July 02, 2024, 11:46:17 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 24 25 26 27 28 [29] 30 31 32 33 34 ... 45
561
ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ ਇਹ ਸ਼ਬਦ
ਪਰ ਮੇਰੇ ਹਰ ਸ਼ਬਦ ਦੇ ਪਿੱਛੇ ਇੱਕ ਕਹਾਣੀ ਹੈ
ਕਿਤੇ ਮਸੌਣ ਕਸੂਰਵਾਰ ਹੈ ਤੇ ਕਿਤੇ ਉਹ ਮਰਜਾਣੀ ਹੈ

562
ਫੁੱਲਾਂ ਦਾ ਹਸ਼ਰ ਉਹ ਸਮਝ ਨਾ ਸਕੇ
ਮੈਨੂੰ ਤੋੜ ਕੇ ਕਹਿੰਦੇ ਤੈਨੂੰ ਸਾਂਭ ਕੇ ਰੱਖਾਂਗੇ… ╬♥

563
ਵਾਧਾ ਕਰ ਬੈਠਾ ਸੀ ਉਹਦੀ ਹਰ ਖਵਾਹਿਸ਼ ਪੂਰੀ ਕਰਨ ਦਾ,

ਕੀ ਪਤਾ ਸੀ ਮੇਨੂੰ ਛੱਡਣਾ ਵੀ ਉਹਦੀ ਇੱਕ ਖਵਾਹਿਸ਼ ਹੀ ਸੀ ♥

564
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ
ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ

565
ਬਫ਼ਾ ਕਰ ਲਉ ਜਿਨੀ ਮਰਜੀ ਕਿਸੇ ਨੇ ਵੀ ਨਹੀ ਪੁਛਨਾ
ਬੇ-ਬਫਾਈ ਘੱਟ ਤੋ ਘੱਟ ਮਸ਼ਹੂਰ ਤਾ ਕਰ ਦਿੰਦੀ ਆ

566
ਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ
ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ

567
ਮੈਂ ਜਿੰਦਗੀ ਨੂੰ ਉਸਦਾ ਨਾਮ ਲੈ ਕੇ ਅਵਾਜ ਮਾਰੀ ,
ਉਂਜ ਗੂੰਜਿਆ ਚੁਫੇਰਾ ਪਰ ਬੋਲਿਆ ਕੋਈ ਨਹੀਂ....

568
ਨਾ ਚਾਹੁੰਦੇ ਹੋਏ ਵੀ ਕੋਈ ਪਸੰਦ ਆ ਜਾਵੇ ਤਾ ਕੀ ਕਰਾ,
ਫੇਰ ਉਹਨੂੰ ਵੀ ਕੋਈ ਹੋਰ ਲੈ ਜਾਵੇ ਤਾ ਕੀ ਕਰਾ,
ਉਝ ਤਾ ਅਸੀ ਵੀ ਸਭ ਖੇਡਾਂ ਵਿੱਚ ਮਾਹਰ ਆ,
ਪਰ ਜਦ ਕੋਈ ਜਿੰਦਗੀ ਨਾਲ ਹੀ ਖੇਡ ਜਾਵੇ ਤਾ ਕੀ ਕਰਾ,

569
ਹੱਕ ਨਾਲ ਕਰਦੇ ਸੀ ਗਲਤੀ ਵੇ ਸੱਜਣਾਂ.....
ਸੋਚਿਆ ਨਹੀ ਸੀ ਇੰਝ ਰੁੱਸ ਜਾਏਗਾ.......

ਜਿੰਦਗੀ ਦੇ ਨਾਲ ਸਾਨੂੰ ਹੱਸਨਾ ਸਿਖਾਕੇ .......
ਪਤਾ ਨਹੀ ਸੀ ਸਾਨੂੰ ਇੰਝ ਛੱਡ ਜਾਏਗਾ....

570
ਕਾਸ਼ ਕਿਤੇ ਤੂੰ ਮੇਰੀ ਮੌਤ ਹੁੰਦਾ ,


ਇੱਕ ਦਿਨ ਤਾਂ ਮੈਨੂੰ ਮਿਲ ਹੀ ਜਾਨਾ ਸੀ

571
ਮੈਂ ਤਾਂ ਇਸ ਲਈ ਚੁਪ ਸੀ ਕੀ ਤਮਾਸ਼ਾ ਨਾ ਬਣੇ...
ਇਹ ਨਾ ਸਮਝ ਮੈਨੂੰ ਤੇਰੇ ਨਾਲ ਗਿਲਾ ਕੋਈ ਨਹੀ....

572
Love Pyar / ਜਦ ਵੈਰੀ ਬਣ ਜਾਏ ਜਗ ਸਾਰਾ
« on: December 21, 2011, 07:30:11 AM »
ਯਾਰੀ ਆਸ਼ਿਕ ਲਾ ਲੈਂਦੇ ਨੇ,
ਦੁੱਖ ਝੋਲੀ ਵਿੱਚ ਪਾ ਲੈਂਦੇ ਨੇ,
ਸਿਰੇ ਚੜਦੀਆਂ 100 'ਚੋਂ 10 ਕੁ,
60 ਕੁ ਮਨ ਸਮਝਾ ਲੈਂਦੇ ਨੇ,
ਜਦ ਵੈਰੀ ਬਣ ਜਾਏ ਜਗ ਸਾਰਾ,
ਫਿਰ ਬਾਕੀ 30 ਕੁ ਏਦਾ ਜਾਨ ਗਵਾ ਲੈਂਦੇ ਨੇ...

573
ਕੱਲ੍ਹ ਕਿਸੇ ਦੇਖਿਆ ਨਹੀਂ
ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ.
ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ,
ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ.

574
ਦਿੱਲੋ ਰੋਇਆ ਪਰ ਬੁੱਲਾਂ ਤੋ ਮੁਸਕਰਾ ਬੈਠਾ___}
ਪਤਾ ਨਹੀ ਇਹ ਕਿਸ ਤਰਾਂ ਦੀ ਵਫਾ ਨਿਭਾ ਬੈਠਾ___}
ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ___}
ਉਸਦੇ ਲਈ ਮੈਂ ਅਪਣੀ ਸਾਰੀ ਜਿੰਦਗੀ ਗਵਾ ਬੈਠਾ___}

575
ਮੈਂ ਤਾਂ ਖੁਦਾ ਦੀਆਂ ਨਜ਼ਰਾਂ ਵਿੱਚ ਵੀ ਗੁਨਾਹਗਾਰ ਹੁੰਦਾ ਹਾਂ..
ਕਿ ਜਦੋਂ ਬੰਦਗੀ ਵੇਲੇ ਵੀ ਉਹ ਸ਼ਕਸ਼ ਮੈਨੂੰ ਯਾਦ ਆਉਦਾ ਹੈ...

576
ਸਾਬਿਤ ਤਾਂ ਹੋ ਗਿਆ ਕੇ ਮੈਂ ਬੇਵਫਾ ਨਹੀ.....
ਇਹ ਹੋਰ ਗਲ ਹੈ ਕੇ ਮੇਰੀ ਦੁਨੀਆ ਉਜੜ ਗਈ....

577
ਜਦੋ ਰਾਤ ਪੈਦੀ ਹੈ ਤਾਂ
ਮੈ ਸਾਰੇ ਦੀਵੇ ਬੁੱਝਾ ਦਿੰਦਾ ਹਾਂ
ਕਿਉਂ ਕਿ ਇੱਕ ਦਿਲ ਹੀ ਕਾਫੀ ਹੈ ਤੇਰੀ ਯਾਦ ਚ ਜਲਣ ਲਈ

578
ਪਹਿਲਾ ਉਸਦੇ ਬੋਲ ਸੀ ਕੰਬੇ,
ਫਿਰ ਉਹਦੇ ਬੁੱਲ ਕਮਲਾਏ ,
ਭੱਜਕੇ ਉਹਨੇ ਬਾਹਾਂ ਦੇ ਜਾਦੀ ਵਾਰ ਸੀ ਹਾਰ ਪਾਏ,
ਫਿਰ ਮੇਰੇ ਮੋਢੇ ਤੇ ਉਸਦੇ ਅੱਥਰੂ ਡਿੱਗੇ ਸੀ,
ਚੋਅ ਚੋਅ ਕੇ,
ਉਹ ਵਿਛੜਨ ਲੱਗਿਆ ਵਿੱਛੜੀ ਚੰਦਰੀ ਰੋ ਰੋ ਕੇ..

579
Love Pyar / ਤੂੰ ਅਰਥੀ ਚੁੱਕਣ ਆ ਜਾਵੀ
« on: December 21, 2011, 07:26:12 AM »
ਜਾਨ ਤੇ ਨਿਕਲ ਵੀ ਗਈ ਏ
ਬਸ ਕੁਛ ਕੁ ਸ੍ਹਾਹ ਬਾਕੀ ਨੇ
ਤੂੰ ਅਰਥੀ ਚੁੱਕਣ ਆ ਜਾਵੀ
ਬਸ ਇਹੀ ਅਰਮਾਨ ਬਾਕੀ ਏ.

580
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ,
ਦਿਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ,
ਕਾਸ਼ ਉਹਨਾ ਕਦੀ ਸਮਝਿਆ ਹੁੰਦਾ,
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕੀਤਾ ਮੋੜ ਦਿੱਤਾ.

Pages: 1 ... 24 25 26 27 28 [29] 30 31 32 33 34 ... 45