਸੀ, ਓਸ ਨੇ ਕਸਰ ਕੋਈ ਬਾਕੀ ਛੱਡੀ ਨਹੀਂ
ਥਾਂ ਥਾਂ ਤੇ ਯਾਰੀ ਲਾ ਲੈਣਾ, ਗੱਲ ਓਸ ਦੇ ਲਈ ਕੋਈ ਵੱਡੀ ਨਹੀਂ

640
ਅੱਜ-ਕੱਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ
ਸਾਡੀ ਵਾਰੀ ਤਾਂ (Busy, Offline, Talk to u later) ਜਿਹੇ REPLY ਆਉਣ ਲੱਗ ਪਏ

Pages: 1 ... 27 28 29 30 31 [32] 33 34 35 36 37 ... 45