This section allows you to view all posts made by this member. Note that you can only see posts made in areas you currently have access to.
Topics - ѕняєєf נαтт кαиg
Pages: 1 ... 21 22 23 24 25 [26] 27 28 29 30 31 ... 45
501
« on: December 21, 2011, 08:55:51 AM »
ਧੀਆਂ ਹੋ ਜਾਣ ਜਵਾਨ ਮਾਪੇ ਸਾਕ ਟੋਲਦੇ ਨੇ। ਹਾਣ ਦੇ ਗਭਰੂ ਦਾ ਫਿਰਦੇ ਸੰਗ ਟੋਲਦੇ ਨੇ।
ਆਪਣੀ ਜਾਣੀ ਪੂਰੀ ਵਾਹ ਲਗਾਉਂਦੇ ਨੇ। ਧੀਆਂ ਦੇ ਲੇਖ ਕਿਹੜਾ ਆਪ ਲਿਖ ਹੁੰਦੇ ਨੇ।
ਮਾਪੇ ਜਦੋਂ ਹੱਥੀ ਧੀ ਦੀ ਡੋਲੀ ਤੋਰ ਦਿੰਦੇ ਨੇ। ਚਾਰੇ ਖੂੰਝੇ ਪੇਕੇ ਘਰ ਦੇ ਹਿੱਲ ਜਾਂਦੇ ਨੇ।
ਮਾਪੇ ਧੰਨ ਗਹਿਣੇ ਦਾਜ ਵਿੱਚ ਦਿੰਦੇ ਨੇ। ਪੱਲੇ ਮੁੰਡੇ ਵਾਲਿਆਂ ਅੱਗੇ ਝਾੜ ਦਿੰਦੇ ਨੇ।
ਲਾ ਸਾਰੀ ਪੂੰਜੀ ਧੀ ਦਰੋਂ ਤੋਰ ਦਿੰਦੇ ਨੇ। ਧੀ ਵੱਸੇ ਸੁਖੀ ਸੁੱਖਾਂ ਸੁੱਖਦੇ ਨੇ।
ਬੁੱਢ ਸਹੁਗਣ ਹੋਣ ਦਾ ਅਸ਼ੀਰਵਾਦ ਦਿੰਦੇ ਨੇ। ਵਰੇ ਦਿਨਾਂ ਉਤੇ ਮਾਂਪੇ ਧੀਆਂ ਨੁੰ ਸੁਗਾਤਾਂ ਦਿੰਦੇ ਨੇ।
ਨਿਵ ਕੇ ਚੱਲੀ ਧੀਏ ਮੱਤ ਵਾਰ-ਵਾਰ ਦਿੰਦੇ ਨੇ
502
« on: December 21, 2011, 08:52:12 AM »
ਧੀ ਹੋਵੇ ਜੇ ਚੰਗੀ ਤਾ ਬਾਪ ਦੀ ਪੱਗ ਬਚਾ ਲੈਦੀ, ਜੇ ਹੋਵੇ ਉਹ ਮਾੜੀ ਤਾ ਫਿਰ ਪੱਗ ਰੁਲਾ ਦਿੰਦੀ, ਮਾ ਰਹਿੰਦੀ ਏ ਇਸੋ ਗੱਲੋ ਡਰਦੀ ਵੇ ਲੋਕੋ, ਧੀਆ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ.......
ਧੀ ਹੋਵੇ ਜਵਾਨ ਤੇ ਕੰਧਾ ਉਚੀਆ ਹੁੰਦੀਆ ਨੇ, ਕਹਾਉਦਾ ਉਹ ਸਰਦਾਰ ਤੇ ਅੱਖਾ ਝੁਕੀਆ ਹੁੰਦੀਆ ਨੇ, ਦਿਲ ਤੇ ਲੱਗੀ ਸੱਟ ਨਾ ਛੇਤੀ ਭਰਦੀ ਵੇ ਲੋਕੋ, ਧੀਆ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ.......
ਘਰ ਦਾ ਮੋਢੀ ਹੋਵੇ ਸ਼ਰਾਬੀ ਦਾਣਾ ਬਚਦਾ ਨਾ, ਪੀਦਾ ਨਿੱਤ ਸ਼ਰਾਬ ਤੇ ਘਰੇ ਚੁਲਾ ਮੱਚਦਾ ਨਾ, ਹੋਲੀ-ਹੋਲੀ ਇਜੱਤ ਰਹਿੰਦੀ ਘਟਦੀ ਵੇ ਲੋਕੋ, ਧੀਆ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ,
"Its my request to all girls ki oh aiven diyan ban ke rehn ki maa baap sade te proud feel karn" Kudiyan Da ਸਤਿਕਾਰ Karo
503
« on: December 21, 2011, 08:51:29 AM »
ਜਦੋਂ ਕਰੋ ਫੋਨ ਕੁੜੀਆਂ ਦਾ ਹੁੰਦਾ Busy ਜੀ ਅੱਗੋਂ ਕਹੂ LinE ਤੇ ਖੰਨੇ ਵਾਲੀ DiDi ਜੀ ਗੱਲ ਗੱਲ ਤੇ ਖਾਂਦੀਆਂ ਨੇ ਸੌਂਹ ਠੱਗਣ ਜਹੀਆਂ
504
« on: December 21, 2011, 08:50:51 AM »
ਚੰਡੀਗੜ੍ਹ ਵਿਚ ਵੇਖਿਆ ਮੈਂ ਵੱਖਰਾ ਇਕ ਨਜਾਰਾ ਸ਼ੇਰ ਵੀਰ ਮੈਂ ਆਓਂਦਾ ਵੇਖਿਆ ਜਗਤਾਰ ਸਿੰਘ ਹਵਾਰਾ ਹਿੰਦੂ ਕਹਿੰਦੇ ਦੇਸ਼ ਸੇ ਮਿਟਾ ਦੇਂਗੇ ਨਾਮ ਤੁਮਾਹ੍ਰਾ ਸਿੰਘ ਨੇ ਮੂੰਹ ਤੇ ਆਲੂ ਜਹੇ ਦੇ ਜੜਿਆ ਥੱਪੜ ਕਰਾਰਾ ਘਰ ਜਾਕੇ ਕਹਿੰਦਾ ਮੰਮੀ ਹਵਾਰੇ ਨੇ ਮੁਝ ਕੋ ਮਾਰਾ ਸਿੰਘੋ ਹੁਣ ਵੀ ਜਾਗ ਜਾਓ ਨਾ ਕਹੋ ਭਾਰਤ ਦੇਸ਼ ਹਮਾਰਾ ਜੇ ਇਕ ਨਾ ਹੋਏ ਵੀਰੋ ਤਾ ਰੁਲਜੂ ਸਿਖ ਪੰਥ ਸਾਰਾ
505
« on: December 21, 2011, 08:49:46 AM »
ਇਹ ਰਚਨਾ ਫੇਸਬੁੱਕ ਦੇ ਦੋਸਤਾਂ ਦੇ ਨਾਮ......
ਫੇਸਬੁੱਕ ਉੱਤੇ ਬੜੀ ਹੱਲਚੱਲ ਹੁੰਦੀ ਆ ਇੱਥੇ ਪਿਆਰ ਨਾਲ ਸਭ ਟੈਮ ਲੰਘਾਉਂਦੇ ਨੇ ਸਾਂਝੇ ਕਰਦੇ ਨੇ ਕੁੱਝ ਲੋਕ ਦੁੱਖ ਸੁੱਖ ਨੂੰ ਕੁੱਝ ਸੋਹਣੇ ਸੋਹਣੇ ਯਾਰ ਦੋਸਤ ਬਣਾਉਂਦੇ ਨੇ ਕੁੱਝ ਕਰਦੇ ਨੇ ਇਸ ਨਾਲ ਪ੍ਰਚਾਰ ਕੰਮ ਦਾ ਮੁੰਡੇ ਕੁੜ੍ਹੀਆਂ ਵੀ ਦਿਲ ਵੱਟੇ ਦਿਲ ਲਾਉਂਦੇ ਨੇ ਕੁੱਝ ਕਰਦੇ ਨੇ ਗੱਲਾਂ ਔਨਲਾਈਨ ਹੁੰਦੇ ਨੂੰ ਕੁੱਝ ਫੋਨ ਕਰ ਕਰ ਪਿਆਰ ਵਧਾਉਂਦੇ ਨੇ ਕੁੱਝ ਮੇਰੀ ਸ਼ੇਅਰੋ ਸ਼ਾਇਰੀ ਪੜ੍ਹਦੇ ਨੇ ਗੌਰ ਨਾਲ ਕੁੱਝ ਬਿਨਾ ਪੜ੍ਹੇ ਠੰਡੇ ਰਾਹਾਂ ਵਿੱਚ ਪਾਉਂਦੇ ਨੇ ਕੁੱਝ "נαтт" ਨੂੰ ਥੱਲੇ ਡੇਗੇ ਟੋਏ ਪੁੱਟਕੇ ਕੁੱਝ ਡਿੱਗੇ ਹੋਏ ਨਿਮਾਨੇ ਨੂੰ ਅੱਖਾਂ ਤੇ ਬਿਠਾਉਂਦੇ ਨੇ
506
« on: December 21, 2011, 08:48:54 AM »
ਉਹ ਰੋਲਦੀ ਰਹੀ ਮੈਨੂੰ ਭੂਚਾਲ ਬਣਕੇ ਮੈਂ ਖੜਾ ਰਿਹਾ ਰੁੱਖ ਵਿਚਕਾਰ ਬਣਕੇ ਬਹੁਤ ਦਿਨਾਂ ਦੀਆ ਖੁਸ਼ੀਆਂ ਸੀ ਹੱਡ ਬੀਤੀਆਂ ਟੱਕਰੀ ਸੁਪਨੇ 'ਚ ਅੱਜ ਤਕਰਾਰ ਬਣਕੇ
507
« on: December 21, 2011, 08:48:29 AM »
ਤੂੰ ਧੋਖਿਆਂ ਬਦੌਲਤ ਨਜਰਾਂ ਚੋਂ ਡਿੱਗਦੀ ਰਹੀ ਮੈਂ ਹੱਥਾਂ ਉੱਤੇ ਆਪ ਆਕੇ ਚੱਕਦਾ ਰਿਹਾ ਤੂੰ ਨਿੱਤਰੀ ਸ਼ਰਾਬ ਬਣ ਮਿਲਦੀ ਰਹੀ ਤੇਰੇ ਨੈਣਾਂ ਵਿੱਚੋਂ ਨਸ਼ਾ ਮੈਂ ਵੀ ਛੱਕਦਾ ਰਿਹਾ ਰੋਕਿਆ ਸੀ ਮੈਨੂੰ ਰਾਹਾਂ ਵਿੱਚ ਆਉਣ ਤੋਂ ਪਰ ਸੁਪਨੇ 'ਚ ਨਿੱਤ ਤੈਨੂੰ ਤੱਕਦਾ ਰਿਹਾ ਕਿਤੇ ਹੋਜੇ ਨਾ ਬਦਨਾਮ ਤੇਰਾ ਨਾਂ ਜੱਗ ਤੇ ਦਿਲ ਉੱਤੇ ਲਿਖੇ ਨਾਂ ਤੇ ਪਰਦਾ ਰੱਖਦਾ ਰਿਹਾ ਜੁਦਾ ਹੋਣ ਵੇਲੇ ਦਿਲ ਸੀ ਮੇਰਾ ਹੌਂਕੇ ਭਰਦਾ ਦੁੱਖੜਾ ਲੁਕਾਉਣ ਲਈ "נαтт" ਝੂਠਾ ਹੱਸਦਾ ਰਿਹਾ
508
« on: December 21, 2011, 08:46:19 AM »
ਮੈਂ ਅਮੀਰ ਨੀ, ਨਾ ਭੁੱਖ ਨੰਗਾ ਹਾਂ ਇੰਨਾ ਮਾੜ੍ਹਾ ਨੀ, ਜਿੰਨਾ ਮੈਂ ਚੰਗਾ ਹਾਂ ਮੇਰੇ ਬਾਰੇ ਨੇ ਸਭ ਦੇ ਵਿਚਾਰ ਵੱਖਰੇ ਮੈਂ ਗੁਲਾਬ ਹਾਂ, ਪਰ ਬੇਰੰਗਾ ਹਾਂ
509
« on: December 21, 2011, 08:45:46 AM »
ਜੇ ਖਰੀਦ ਸਕਦਾ ਤਾਂ ਵੇਚ ਦਿੰਦਾ... ਤੇਰੇ ਲਈ ਸਰੀਰ ਮੈਂ... ਤੇਰੀ ਇੱਜਤ ਸੀ ਇੱਜਤ ਮੇਰੀ ਵੀ... ਰੱਖਿਆ ਸਾਂਭ ਜਮੀਰ ਮੈਂ... ਜੇ ਹੁੰਦਾ ਪੱਕਾ ਟਿਕਾਨਾ ਕੋਈ ਦਿੰਦਾ ਚਲਾ ਫੇਰ ਤੀਰ ਮੈਂ... ਰਾਹੀਂ ਖਲੋਏ ਭਿਅੰਕਰ ਤੂਫਾਨਾਂ ਨੂੰ... ਵਹਾ ਦਿੰਦਾ ਵਾਂਗ ਨੀਰ ਮੈਂ... ਤੇਰੇ ਪਿੱਛੇ ਝੱਲੇ ਵਾਰ ਛਾਤੀ ਤੇ... ਤੇਰੇ ਵੀਰਾਂ ਨੂੰ ਦਿੰਦਾ ਚੀਰ ਮੈਂ... ਜੇ ਤੂੰ ਭੈਣ ਸੀ ਸੱਤ ਭਰਾਵਾਂ ਦੀ.. ਸੀ ਇੱਕਲੌਤਾ ਵੀਰਾਂ ਦਾ ਵੀਰ ਮੈਂ... ਜੇ ਹੁੰਦਾ ਅੱਜ ਮੈਂ ਦੁਨੀਆਂ ਤੇ... ਤੇਰੀ ਲਾਉਂਦਾ ਤਸਵੀਰ ਮੈਂ... ਤੇਰੀ ਗਦਾਰੀ ਨੇ ਮਰਵਾਇਆ "נαтт" ਨੂੰ... ਜੰਡ ਥੱਲੇ ਹੋਇਆ ਲੀਰੋ ਲੀਰ ਮੈਂ...
510
« on: December 21, 2011, 08:44:27 AM »
ਮੈਂ ਗਰਜ ਅਸਮਾਨੀ ਬਦਲਾਂ ਦੀ... ਨਿੱਤ ਲੰਘਾਂ ਤੇਜ ਸਮੀਰਾਂ ਚੋਂ... ਤੇਰੇ ਦਿਲ ਦੇ ਬੂਹੇ ਆਣ ਵਸਦਾ ਹਾਂ... ਮੈਨੂੰ ਮੰਗਦੀ ਨਿੱਤ ਫਕੀਰਾਂ ਤੋਂ... ਡਰ ਨੈਣਾਂ ਵਾਲੀ ਰਫਲ ਦੋਨਾਲੀ ਦਾ... ਹੋਰ ਡਰਾਂ ਨਾ ਕਦੇ ਮੈਂ ਤੀਰਾਂ ਤੋਂ... ਡੇਰਾ "נαтт" ਨੇ ਦਿਲ ਵਿੱਚ ਲਾਇਆ ਏ... ਕਿਉਂ ਲੱਭਦੀ ਹੱਥੀਂ ਲਕੀਰਾਂ ਚੋਂ...
511
« on: December 21, 2011, 08:43:47 AM »
ਹੋਇਆ ਟਾਕਰਾ ਸੀ ਆਥਣੇ ਨੂੰ ਉਹਦਾ ਤੇ ਮੇਰਾ ਮੈਨੂੰ ਵੇਖਿਆ ਨਾ, ਅੱਖਾਂ ਸਾਹਵੇਂ ਬੂਰ ਆ ਗਿਆ ਗੋਰੇ ਹੁਸਨ ਤੇ ਖੁਸੀਆਂ ਦੀ ਲਾਲੀ ਵੇਖਕੇ ਬਿਨ ਪੀਤਿਆਂ ਹੀ "נαтт" ਨੂੰ ਸਰੂਰ ਆ ਗਿਆ
512
« on: December 21, 2011, 08:42:54 AM »
ਤੂੰ PARLOUR 'ਚ ਏਨਾ ਕੁਝ ਕਰਵਾਇਆ ਪਰ ਪਰਪੋਜ ਫੇਰ ਵੀ ਨਾ ਕੋਈ ਆਇਆ
513
« on: December 21, 2011, 08:40:05 AM »
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ ਅਸ਼ਿਕ਼ਾ ਨੂੰ Net ਦੀ ਸਪੀਡ ਮਾਰਦੀ Yaaran ਨੂੰ ਤਾ ਬੁਰਾ ਜੇਹਾ ਕੁਮੈਂਟ ਮਾਰਦਾ ਯਾ Fake Id ਦਾ ਸਸਪੈਂਸ ਮਾਰਦਾ Din-Raat Chat ਦੀ ਬਿਮਾਰੀ ਮਾਰਦੀ Facebook ਉੱਤੇ ਰਿਸ਼ਤੇਦਾਰੀ ਮਾਰਦੀ
514
« on: December 21, 2011, 08:39:07 AM »
ਨਾ ਇੱਛਾ ਏ ਤਾਰਿਆਂ ਦੀ ਨਾ ਲੋੜ ਏ ਨਜ਼ਾਰਿਆਂ ਦੀ ਇੱਕ ਤੇਰੇ ਜਿਹਾ ਦੋਸਤ ਮਿਲ ਜਾਵੇ ਜੋ ਮੱਤ ਮਾਰ ਦੇਵੇ ਸਾਰੀਆਂ ਦੀ
515
« on: December 21, 2011, 08:38:43 AM »
ਕਾਸ਼ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵਾਪਸ ਆ ਜਾਵੇ, Diljot, Honey, ਵਰਗਿਆ ਨੂੰ ਸੋਧਾ ਲਾ ਜਾਵੇ ...
516
« on: December 21, 2011, 08:37:14 AM »
ღ ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀਂ ਲੱਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀਂ ღ
517
« on: December 21, 2011, 08:36:37 AM »
ਨਾ ਕਰੋ ਫੋਟੋਆਂ Add ਆਪਣੀਆ Facebook ਤੇ ਕੁੜੀਉ ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ ਰੁੜੀਉ ਕੁਝ ਲੋਕ ਤੁਹਾਡੀਆਂ ਫੋਟੋਆਂ ਦਾ ਗਲਤ ਫਾਇਦਾ ਉਠਾਉਂਦੇ ਨੇ. ਕਰਕੇ Download ਫੋਟੋਆਂ ਤੁਹਾਡੀਆਂ ਪਤਾ ਨੀ ਕੀ-ਕੀ ਬਣਾਉਂਦੇ ਨੇ ਏਦਾ ਦੇ ਬੰਦਿਆਂ ਦੀਆਂ ਸੋਚਾਂ ਬੜੀਆਂ ਨਕੰਮੀਆਂ ਨੇ ਭੁੱਲ ਜਾਂਦੇ ਕੀ ਧੀਆਂ ਤਾਂ ਸਾਡੇ ਘਰ ਵੀ ਜੰਮੀਆਂ ਨੇ
518
« on: December 21, 2011, 08:35:54 AM »
ਪਾ ਦਿਆਂਗੇ ਮੁੱਲ ਤੇਰੀ • » ѕмιℓє « •ਦਾ ਤੂੰ ਇੱਕ ਵਾਰੀ ńừmbểŕ ਤਾਂ ਦੇ ╰» мσвιℓє ਦਾ .
519
« on: December 21, 2011, 08:35:23 AM »
ਅਸੀਂ ਅੰਦਰੋ ਲੀਰਾਂ ਹੋ ਗਏ ਉਪਰੋਂ ਉਪਰੋਂ ਹੱਸਦੇ ਹਾਂ, ਜੇ ਕੋਈ ਪੁੱਛੇ ਹਾਲ ਤਾਂ ਚੱੜਦੀ ਕਲਾ ਚ ਦੱਸਦੇ ਹਾਂ
520
« on: December 21, 2011, 08:34:25 AM »
ਫੇਸਬੁੱਕ ਵੀ ਜਾਣ ਜਾਣ ਤੜਫਾਉਂਦੀ ਐ,
ਨਾ ਚਾਹੁੰਦੇ ਵੀ ਦੀਦਾਰ ਉਹਦਾ ਕਰਵਾਉਂਦੀ ਐ,
ਆਪਣੀ Id 'ਚ Notification ਬਾਦ 'ਚ ਖੋਲਾਂ,
ਪਹਿਲਾਂ 16 Mutual Friend ਵਾਲੀ ਉਸਦੀ Suggestion ਆਉਂਦੀ ਐ!!!
Pages: 1 ... 21 22 23 24 25 [26] 27 28 29 30 31 ... 45
|