July 03, 2024, 02:27:45 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 19 20 21 22 23 [24] 25 26 27 28 29 ... 45
461
ਹਰ ਇਨਸਾਨ ਕਿਸੇ ਲਾਲਚ ਕਰਕੇ ਹਰ ਕੰਮ ਕਰਦਾ ਹੈ ,
ਪਰ ਦੁਨਿਆ ਚ ਇੱਕ ਮਾਂ ਈ ਆ
ਜੋ ਬਿਨਾ ਕਿਸੇ ਲਾਲਚ ਕਰਕੇ ਆਪਣੇ ਧੀ -ਪੁੱਤ ਪਾਲਦੀ ਆ ''

462
Chad Gayi ਜਵਾਨੀ Tainu, ਹੁਸਨ Tera ਅਨਮੋਲ Ni,,,
ਮੈਂ Kaha "I Love U" ,
Tu ਲਿਖਦੀ Ae "LoL" ਨੀ...

463
Jokes Majaak / Jaan I Love You I Can't Live Without You
« on: December 28, 2011, 05:28:31 AM »
ਬਹੁਤ ਚੇਤੇ ਆਉਂਦਾ ਏ ਉਹਦਾ ਇੰਨੇ ਸੋਹਣੇ ਹੋਂਠਾਂ ਨਾਲ ਝੂਠ ਵਿੱਚ ਬੋਲਿਆ
"Jaan..I Love You...I Can't Live Without You"

464
ਟੇਢੀ ਪੱਗ ਦਿਆਂ ਪੇਚਾਂ 'ਚੋਂ,
ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ
ਜਾਂ ਢੱਠੀ ਸਰਹੰਦ ਦਿਸੇ

465
ਚੜ ਜਾਣਾ 2012
ਖੜਕਣ ਲੱਗ ਪਈਆਂ ਤਾਰਾਂ
ਆਪੇ ਚਿਤ ਲੱਗਜੁ ਔਥੇ..
ਆਪੇ ਚਿਤ ਲੱਗਜੁ ਔਥੇ....,
ਨਾਲੇ ਚਲੀਆਂ ਨੇ ਨਾਰਾਂ.......,,
ਚੜ ਜਾਣਾ 2012.
ਖੜਕਣ ਲੱਗ ਪਈਆਂ ਤਾਰਾਂ

466
ਰੱਬ ਦੀ ਸੋਂ ਤੈਨੂੰ ੳਦੋਂ ♥_______♥ ਬੜਾ ਯਾਦ ਕਰਦਾ
ਜਦੋਂ ਤੇਰੇ ਨਾਮ ਵਾਲਾ ਪਾਸਵਰਡ ਆਪਣੀ Facebook ID "ਚ" ਭਰਦਾ

467
Love Pyar / ਜਖਮ
« on: December 26, 2011, 12:08:47 AM »
ਅਸੀ ਤਾਂ ਹੱਸਦੇ ਹਾ ਦੂਸਰੇਆ ਨੂੰ ਹਸਾਉਣ
ਦੀ ਖਾਤਿਰ____

ਵੈਸੇ ਦਿਲ ਤੇ ਜਖਮ ਏਨੇ ਨੇ ਕਿ ਰੋਇਆ
ਵੀ ਨਹੀ ਜਾਦਾ___

468
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਫੀਤਾ,
ਮਾਹੀ ਮੇਰਾ ਨਿੱਕਾ ਜਿਹਾ ਮਸਾਂ ਖਿੱਚ ਕੇ ਬਰੋਬਰ ਕੀਤਾ

469
ਮਾਏਂ ਨੀ ਕੰਧ ਉਚੀ ਕਰਾਦੇ ਖੁੱਲਮ ਖੁੱਲਾ ਵਿਹੜਾ
ਮਾਏਂ ਨੀ ਕੰਧ ਉਚੀ ਕਰਾਦੇ ਖੁੱਲਮ ਖੁੱਲਾ ਵਿਹੜਾ

ਨੀਂ ਪੂਣੀਆਂ ਮੈਂ ਦੋ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ
ਨੀਂ ਪੂਣੀਆਂ ਮੈਂ ਦੋ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ

470
ਕੜ ਕੜ ਕਰਦੀ ਵਿੱਚ ਅਸਮਾਨਾਂ ਬਿਜਲੀ ਡਿੱਗੀ ਥਾਣੇ...
ਥਾਣੇਦਾਰ ਨੂੰ ਭਾਜੜ ਪੈ ਗਈ ਪੈ ਗਏ ਸਾਹਬ ਬੁਲਾਣੇ...
ਕਈ ਦਿਨ ਪੁੱਛ ਪੜਤਾਲ ਹੋ ਗਈ ਗੱਲ ਨਾ ਪਈ ਟਿਕਣੇ...
ਲਗਦੇ ਹੱਥ ਇੱਕ ਸਾਧ ਬੁਲਾ ਲਿਆ ਤੰਤਰ ਮੰਤਰ ਜਾਣੇ...
ਹੱਥ ਖੜੇ ਫੇਰ ਕਰ ਗਿਆ ਬਾਬਾ ਨਾ ਰਿੱਧੀਆਂ ਰੋਗ ਪਛਾਣੇ...
ਚਹੁੰ ਜਣਿਆਂ ਦੀ ਬਣੀ ਕਮੇਟੀ ਲੱਭੇ ਬੜੇ ਸਿਆਣੇ....
ਵਿੱਚ ਦਿਨਾਂ ਦੇ ਘਰ ਭਰ ਬੈਠੇ ਅਫਸਰ ਬੜੇ ਸਿਆਣੇ...
ਨਾਂ ਕੋਈ ਦੋਸ਼ ਥਿਆਇਆ ਤੇ ਨਾ ਮੁਜ਼ਰਮ ਗਏ ਪਛਾਣੇ...
ਏਸੇ ਗੱਲੋਂ ਵਤਨ ਮੇਰੇ ਦੀ ਚਰਚਾ ਹਰ ਕੋਈ ਜਾਣੇ....
ਹੁਣ ਭੰਗੂ ਕੁੱਝ ਹੱਥ ਨਹੀਂ ਆਉਣਾ ਖਾਲੀ ਜੇਬਾਂ ਛਾਣੇ...
ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ......
ਓ ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ...

471
ਹੋ ਧਾਵੇ ਧਾਵੇ ਧਾਵੇ
ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ
ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ
ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ
ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ?
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨਾਂ ਆਵੇ
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨਾਂ ਆਵੇ

472
ਕਮਲੀ ਮੈਨੂੰ PENDRIVE ਫੜਾ ਕੇ ਕਹਿੰਦੀ
.
.
.
.
.
.
.
.
.
.
ਮੈਨੂੰ ਇਹਦੇ 'ਚ Facebook ਪਾ ਕੇ ਦੇ ਦੇ
ਮੈਂ ਵੀ ਚਲਾ ਲਿਆ ਕਰੂੰਗੀ

473
ਜੱਟ
.
.
ਰਾਤ ਨੂੰ ਇੱਕ
.
.
ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ ::::::
.
.
ਆਏ ਹਾਏ...ਬੜੇ ਸੋਹਣੇ ਹੋ ....ਕੋਣ ਹੋ
ਤੁਸੀਂ..???
.
.
ਕੁੜੀ {ਚਿੱਲਾ ਕੇ}::::::
.
.
ਮੈਂ ਚੁੜੇਲ ਹਾਂ........।।।
.
.
ਜੱਟ ::::: "" ਨਾ ਫੇਰ
.
.
ਦੇਖਦੀ ਕੀ ਏਂ.....
.
.
ਆਜਾ ਚਿੰਬੜ ਜਾ..

474
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ,
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ!!!!!!

475
ਦਸਵੀਂ ਚੋਂ ਹਟਗੀ ਦਾ ਨਖਰਾ ਨਹੀਂ ਮਾਨ,
ਸਾਲ ਕਾਲਜ 'ਚ ਲਾਉਂਦੀ ਤੇਰਾ ਕੀ ਬਣਦਾ

476
ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ
ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ
Chat ਕਰਦਾ ਤਾਂ Net ਜਾਵੇ ਕੱਟਿਆ
ਦੱਸ ਮੈਂ ਕਿ Net ਵਿਚੋਂ ਖੱਟਿਆ

477
ਆਖਦੀ ਸੀ ਸੱਸ ਕੁੜੀ ਬੜੀ ਸਿਆਣੀ
ਭਿੰਡੀਆਂ ਦੀ ਸਬਜੀ 'ਚ ਪਾਕੇ ਬਿਹ ਗੀ ਪਾਣੀ

478
ਓਹ ਮੈਨੂੰ ਕਹਿੰndi “ਤੂੰ ਦੇਸੀ ਏਂ”
ਪੁੱਛਣ ਵਾਲਾ ਹੋਵੇ ਤੂੰ ਕਿਹੜਾ BMW Di Company ਵਿਚ banneee ਏਂ…

479
ਮੈਂ ਉਹਨਾਂ ਕੱਚਿਆਂ ਮਕਾਨਾਂ ਦਾ ਮਾਲਿਕ ਹਾਂ
ਜਿਥੇ ਟੱਪਕਦੇ ਰਹਿੰਦੇ ਨੇ ਗਮ ਪਾਣੀ ਦੀ ਤਰਾਂ

480
ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ,
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ

Pages: 1 ... 19 20 21 22 23 [24] 25 26 27 28 29 ... 45