June 30, 2024, 02:39:40 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 26 27 28 29 30 [31] 32 33 34 35 36 ... 45
601
ਅਸੀ ਰੁੱਸੇ ਸੀ ਕਿ ਸ਼ਾਇਦ ਉਹ ਮਨਾਉਣਗੇ ,
ਬੱਸ ਏਸੇ ਭਰੋਸੇ 'ਚ ਕੱਲੇ ਰਹਿ ਗਏ !!

602
♥ ਖੁਸ਼ੀਆ ਤੇ ਕਦੋਂ ਦੀਆਂ ਰੁੱਸ ਗਈਆਂ ਨੇ
ਕਾਸ਼ ਕਿ ਇਹਨਾ ਦੁੱਖਾ ਨੂੰ ਵੀ ਕਿਸੇ ਦੀ ਨਜ਼ਰ ਲੱਗ ਜਾਵੇ

603
ਸਾਡੇ ਨਾਂ ਦੇ ਨਾਲ ਮਸ਼ਹੂਰ ਹੋਈ ਤੂੰ
ਪਹਿਲਾ ਤੈਨੂੰ ਜਾਣਦਾ ਸੀ ਕੌਣ ਸੋਹਣੀਏ

604
ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ,
ਉਹ ਉਸਦਾ ਹੁਸਨ ਦੇਖਦੇ ਰਹੇ ਸਨ, ਤੇ ਮੈਂ ਉਹਦੀਆਂ ਮਜਬੂਰੀਆਂ.......

605
ਇੱਕ ਯਾਦਾਂ ਤੇ ਦੂਸਰਾ ਵਿਛੋੜਾ
ਸਾਰੀ ਜਿੰਦਗੀ ਬੰਦੇ ਦੀ ਜਿੰਦ ਤੜਫਾਈ ਰੱਖ ਦੀਆਂ ਨੇ .

606
Love Pyar / ਸ਼ਾਇਦ ਮੈ ਜੁੜ ਵੀ ਜਾਂਵਾ
« on: December 21, 2011, 07:11:30 AM »
ਕਈ ਵਾਰ ਅਸੀ ਆਪ ਟੁੱਟੇ,
ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ,
ਸ਼ਾਇਦ ਮੈ ਜੁੜ ਵੀ ਜਾਂਵਾ,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ. ♥ __ ♥

607
ਅਸੀਂ ਅੰਦਰੋਂ ਅੰਦਰ ਰੋਂਦੇ ਹਾਂ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇਕੋ ਸਹਾਰੇ ਕਟ ਲਾਂਗੇ
ਸਾਨੂੰ ਨਵੇ ਬਣਾਉਣ ਦੀ ਆਦਤ ਨਹੀਂ
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ
ਹੁਸਨਾ ਨੂੰ ਚਾਹੁਣਾ "נαтт" ਦੀ ਆਦਤ ਨਹੀਂ

608
ਹਰ ਤਰਾਂ ਨਾਲ ਭੁਲਾਇਆ ਪਰ ਇਹ ਹਾਲ ਹੋਇਆ
ਹਰ ਇੱਕ ਖਿਆਲ ਤੋ ਪੈਦਾ ਤੇਰਾ ਹੀ ਖਿਆਲ ਹੋਇਆ

609
ਤੇਰੀ ਸਹੁੰ ਹਰ ਦੁੱਖ ਮੈਂ ਹੱਸ ਕੇ ਜਰ ਲੈਨੀ ਆਂ । ਤੇਰਾ ਜ਼ਿਕਰ ਛਿੜੇ ਤਾਂ ਅੱਖੀਆਂ ਭਰ ਲੈਨੀ ਆਂ
ਖੁਸ਼ੀ ਕਹਿੰਦੀ ਮੈਂ ਪੰਜ ਦਿਨਾਂ ਵਿਚ ਆਵਾਂਗੀ.. ਮੈਂ ਜ਼ਿੰਦਗੀ ਦਾ ਕਲੈਂਡਰ ਦੇਖਿਆ ਤਾਂ ਪਤਾ ਲਗਾ ਕੇ ਮੇਰੀ ਜ਼ਿੰਦਗੀ ਦੇ ਦਿਨ ਹੀ ਚਾਰ ਨੇ.

610
ਜ਼ਿਉਂਦੇ ਰਹੇ ਤਾਂ ਮਿਲਾਗੇਂ ਲੱਖ ਵਾਰੀ
ਮਰ ਗਏ ਤਾਂ ਦਿਲੋਂ ਭੁਲਾਇਓ ਨਾ...!!!

611
ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ
ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ,
ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣਾ,
ਜਦ ਮਿੱਟੀ ਨੇ ਮਿੱਟੀ ਨੇ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ,
ਨੀ ਮਿੱਟੀਏ ਮਿੱਟੀ ਨੇ ਹਵਾ ਲੱਗਿਆਂ ਉੱਡ ਜਾਣਾ!!!

612
Love Pyar / ਜੇ ਕੋਈ ਮੇਰੇ ਬਾਰੇ ਪੁੱਛੇ
« on: December 21, 2011, 07:08:03 AM »
ਜੇ ਕੋਈ ਮੇਰੇ ਬਾਰੇ ਪੁੱਛੇ
ਕਹਿ ਦੇਵੀਂ ਕੋਈ ਖਾਸ ਨਹੀਂ ਸੀ

613
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ . .

614
ਤੇਰੇ ਬਾਜੋ ਤੂੰ ਕੀ ਜਾਣੇ ਕਿੰਨਾ ਅਸੀ ਰੋਏ ,
ਨਾ ਸੀ ਕੋਈ ਕੋਲ ਸਾਡੇ ਤੂੰ ਜਦ ਸੀ ਬੂਹੇ ਢੋਏ

615
ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ
ਮੈ ਮੁੜ ਕੇ ਹੁਣ ਕਦੇ ਵੀ ਆਉਣਾ ਨਹੀ
ਜਿਹੜੇ ਪਲ ਤੇਰੇ ਨਾਲ ਬੀਤੇ
ਇੱਕ ਪਲ ਵੀ ਅਸੀ ਭੁਲਾਉਣਾ ਨਹੀ
ਅਸੀ ਰਹਿਣਾ ਸਦਾ ਯਾਦ ਕਰਦੇ ਤੈਨੂੰ
ਤੈਨੂੰ ਸਾਡਾ ਚੇਤਾ ਆਉਣਾ ਨਹੀ
ਰੱਬ ਜਿਨ੍ਹਾ ਸੀ ਦਿੱਤਾ ਮਾਣ ਤੈਨੂੰ
ਤੈਨੂੰ ਐਨਾਂ ਕਿਸੇ ਚਾਹੁਣਾ ਨਹੀ
ਹਰ ਪੱਲ ਰਹੀ ਪਰਖਦੀ ਅੜੀਏ ਤੂੰ
נαтт ਨੇ ਸਭ ਕੁੱਝ ਵਾਰ ਦਿੱਤਾ ਤੇਰੇ ਤੇ
ਤੈਨੂੰ ਆਪਣਾ ਆਪ ਕਿਸੇ ਲੁਟਾਉਣਾ ਨਹੀ ♥ ♥

616
ਗਮ ਤਾਂ ਇਨਸਾਨ ਦੀ ਗਲਤੀਆਂ ਦੀ ਸਜ਼ਾ ਹੁੰਦੇ ਨੇ
ਪਰ ਜਿੰਨੇ ਗਮ ਮੈਨੂੰ ਮਿਲੇ ਏਨੀ ਤੇ ਮੇਰੀ ਉਮਰ ਵੀ ਨਹੀਂ ਸੀ

617
ਹੋਰ ਸੁਪਨੇ ਸਜਾਉਣ ਦੀ ਦਿਲ ਆਸ ਕਿਵੇਂ ਰੱਖਦਾ
ਇਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ

618
ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ..
ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ.
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ..
ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ!!!!!

619
ਤੁੰ ਖੁਸ਼ ਰਹੇ ਖੁਸ਼ਹਾਲ ਰਹੇ
ਹਰ ਦਿਨ ਵੇ ਮਸਾਲ ਰਹੇ
ਤੇਰੇ ਇਸ਼ਕ ਚ ਹੋਕੇ ਭਰਦੇ ਹਾ
ਤੈਨੂੰ ਯਾਦ ਹਮੇਸ਼ਾ ਕਰਦੇ ਹਾ

620
ਮੈਨੂੰ ਲੱਭਣ ਲਈ ਤੂੰ Facebook ਉੱਤੇ ਨਾਂ ਭਰਿਆ ਕਰੇਂਗੀ,
Google ਤੇ Search ਸੋਹਣੀਏ ਕਰਿਆ ਕਰੇਂਗੀ,
ਜਦ ਛੱਡ ਗਏ ਯਾਰ ਬੇਗਾਨੇ, ਮੁੱਖ ਹੰਝੂਆਂ ਨਾਂ ਧੋਵੇਂਗੀ,
Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ

Pages: 1 ... 26 27 28 29 30 [31] 32 33 34 35 36 ... 45