July 02, 2024, 11:02:02 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 20 21 22 23 24 [25] 26 27 28 29 30 ... 45
481
ਕੀ ਮੈਂ ਆਪਣੀ ਮਾਂ ਬਾਰੇ ਲਿਖ਼ਾ,
ਮੇਰੇ ਕੋਲ ਉਨੇ ਸ਼ਬਦ ਹੀ ਨਹੀ
ਜਿੰਨੇ ਮੇਰੀ ਮਾਂ ਵਿੱਚ ਗੁਣ ਨੇ..!!

Love You Mom

482
ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਐ ਜੱਗ
ਦੀ ‘ਪਰ’ ਰੋਂਦਿਆਂ ਨੂੰ ਦੋਸਤੋ ਵਰਾਉਣ
ਵਾਲਾ ਕੋਈ ਨਾ
ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ
‘ਪਰ’ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ
ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ
‘ਪਰ’ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ ‘ਪਰ’
ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ

483
ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ  ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ "ਯਾਰਾ" ਏਨਾ ਯਾਦ ਨਾ ਕਰਿਆ ਕਰ,

484
♥ ♥ ਅੱਖਾਂ ਰੋਈਆਂ, ਦਿਲ ਵੀ ਰੋਇਆ,
ਸੋਚ ਮਨਾ ਵੇ,ਏਹ ਕਿ ਹੋਇਆ,
ਦੂਰ ਵਸੇਂਦੇ ਸਜਣਾ ਦੀ ਗੱਲ,
ਦਿਲ ਤੇ ਨਹੀਂ ਲਾਈਦੀ,
ਪੰਛੀਆਂ ਤੇ ਪਰਦੇਸੀਆਂ ਨਾਲ,
ਕਦੇ ਸਾਂਝ ਨਹੀ ਪਾਈਦੀ!!! ♥ ♥

485
ਇੱਕ ਨਿੱਕੀ ਜਿਹੀ ਗੱਲ ਤੇ ਉਹ
ਮਰਜਾਣੀ ਸ਼ਰਮਿੰਦਾ ਆ...
ਕਿ " נαтт " ਨੂੰ ਮਾਰ ਕਿ ਗਈ ਸੀ ਉਹ
ਅੱਜ ਵੀ ਜਿੰਦਾ ਆ..

486
ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ,
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਵਿੱਚ ਖੜਕੇ ਵੇਖਿਆ....
ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ,
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ....
ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ,
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ....
ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ,
ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ....
ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ,
ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ....
ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ
ਮਾਂ ਦੀ ਬੁੱਕਲ ਦੇ ਵਿੱਚ ਹੈ,
ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ....
ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ,
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ....
ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ,
ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ....

487
Punjabi Stars / Rahat Fateh Ali Khan Age 12
« on: December 22, 2011, 03:35:53 AM »

488
ਸਾਲੇ ਜੀਰੋ ਨੰਬਰ ਦੀ ਮਸ਼ੀਨ ਲਵਾ ਕੇ ਪੱਗੜੀ ਬੰਨ ਲੈਣਗੇ ਫੇਰ ਪਾਣੀ ਆਲੇ ਜਹਾਜ ਤੇ ਨੱਚਦੇ ਆ ਅੱਧ ਨੰਗੀਆਂ ਨਾਲ ਕਿ ਡੋਪ ਸ਼ੋਪ ਘੱਟ ਲਾਇਆ ਕਰੋ ਹੁਣ ਕਿੱਥੇ ਆ ਸੱਭਿਆਚਾਰ ਦੇ ਠੇਕੇਦਾਰ ਨਾਲੇ ਸਮਾਜ ਦੇ ਜੇ ਕੋਈ ਮੇਰੇ ਅਰਗਾ ਗਰੀਬ ਉੱਨੀ ਇੱਕੀ ਕਹਿ ਦੇ ਇਹਨਾਂ ਦੇ ਚਲੂਣੇ ਲੜਨ ਲੱਗ ਜਾਂਦੇ ਆ ਕੁੜੀ ਜਹਾਵੇਆਂ ਦੇ ਹੁਣ ਬੋਲਦੇ ਨੀ ਚਮਕੀਲਾ ਵੀਡੀਓ ਤਾਂ ਨੀ ਬਣਾਉੰਦਾ ਸੀ ਘੱਟੋ ਘੱਟ, ਇਹਨਾਂ ਨੇ ਤਾਂ ਘਰੋ ਘਰੀ ਕੰਜਰਪੁਣਾ ਵਾੜਤਾ....

489
ਜੱਟਾਂ ਦੇ ਮੁੰਡਿਆਂ ਨੂੰ ਕੁੜੀ ਛੱਡ ਜੇ ਕੋਈ ਚੱਕਰ ਨੀ
ਜੇ ਸਾਲਾ ਸੀਰੀ ਭੱਜ ਜੇ ਫੇਰ ਤਾਂ ਮਰਨ ਹੋ ਜਾਂਦਾ

490
ਲੈਣੀਆਂ ਨੇ ਲਾਵਾਂ ਮੈਂ ਤਾਂ ਉਸਦੀ ਰੂਹ ਨਾਲ,
ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜਿਲ ਨਹੀਂ

491
ਟੁੱਟ ਜਾਵਣ ਓਹ ਕਲਮਾਂ ਰੱਬਾ ਜੋ,
ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ,
ਸੜ ਜਾਵਣ ਓਹ ਅੱਖਾਂ ਜਿਹੜੀਆਂ,
ਮਾੜੀ ਨਿਗਾਹ ਨਾਲ ਤੱਕਦੀਆਂ ਨੇ,
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ,
ਇਹ ਉਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ!!

492
ਡਰਦਾ ਨਾ ਕਿਸੇ ਤੋਂ ਡਰਾਉਂਦਾ ਨਾ ਉਹ , ਜਾਣ ਕੇ ਵੈਰੀਆ ਦੇ ਮੂਹਰੇ "נαтт" ਖੜੇ ਹਿੱਕ ਤਾਣ ਕੇ,
ਜਿਹੜੀ ਵੀ ਗਲੀ ਚ੍ 'נαтт' ਲੰਘਦਾ ਬਾਰੀਆ ਤੇ ਬੂਹੇ ਸਾਰੇ ਬੰਦ ਰਹਿੰਦੇ ਨੇ,
ਗੁੱਭਰੂ ਚ੍ ਅਸਲਾ ਨਜਾਇਜ ਬੋਲਦਾ ਤਾਂਹੀਓ ਹੁਣ ਹ‌ੌਂਸਲੇ ਬੁਲੰਦ ਰਹਿੰਦੇ ਨੇ...

493
ਤੇਰੀ ਗਲੀ ਵਿਚੋ ਲੰਘਦਾ ਸੀ ਮੈਂ ਪੂਰੀ ਟੌਹਰ ਨਾਲ,
ਸਾਲੀਏ ਮੇਰੇ 3 ਮਹੀਨੇ ਖਰਾਬ ਕਰਤੇ ਤੇ ਫਸ ਗਈ ਤੂੰ ਕਿਸੇ ਹੋਰ ਨਾਲ

494
ਸਲਾਮਤ ਰਹਿਣ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ,
ਪਿਆਰ ਨਹੀਂ ਤਾ ਨਫ਼ਰਤ ਹੀ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ

495
ਦੋਸਤ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ
ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ
ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ

496
ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨੀ ਪਾਈਦੀ
ਯਾਰੀ ਦੋਸਤੀ 'ਚ ਕਦੇ ਕੁੜੀ ਨੀ ਲਿਆਈਦੀ

497
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ
ਘਰਦਿਆਂ ਤੇ ਯਕੀਨ ਰੱਖੀ ਬਾਈ, ਉਹ ਕਿਹੜਾ ਮਾੜੀ ਲੱਭਣਗੇ

498
ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ,
ਆਵਾਂ ਖੁਸ਼ੀਆਂ, ਰਲ ਮਨਾਵਣ ਖੁਸ਼ੀਆਂ,ਗੀਤ ਖੁਸ਼ੀ ਦੇ ਗਾਵਣ ਸਾਰੇ,
ਰੱਬ ਦਾ ਦੀਦਾਰ ਮਿਲੇ, ਸਭ ਨੂੰ ਪਿਆਰ ਮਿਲੇ, ਰੁਸ਼ਨਾਉਣ ਚਾਨਣ ਮੁਨਾਰੇ,
ਤਿਉਹਾਰ ਸਦਾ ਅੰਗ, ਪਵੇ ਫਿੱਕਾ ਨਾ ਰੰਗ, ਮੁੜ-ਮੁੜ ਆਵਣ ਸਾਰੇ ,
ਹਰ ਜਾਨ ਸੁਖੀ ਹੋਵੇ, ਕੋਈ ਨਾ ਦੁਖੀ ਹੋਵੇ, ਮਾਂ-ਪਿਓ ਅੱਖਾ ਦੇ ਤਾਰੇ

499
ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਉਹ ਮੇਰੀ ਮੌਤ ਦੀ ਦੁਆ ਮੰਗਦੀ ਹੈ
ਓਸੇ ਦਰਗਾਹ ਤੇ ਹੀ ਮੇਰੀ ਮਾਂ ਨੇ ਖੈਰ ਮੰਗੀ ਸੀ ਮੈਨੂੰ ਪਾਉਣ ਲਈ

500
ਨੀ ਅਸੀ ਕਰਕੇ ਬੰਦ ਕਿਤਾਬਾ ਨੂੰ , ਤੇਰੇ ਵਾਰੇ ਸੋਚੀ ਦਾ
ਮੇਰੇ ਯਾਰ ਪਾਰਟੀ ਮੰਗਦੇ ਨੇ , ਕਹਿੰਦੇ ਪੱਟਿਆ ਪੁਰਜਾ ਚੋਟੀ ਦਾ

Pages: 1 ... 20 21 22 23 24 [25] 26 27 28 29 30 ... 45