1
November 21, 2024, 02:36:11 PM
This section allows you to view all posts made by this member. Note that you can only see posts made in areas you currently have access to. 2
Religion, Faith, Spirituality / Siri Guru Granth Sahib Ji ---Translation Prof. Sahib Singh« on: November 12, 2011, 09:09:09 AM »3
Religion, Faith, Spirituality / 10 sikh gurus« on: November 12, 2011, 07:51:01 AM »plz click this link http://www.sonapreet.net/Guru2.htm http://www.sonapreet.net/Guru1.htm GURU NANAK DEV JI Born in 1469 to a Hindu family near the city of Lahore (now a part of Pakistan), Guru Nanak was the founder of Sikhism. The young Nanak enjoyed the company of holy men and engaged them in long discussions about the nature of God. Around the year 1500, Nanak had a revelation from God; and shortly thereafter, he uttered the words: There is No Hindu, There is No Muslim This pronouncement was substantial as it referred to the day and age in which Guru Nanak lived: Hindus and Muslims of India constantly and bitterly fought each other over the issue of religion. The Guru meant to emphasize that, ultimately, in the eyes of God, it is not religion that determines a person's merits, but one's actions. The Guru witnessed the Mughal invasion of India, and saw the horrors inflicted upon the common people by the invaders. Though a pacifist, Guru Nanak did not hesitate to speak up against injustice: The kings are ravenous beasts, their ministers are dogs. The Age is a Knife, and the Kings are Butchers In this dark night of evil, the moon of righteousness is nowhere visible. Guru Nanak laid forth three basic principles by which every human being should abide: 1. Remember the name of God at all times. 2. Earn an honest living as a householder. 3. Share a portion of your earnings with the less fortunate. Besides rejecting the Hindu caste system, idolatry, and ritualism, Guru Nanak preached universal equality. In consistence with his message of equality, Guru Nanak scorned those who considered women to be evil and inferior to men by asking: Why should we call her inferior, when it is she who gives birth to great persons? Guru Nanak has been documented to have traveled across India and the Middle East to spread his message. Once, at Mecca, the Guru was resting with his feet pointing toward the holy shrine. When a Muslim priest angrily reprimanded the Guru for showing disrespect to God, the Guru replied, "Kindly point my feet toward the place where God does not exist." Among the many philosophical foundations laid by Guru Nanak , his characterization of God, as illustrated by his visit to Mecca, is most recognizable. It forms the opening lines of the 1430 page Sikh holy scripture, Guru Granth Sahib. The translation is as follows: There is but One God, The Supreme Truth; The Ultimate Reality, The Creator, Without fear, Without enemies, Timeless is His image, Without Birth, Self Created, By His grace revealed. Like all the Gurus after him, Guru Nanak preached by example. During a time of great social disarray and religious decay, his message served as a fresh, uncorrupted approach toward spirituality and God. The message of the Guru took almost 240 years to unfold, and so, in accordance with the Will of God, the soul of Guru Nanak merged into the souls of his nine successors. 2. GURU ANGAD Besides maintaining and upholding the traditions laid forth by Guru Nanak, the second Guru created the Gurmukhi script, a medium through which the writings and teachings of the Sikh gurus could be readily understood by their followers. By disassociating the Sikh tradition from Sanskrit influence, a script and language largely unknown to the masses, the Guru emphasized the universality and widespread accessibility of Sikh religious thought. Moreover, it solidified the idea that Sikhism started as a distinct and revealed religion. 3. GURU AMAR DAS The third Sikh Guru reinforced the teachings of the previous Gurus by organizing the construction of twenty-two centers of religious learning for the Sikhs. Like his predecessors, he sharply criticized the practice of sati, where widows immolated themselves on the funeral pyres of their dead husbands. The Guru also required that anyone wishing to meet him would have to first partake in the common kitchen, called Langar, as a sign of equality. The Emperor Akbar, Muslim ruler of India, himself followed this tradition before meeting with the Guru. 4. GURU RAM DAS Founder of the city of Amritsar, site of the Golden Temple, Guru Ram Das worked to ensure the city's growth by encouraging commercial and trade ventures in the town. Soon, with the city flourishing as a trade center and place of pilgrimage, the Sikhs had a distinct religious center of their own. 5. GURU ARJAN The fifth Guru started the construction of the Golden Temple. To emphasize the universality of Sikhism, the foundation stone of the shrine was laid by a Muslim saint, named Mian Mir. Also, the temple featured four entrances to represent access to all communities. Guru Arjan compiled the Adi Granth, the Sikh scripture containing the writings of all the Gurus up until that time (the writings of the eighth Guru were added by Guru Gobind Singh). As another sign of the universality of Sikh philosophy, the Guru added the writings of several Muslim and Hindu saints, whose ideas corresponded to Sikh beliefs. With the passage of time, the Guru attracted a substantial following; and therefore, the Sikh community assumed a socio-political character. In 1606, Emperor Jehangir, the Muslim ruler of India, summoned the Guru to his court on the charge of blessing a rebellious relative of the Emperor's. Upon the Guru's refusal to embrace Islam to escape death, the fifth prophet of the Sikh religion was subject to inhumane torture and killed. Thus, the martyrdom tradition of Sikhism began with the martyrdom of the Guru himself. From this point forward, Sikhism began to form itself into a community of saint-soldiers. 6. GURU HAR GOBIND Responsible for establishing idea of the inseparability of spiritual and temporal matters, the sixth Guru maintained an army for the purpose of protecting the poor and destroying tyrants. He constructed the Akal Takht, center of temporal affairs in the Sikh religion, across from the Golden Temple in Amritsar. By this time, the Sikh community was a full-fledged social, religious, and political entity. 7. GURU HAR RAI The seventh Guru continued the mission of organizing the Sikhs into a military force that would be equipped and ready, both spiritually and physically, to counter the repressive Mughal empire. 8. GURU HAR KRISHAN At only five years of age, the eighth Sikh Guru was the youngest. He worked to alleviate the suffering of the common man during a smallpox epidemic in Delhi, but succumbed to the disease himself at the age of eight. 9. GURU TEGH BAHADUR The Mughal Emperor of India, Aurangzeb, attempted to consolidate India into one Islamic nation. In order to achieve this aim, he set out to virtually eliminate Hinduism from India. When the eighth Guru heard of this from a desperate group of Hindus, he challenged the Emperor that, in order to convert all the Hindus, the Guru himself would have to embrace Islam. When the Guru was imprisoned at the request of Aurangzeb in 1675, despite being forced to watch the torture and execution of two disciples, the Guru simply refused to concede to the Emperor's demand. Finally, the Guru was ordered to get beheaded. Unparalleled in the history of humankind, the martyrdom of Guru Teg Bahadur was an act of sacrifice for another religious community. The Guru's martyrdom served to awaken the collective conscience of the Sikh community, which was about to undergo a final transformation in the years to follow. 10.GURU GOBIND SINGH Upon the death of his father, Guru Gobind Singh felt compelled to organize the Sikhs into a community of saint-soldiers. During the spring of 1699, the Guru called his followers for a special gathering. During the day, thousands of people assembled in front of a stage and a tent, out of which emerged the Guru to address the massive audience. With sword in hand, the Guru asked the congregation if anyone would be willing to sacrifice their head for him. Naturally, the audience was stunned by the Guru's request, and many followers began to disperse out of sheer terror. Still, the Guru pressed for one of his followers to give their life for him. Finally, one of the assembled stood, with hands folded, and approached the Guru in full submission. The lone disciple was led into the tent by the Guru. After some time, the Guru emerged with a blood-stained sword and asked for another head. Overcome with shock, the audience could not believe what they were seeing; however, another devoted follower stood and offered his head to the Guru. Eventually, with the same outcome, three more devoted disciples offered their lives to the Guru. After the fifth devotee was led into the tent, to the surprise of the massive audience, the Guru emerged with the five followers fully clothed in the uniform of the Khalsa, or Pure. The Guru's demonstration symbolized a revitalization of the Sikh identity and the definitive evolution of the Sikh community into a community of saint-soldiers. After initiating the five "beloved ones" into the new order of the Khalsa, the Guru knelt before them and requested that they initiate him. In the annals of human history, such a transformation into a distinct and solidified community, culminating in the baptism of the prophet by his followers, remains a unique and defining moment. Guru Gobind Singh and his Khalsa army were engaged in several battles against the imperialist Mughal army during the Guru's life. Through the course of those turbulent times, the Guru lost his four children and his mother to the cause of righteousness; but nevertheless, the Khalsa stood firm as a distinct and sovereign entity, able to withstand the onslaught of a mighty enemy. In the face of persecution, the Guru wrote: When all peaceful means of resolution have failed, it is righteous to draw the sword. Before his death at the hands of an assailant in 1708, the Guru added the writings of Guru Tegh Bahadur to the Sikh scriptures, thereby giving a final revision to its form. The Guru also declared the lineage of living Gurus finished, and requested his followers to seek spiritual guidance from the Guru Granth Sahib. In essence, the light of Nanak, the first Guru, was to be forever enshrined within the pages of the Guru Granth Sahib. To illustrate his point that the Guru Granth Sahib was the final Guru of the Sikhs, and as a sign of humility, Guru Gobind Singh did not include his writings, over 1400 pages worth of literature, in the Guru Granth Sahib. A separate volume, called Dasam Granth, features the writings of the tenth Sikh Guru. 4
Punjabi Stars / Biography--------gurdas mann'« on: November 12, 2011, 04:38:06 AM »Gurdas Maan was born in the village of Giddarbaha, District of Faridkot. He was formally educated in Malout. After completing his education his parents moved him to Patiala for further studies. The city fascinated him especially because it was home to the National Institute of Sports, as Gurdas is a keen sports enthusiast. He Joined the N.I.S and gained a Masters Degree in Physical Education. He took part in youth festivals organised by various universities and won numerous awards for his singing and acting. He competed in many athletic events and won medals including a bronze at the National Championship, he is also a black belt in Judo. After completing his Masters Degree, he started working and also kept on writing and doing stage shows. In one of his stage play he sang a song which he wrote himself and called ” DIL DA MAMALA HAI “. The play was seen play a producer of a Jullander TV station, who than approached him for a TV recording of his song, which Gurdas reluctantly agreed to. When the song was aired on the 31st December 1980 it stormed the nation and Gurdas Maan became a household name. The overwhelming success of the song grabbed the attention of HMV who wanted to record the song and from this came his first album in 1982. He has produced over 27 albums and has written over 200 songs. He also wrote and directed TV programmes like POP Time for Delhi Doordarshan. When Gurdas Maan started his career, as a performer there was no market for solo singers, as the market was dominated by the duets.many offers to perform as a duet as he was confident of becoming successful as a solo artist. Even today when organisers arrange for a group of artists to perform, he always perform solo. He has toured the globe and charmed audiences with his versatile performances. Credit goes to Gurdas Maan for raising Panjabi music from a mere regional level to an international level by giving it a fresh look. The ever-popular “APNA PANJAB” track which has superseeded all other songs by Gurdas Maan, this track has received awards for The Best Song , Album & Best International Artist of the Asain Pop and Media Awards held in Birmingham in 1998 He is a pioneer in many ways and keeps trying to better things by doing something different, be-it using different kind of music or giving new dimension to an old folk song. As a singer Gurdas Maan has worked with music directors like Laxmikant Pyarelal, Bappi Lahiri, Anu Malik, Nadeem Sharvan, Amar Haidipur, Charanjeet Ahuja, Jaswant Bhanyra to mention but a few 5
News Khabran / ਜੱਟੀਆਂ ਦੇ ਸ਼ਿਕਾਰੀਆਂ ਦੀ ਗੱਲ ਕਰਦਿਆਂ----------ਸੈਕਸ ਸਵਾਲ ਦਾ ਜਵਾਬ, ਬਚਾਅ, ਨਤੀਜੇ« on: November 09, 2011, 03:53:05 PM »ਲੇਖ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਸਾਫ਼ ਕਰ ਲਈਏ ਕਿ ਲੇਖ ਵਿਚ ਸਾਰੀਆਂ ਕੁੜੀਆਂ ਜਾਂ ਸਾਰੇ ਮਾਪਿਆਂ ਨੂੰ ਇਕੋ ਰੱਸੇ ਨਹੀਂ ਬੰਨਿਆ ਗਿਆ ਹੈ। ਲੇਖ ਵਿਚ ਸਿਰਫ਼ ਤੇ ਸਿਰਫ਼ ਉਡਾਰੂ ਕੁੜੀਆਂ ਅਤੇ ਆਧੁਨਿਕ ਜਾਂ ਅਗਿਆਨੀ ਮਾਪਿਆਂ ਦੀ ਗੱਲ ਕੀਤੀ ਗਈ ਹੈ। ਮੁਖ ਤੇਰਾਂ ਚੌਂਦਵੀ ਦਾ ਚੰਦ ਜੱਟੀਏ, ਮੋਤੀਆਂ ਤੋਂ ਸੋਹਣੇ ਤੇਰੇ ਦੰਦ ਜੱਟੀਏ ..., ਸ਼ਹਿਦ ਨਾਲੋਂ ਮਿੱਠੀ, ਦੁੱਧ ਨਾਲੋਂ ਚਿੱਟੀ, ਮਾਲਵੇ ਦੀ ਜੱਟੀ। ਪੰਜਾਬੀ ਗੀਤਾਂ ਵਿਚ ਜੱਟੀਆਂ ਦੇ ਰੰਗ-ਰੂਪ ਅਤੇ ਅੰਗਾਂ ਦੀਆਂ ਰੱਜ ਕੇ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਵੀ ਇਕ ਕਾਰਣ ਹੈ ਕਿ ਜੱਟੀ ਨੂੰ ਸ਼ਿਕਾਰ ਲਈ ਕਿਉਂ ਚੁਣਿਆ ਜਾਂਦਾ ਹੈ। ਦੂਸਰਾ ਕਾਰਣ ਫੇਸਬੁੱਕ, ਯੂਟੂਬ ਅਤੇ ਸਮਾਜ ਵਿਚ ਸ਼ਰਾਰਤੀ ਅਨਸਰਾਂ ਵਲੋਂ ਵੀ ਜੱਟਾਂ ਨੂੰ ਖਲਨਾਇਕ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਮਤਲਬ ਪੰਜਾਬੀ ਇਤਿਹਾਸ ਵਿਚ ਜੱਟਾਂ ਨੇ ਗ਼ੈਰ-ਜੱਟੀਆਂ ਦਾ ਬਣਦਾ ਮਾਣ-ਤਾਣ ਨਹੀਂ ਕੀਤਾ। ਤੀਸਰਾ, ਮਾਪਿਆਂ ਵਲੋਂ ਬੇਲੋੜੀ ਖੁੱਲ੍ਹ, ਬੇਧਿਆਨੀ ਅਤੇ ਲਾਡਲਾਪਣ ਵੀ ਜੱਟੀ ਨੂੰ ਸੌਖੇ ਸ਼ਿਕਾਰ ਵਜੋਂ ਪੇਸ਼ ਕਰ ਦਿੰਦਾ ਹੈ ਅਤੇ ਹੋਰ ਬਹੁਤ ਸਾਰੇ ਕਾਰਣਾਂ ਕਰਕੇ ਜੱਟ ਵਿਰੋਧੀ ਅਨਸਰ ਅੱਜ ਬੜੇ ਮਾਣ ਨਾਲ ਕਹਿੰਦਾ-ਸੁਣਿਆ ਜਾ ਸਕਦਾ ਹੈ, ‘ਮੈਂ ਜੱਟੀ ਕੱਢ ਕੇ ਲਿਜਾਣੀ ਹੈ’, ‘ਮੈਂ ਜੱਟਾਂ ਦਾ ਜਵਾਈ ਆ’। ਹੋਰ ਭਾਈਚਾਰਿਆਂ ਵਿਚ ਵੀ ਇਹੋ ਜਿਹੇ ਸ਼ਿਕਾਰੀਆਂ ਬਾਰੇ ਖ਼ਬਰਾਂ ਜਿਵੇਂ ‘ਗੋਰੀਆਂ ਕੁੜੀਆਂ ਨੂੰ ਆਸਾਨ ਸ਼ਿਕਾਰ ਮੰਨਦੇ ਹਨ ਪਾਕਿ ਮਰਦ’ ਰਾਹੀ ਸੁਚੇਤ ਕੀਤਾ ਜਾਂਦਾ ਹੈ। ਇੰਟਰਨੈੱਟ, ਮੋਬਾਇਲਾਂ ਅਤੇ ਵੈੱਬਕੈਮ ਨੇ ਸ਼ਿਕਾਰੀਆਂ ਦਾ ਕੰਮ ਸਿੱਧਾ ਅਤੇ ਸੌਖਾ ਕਰ ਦਿੱਤਾ ਹੈ। ਜੋ ਕੱਪੜੇ ਔਰਤ-ਮਰਦ ਲਈ ਸਰੀਰ ਢੱਕਣ ਲਈ ਬਣਾਏ ਗਏ ਸੀ, ਉਸ ’ਤੇ ਫੈਸ਼ਨ ਵਧੇਰੇ ਭਾਰੀ ਹੋ ਗਿਆ ਹੈ। ਭੇਡ ਚਾਲ ਹੇਠ ਪੰਜਾਬ ਵਿਚ ਵੀ ਕੁੜੀਆਂ ਨੂੰ ਕੱਪੜੇ ਸਰੀਰ ਤੇ ਬੋਝ ਲੱਗਣ ਲੱਗ ਪਏ ਹਨ, ਇਸ ਕਰਕੇ ਸੂਟਾਂ ਦੇ ਗਲੇ ਅੱਗਿਓਂ-ਪਿੱਛਿਓਂ ਲੋੜ ਤੋਂ ਜ਼ਿਆਦਾ ਵੱਡੇ (ਬੈਕ ਲੈਸ) ਹੋ ਗਏ ਹਨ ਅਤੇ ਸੂਟਾਂ ਦੀਆਂ ਬਾਂਹਾਂ ਗਾਇਬ (ਸਲੀਵ ਲੈਸ) ਹੋ ਗਈਆਂ ਹਨ। ਵੱਢੀਆਂ-ਟੁੱਕੀਆਂ ਪੈਂਟਾਂ-ਸ਼ਰਟਾਂ ਪਹਿਨ ਕੇ ਉਹ ਆਪਣੇ ਆਪ ਨੂੰ ਆਧੁਨਿਕ ਅਖਵਾਉਣਾ ਚਾਹੁੰਦੀਆਂ ਹਨ। ਔਰਤ ਲਈ ਸਿਰ ’ਤੇ ਦੁਪੱਟਾ ਲੈਣਾ ਜਿਥੇ ਸਮਾਜ ਵਿਚ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਉਸ ਨੂੰ ਪੜ੍ਹੀਆਂ ਲਿਖੀਆਂ ਕੁੜੀਆਂ ‘ਓਲਡ ਫੈਸ਼ਨ’ ‘ਪੁਰਾਣੀਆਂ ਗੱਲਾਂ’ ਦੱਸਦੀਆਂ ਹਨ। ‘ਬੁਆਏ ਫਰੈਂਡ’ ਰੱਖਣਾ ਸਮੇਂ ਦਾ ਹਾਣੀ ਦਰਸਾਇਆ ਜਾ ਰਿਹਾ ਹੈ। ਜੇਕਰ ਕੋਈ ਸ਼ਰੀਫ਼ ਕੁੜੀ ਇਨ੍ਹਾਂ ਨਾਲ ਸਹਿਮਤ ਨਹੀਂ ਹੁੰਦੀ ਤਾਂ ਉਸ ਨੂੰ ‘ਡਫ਼ਰ’ ਜਾਂ ‘ਬੁੱਧੂ’ ਕਿਹਾ ਜਾਂਦਾ ਹੈ। ਕੌਣ ਹਨ ਸ਼ਿਕਾਰੀ? ਕੀ ਹਨ ਸ਼ਿਕਾਰੀਆਂ ਅਤੇ ਆਧੁਨਿਕ ਕੁੜੀਆਂ ਦੀਆਂ ਨੀਤੀਆਂ? ਕੱਚੀ ਕੁੜੀ ਕੈਲ ਵਰਗੀ, ਪੱਟਣੀ ਜੁਗਤ ਬਣਾ ਕੇ। ਜੀ ਹਾਂ, ਇਹ ਸਭ ਕੁਝ ਜੁਗਤ ਬਣਾ ਕੇ ਹੀ ਕੀਤਾ ਜਾਂਦਾ ਹੈ ਅਤੇ ਜੁਗਤ ਹੇਠ ਹੀ ਮੁਟਿਆਰ ਦੀ ਸਹੇਲੀ ਨੂੰ ਪਟਾਰੀ ਵਿਚ ਬੰਦ ਕਰ ਲਿਆ ਜਾਂਦਾ ਹੈ। ਜੋ ਮੁਟਿਆਰ ਦਾ ਮੋਬਾਇਲ ਨੰਬਰ, ਈਮੇਲ, ਫੋਟੋਆਂ ਦੇਣ ਤੋਂ ਲੈ ਕੇ ਕਈ ਵਾਰ ਖ਼ੁਦ ਮੁਟਿਆਰ ਨੂੰ ਸ਼ਿਕਾਰੀਆਂ ਅੱਗੇ ਪਰੋਸਣ ਤੱਕ ਸਹਾਈ ਹੁੰਦੀ ਹੈ। ਪ੍ਰਦੇਸਾਂ ਵਿਚ ਤਾਂ ਮੁੱਢਲੇ ਤੌਰ ਤੇ ਦੇਸੀ ਸ਼ਰਨਾਰਥੀ (ਅਜ਼ੀਲਰ) ਸ਼ਿਕਾਰੀ ਸੂਚੀ ਵਿਚ ਸਭ ਤੋਂ ਉੱਪਰ ਹਨ। ਪਰ ਪੰਜਾਬ ਦੀ ਤਰ੍ਹਾਂ ਪ੍ਰਦੇਸਾਂ ਵਿਚ ਵੀ ‘ਜਾਤ ਬਦਲਾ’ ਲੈਣ ਵਾਲਿਆਂ ਦੀ ਗਿਣਤੀ ਘੱਟ ਨਹੀਂ। ਇਸ ਤੋਂ ਇਲਾਵਾ ਕੁਝ ਜਨੂਨੀ ਪਾਕੀ, ਜੋ ਇਸ ਕਾਰੇ ਨੂੰ ਆਪਣਾ ਧਾਰਮਿਕ ਫਰਜ਼ ਸਮਝਦੇ ਹਨ ਅਤੇ ਗੋਰੇ ਜਿਨ੍ਹਾਂ ਦੀ ਸੋਚ ਆਪਣੀ ਭੋਗ-ਸੂਚੀ ਵਿਚ ਦੇਸਣ ਕੁੜੀ ਦੀ ਥਾਂ ਬਣਾਉਣ ਤੱਕ ਹੀ ਸੀਮਿਤ ਹੁੰਦੀ ਹੈ। ਅਜਿਹੇ ਸ਼ਿਕਾਰੀਆਂ ਨੂੰ ਸੜਕ ਤੇ ਫਿਰਦੀ ਕੁੜੀ ‘ਕਮਾਲ ਦਾ ਮਾਲ’ ਵਿਖਾਈ ਦਿੰਦੀ ਹੈ, ਜਿਸਨੂੰ ਵੇਖ ਕੇ ਇਨ੍ਹਾਂ ਦੇ ਹੱਥ ਤੇ ਦਿਮਾਗ ਨਾ ਜਾਣੇ ਕਿੱਥੇ ਕਿੱਥੇ ਵਿਚਰਨ ਲੱਗਦੇ ਹਨ। ਬੇਗਾਨੀ ਨਾਰ ਪਟੋਲਾ-ਮਾਸ਼ੂਕ ਦਿਸਦੀ ਹੈ, ਜਿਨ੍ਹਾਂ ਦੇ ਦਗ-ਦਗ ਕਰਦੇ ਹੁਸਨ ਦੇ ਸੂਰਜ ਕੋਲੋਂ ਇਹ ਅਜਿਹੀ ਊਰਜਾ ਪ੍ਰਾਪਤ ਕਰਨੀ ਲੋਚਦੇ ਨੇ, ਜਿਸ ਨਾਲ ਇਨ੍ਹਾਂ ਦੇ ਮਨ ਬਾਗੋ-ਬਾਗ ਹੋ ਜਾਣ। ‘ਕੁੜੀਆਂ ਨੂੰ ਦੋਸਤ ਕਿਵੇਂ ਬਣਾਈਏ’ ਕਿਤਾਬਚੇ ਵਿਚ ਵੀ ਲਿਖਿਆ ਹੈ ਕਿ ਮੁਟਿਆਰ ਇਕ ਜੰਮੇ ਹੋਏ ਸਵਿਮਿੰਗਪੂਲ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਹੋਲੀ ਹੋਲੀ ਪਿਘਲਾਉਣਾ ਪੈਂਦਾ ਹੈ ਅਤੇ ਫਿਰ ਇਸ ਵਿਚ ਤੈਰਿਆ ਜਾ ਸਕਦਾ ਹੈ। ਇਸੇ ਨੀਤੀ ਤੇ ਚੱਲਦਿਆਂ ਦੇਸੀ ਸ਼ਰਨਾਰਥੀਆਂ ਵੱਲੋਂ ਮੁਟਿਆਰ ਦੇ ਨਾਂਹ-ਨੁਕਰ ਕਰਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ‘ਲੱਗੇ ਰਹੋ’ ਵਾਲੀ ਨੀਤੀ ਅਪਣਾਈ ਜਾਂਦੀ ਹੈ। ਇੱਥੇ ਹੀ ਸ਼ਰਨਾਰਥੀਆਂ ਦੇ ‘ਸ਼ਿਕਾਰ ਦੀ ਲੋੜ’ ਅਤੇ ਆਧੁਨਿਕ ਕੁੜੀਆਂ ਦੇ ਦੁਸ਼ਕਰਮ ਕਰਨ ਦੇ ਢੰਗ-ਤਰੀਕੇ ਨੂੰ ਆਓ ਜਾਣੀਏ। ਸਫਲ ਹੋਣ ਤੇ ਸ਼ਰਨਾਰਥੀਆਂ ਨੂੰ ਫ਼ਾਇਦਾ ਹੀ ਫ਼ਾਇਦਾ ਹੈ, ਨੁਕਸਾਨ ਕੋਈ ਨਹੀਂ। ਪ੍ਰਦੇਸਾਂ ਵਿਚ ਕੁੜੀਆਂ ਆਤਮ-ਨਿਰਭਰ (ਕਮਾਊ) ਹੋਣ ਕਰਕੇ, ਸ਼ਿਕਾਰੀਆਂ ਨੂੰ ਤੋਹਫ਼ਿਆਂ ਦੇ ਤੌਰ ਤੇ ਮਾਲੀ ਮਦਦ ਵੀ ਦਿਸ ਰਹੀ ਹੁੰਦੀ ਹੈ, ਕਿਉਂਕਿ ਮਾਪਿਆਂ ਵਲੋਂ ਕਮਾਊ ਧੀਆਂ ਦੇ ਬੈਂਕ ਖਾਤੇ ਵੀ ਵੱਖਰੇ ਬਣਾਏ ਹੁੰਦੇ ਹਨ। ਪੰਜਾਬੀ ਸਭਿਆਚਾਰ ਵਿਚ ‘ਧੀ ਦੀ ਕਮਾਈ ਨਹੀਂ ਖਾਣੀ’ ਹੇਠ ਧੀ ਦੇ ਬੈਂਕ ਖਾਤੇ ਤੇ ਘੱਟ ਹੀ ਨਜ਼ਰ ਰੱਖੀ ਜਾਂਦੀ ਹੈ। ਇਸ ਨੂੰ ਅੰਨ੍ਹੀ ਮਮਤਾ ਜਾਂ ਆਦਰਸ਼ ਮਾਪੇ ਕਹਿ ਸਕਦੇ ਹੋ। ਜਿਨ੍ਹਾਂ ਆਧੁਨਿਕ ਮੁਟਿਆਰਾਂ ਦੇ ਕੰਮ-ਕਾਰਾਂ ਦਾ ਆਉਣ-ਜਾਣ ਸਮਾਂ ਨਿਸ਼ਚਿਤ ਨਹੀਂ ਹੈ, ਉੱਥੇ ਪਿਆਰ ਦੀਆਂ ਪੀਂਘਾਂ ਰੱਜ ਕੇ ਝੂਟੀਆਂ ਜਾਂਦੀਆਂ ਹਨ। ਇਸ ਪਾਸੇ ਉਡਣ-ਪਰੀਆਂ (Air Hostess) ਸਭ ਤੋਂ ਅੱਗੇ ਹਨ। ਜੋ ਕਈ ਦਿਨ ਬਾਹਰ ਰਹਿਣ ਦੀ ਮਜਬੂਰੀ ਅਤੇ ਜਹਾਜ਼ ਟਿਕਟ ਸਹੂਲਤ ਹੇਠ ਹਨੀਮੂਨ ਵਿਆਹ ਤੋਂ ਪਹਿਲਾਂ ਹੀ ਮਨਾਉਣ ਤੋਂ ਨਹੀਂ ਝਿਜਕਦੀਆਂ। ਇਸ ਤਰ੍ਹਾਂ ਹੀ ਆਧੁਨਿਕ ਸਕੂਲੀ ਵਿਦਿਆਰਥਣਾਂ ਵੀ ‘ਸਕੂਲ ਟੂਰ’ (ਦੇਸ਼-ਵਿਦੇਸ਼ ਵਾਲਾ) ਦਾ ਬਹਾਨਾ ਲਾ ਕੇ ਵੀ ਰਾਤਾਂ ਰੰਗੀਨ ਕਰਨੀਆਂ ਜ਼ਰੂਰੀ ਸਮਝਦੀਆਂ ਹਨ। ਕੁਝ ਅਤਿ-ਆਧੁਨਿਕ ਕੁੜੀਆਂ ਜਿਨ੍ਹਾਂ ਦੇ ਮਾਪੇ ਦਿਨ ਨੂੰ ਕੰਮ ਤੇ ਹੋਣ ਕਰਕੇ ਘਰ ਖਾਲੀ ਹੁੰਦੇ ਹਨ, ਉਹ ਮਾਪਿਆਂ ਦੇ ਬਿਸਤਰ ਤੇ ਬੇਗਾਨੇ ਪੁੱਤ ਨਾਲ ਰਾਸ-ਲੀਲ੍ਹਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਇਸ ਤੋਂ ਇਲਾਵਾ ਪ੍ਰਦੇਸਾਂ ਵਿਚ ‘ਘੰਟੇ-ਹੋਟਲਾਂ’ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਰਫ਼ ਸਰੀਰਕ ਸੰਬੰਧ ਬਣਾਉਣ ਲਈ ਬਣਾਏ ਗਏ ਹਨ। ਜਿਨ੍ਹਾਂ ਵਿਚ ਬਹੁਤ ਹੀ ਮਾਮੂਲੀ ਰੇਟ ਤੇ ਬੈੱਡ-ਕਮਰਾ ਘੰਟਿਆਂ ਦੇ ਹਿਸਾਬ ਨਾਲ ਕਿਰਾਏ ਤੇ ਲਿਆ ਜਾਂਦਾ ਹੈ। ਪਰ ‘ਸੇਫ਼ ਜਗ੍ਹਾ ਨਹੀਂ, ਆਪਣੀ ਕਾਰ ਵਰਗੀ’ ਨਾਲ ਦੀ ਰੀਸ ਨਹੀਂ। ਜ਼ਿਆਦਾਤਰ ਘਰ ਵਿਚ ਆਉਣ-ਜਾਣ ਵਾਲੇ ਜਾਂ ਘਰ ਦੇ ਲਾਗੇ ਰਹਿੰਦੇ ਬੇਗਾਨੇ ਪੁੱਤ ਨਾਲ ਪੀਂਘ ਚੜ੍ਹਾ ਲਈ ਜਾਂਦੀ ਹੈ, ਕਿਉਂਕਿ ਆਮ ਕਿਹਾ ਵੀ ਜਾਂਦਾ ਹੈ ‘ਮੁਟਿਆਰ ਇਕ ਅਮਰ ਵੇਲ ਵਾਂਗ ਹੁੰਦੀ ਹੈ, ਜੋ ਲਾਗੇ ਹੁੰਦਾ ਹੈ ਉਸੇ ਤੇ ਚੜ੍ਹ ਜਾਂਦੀ ਹੈ’। ਦੂਜੇ ਸ਼ਬਦਾਂ ਵਿਚ ਅੰਗ੍ਰੇਜ਼ੀ ਕਹਾਵਤ ਹੈ, ‘ਮਰਦ ਅੱਖਾਂ ਨਾਲ ਪਸੰਦ ਕਰਦਾ ਹੈ, ਮੁਟਿਆਰ ਕੰਨਾਂ ਨਾਲ’। ਇਸ ਕਰਕੇ ਹੀ ਆਧੁਨਿਕ ਜੱਟੀਆਂ ਪੜ੍ਹੇ-ਲਿਖੇ ਗ਼ੈਰ-ਜੱਟ ਅਖੌਤੀ ਸਮਾਜ ਸੁਧਾਰਕਾਂ (ਸ਼ਬਦਾਂ ਦੇ ਧਨੀ) ਨੂੰ ਝੁਕ ਝੁਕ ਕੇ ਸਲਾਮਾਂ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਕਈ ਆਧੁਨਿਕ ਮਾਪਿਆਂ ਵਲੋਂ ਦੇਸੀ-ਵਿਦੇਸ਼ੀ ਸਭਿਆਚਾਰ ਨੂੰ ਰਲਗੱਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤੇ ਚੱਲਦਿਆਂ ਪੱਛਮੀ ਸਭਿਆਚਾਰ ਅਨੁਸਾਰ ਧੀ ਨੂੰ ਸਹੇਲੀ ਦੇ ਘਰ ਰਾਤ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰ ਕਈ ਵਾਰ ਦੋਵੇਂ ਸਹੇਲੀਆਂ ਇਕ ਦੂਜੇ ਦੇ ਘਰ ਰਾਤ ਨਾ ਇਕੱਠਿਆਂ ਬਿਤਾ ਕੇ ਕਿਤੇ ਹੋਰ ਹੀ ਚੰਦ ਚਾੜ ਦਿੰਦੀਆਂ ਹਨ। ਰਾਤਾਂ ਸਹੇਲੀਆਂ ਦੇ ਘਰ ਕੱਟਣ ਦੀ ਪ੍ਰਥਾ ਹੁਣ ਪੰਜਾਬ ਵਿਚ ਵੀ ਫੈਲ ਗਈ ਹੈ, ਪਰ ਇਹ ਪੱਛਮੀ ਸਭਿਆਚਾਰ ਹੇਠ ਨਹੀਂ ਬਲਕਿ ਸਹੇਲੀ ਦੇ ਘਰ ‘ਜੁਆਇੰਟ ਸਟੱਡੀ’ ਦੇ ਨਾਮ ਹੇਠ ਚੱਲ ਰਹੀ ਹੈ। ਪੜ੍ਹਾਈ ਹੱਥ ਬੰਨ੍ਹ ਦਿੰਦੀ ਹੈ। ਜਿੱਥੇ ਮੁਟਿਆਰਾਂ ਦੇ ਹੱਥ ਰਸੋਈ ਦੇ ਕੰਮਾਂ ਵਲੋਂ ਅਜ਼ਾਦ ਹੋ ਜਾਂਦੇ ਹਨ। ਉੱਥੇ ਹੀ ਮਾਪਿਆਂ ਦੇ ਪੜ੍ਹਾਈ ਹੇਠ ਅਨੈਤਿਕ ਕੰਮਾਂ ਨੂੰ ਰੋਕਣ ਵਾਲੇ ਹੱਥ ਬੱਝ ਜਾਂਦੇ ਹਨ। ਬਹੁਤੇ ਦੁਸ਼ਕਰਮ ਪੜ੍ਹਾਈ ਦਾ ਬਹਾਨਾ ਲਾ ਕੇ ਹੀ ਕੀਤੇ ਜਾਂਦੇ ਹਨ। ਪ੍ਰਦੇਸਾਂ ਵਿਚ ਅਸਭਿਅਕ ਕੰਮਾਂ ਲਈ ਇੰਟਰਨੈੱਟ ਦੀ ਵੀ ‘ਵੈੱਬਕੈਮ ਲਾਈਵ ਸ਼ੋਅ’ ਦੇ ਰੂਪ ਵਿਚ ਵਰਤੋਂ ਕੀਤੀ ਜਾ ਰਹੀ ਹੈ। ਜਦ ਮੁਟਿਆਰਾਂ ਦੇ ਐਸ਼ਪ੍ਰਸਤੀ ਜਾਂ ਨਸ਼ਿਆਂ ਕਰਕੇ ਖ਼ਰਚੇ ਵੱਧ ਜਾਂਦੇ ਹਨ ਤਾਂ ਕਮਾਈ ਲਈ ਲੈਪਟੋਪ ਦੇ ਵੈੱਬਕੈਮ ਰਾਹੀ ‘ਸਿੱਧਾ ਪ੍ਰਸਾਰਣ ਮੁਜਰੇ’ ਪੇਸ਼ ਕੀਤੇ ਜਾਂਦੇ ਹਨ। ਦਰਸ਼ਕ ਨਿੱਜੀ ਬੈਂਕ ਕਾਰਡਾਂ ਨਾਲ ਵੈੱਬਸਾਈਟ ਦੇ ਟੋਕਨ ਖ਼ਰੀਦਦੇ ਹਨ। ਮੁਟਿਆਰਾਂ ਵੈੱਬਸਾਈਟ ਤੇ ਆਪਣੇ ਖਾਤੇ ਬਣਾ ਕੇ, ਬੈਂਕ ਨੰਬਰ ਭਰ ਕੇ ਵੈੱਬਕੈਮ ਚਲਾ ਕੇ ਬੈਠ ਜਾਂਦੀਆਂ ਹਨ। ਇਕ ਪਾਸੇ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਹੈ, ਦੂਜੇ ਪਾਸੇ ਚੈਟਿੰਗ, ਜਿਸ ਵਿਚ ਮੁਟਿਆਰ ਨੂੰ ਅਸ਼ਲੀਲ ਹਰਕਤਾਂ ਕਰਨ ਤੇ ਟੋਕਨ ਦਿੱਤੇ ਜਾਂਦੇ ਹਨ ਜਾਂ ਮੁਟਿਆਰ ਵੀ ਲਿਖ ਦਿੰਦੀ ਹੈ ਕਿ ਇੰਨੇ ਟੋਕਨ ਨਾਲ ਇਹ ਕਾਰਵਾਈ ਹੋਵੇਗੀ ਤੇ ਇੰਨੇ ਨਾਲ ਇਹ। ਜਿੰਨਾਂ ਮੁਟਿਆਰਾਂ ਕੋਲ ਆਪਣੇ ਕਮਰੇ ਹੁੰਦੇ ਹਨ, ਉੱਥੇ ਰਾਤ ਨੂੰ ਚਾਦਰ ਉੱਪਰ ਲੈ ਕੇ ਥੱਲੇ ਵੈੱਬਕੈਮ ਚਲਾ ਕੇ ਬੈਂਕ ਖਾਤੇ ਭਰੇ ਜਾਂਦੇ ਹਨ, ਤੇ ਮਾਪੇ ਸੋਚਦੇ ਹਨ ਕਿ ਦੇਰ ਰਾਤ ਤੱਕ ਲੈਪਟੋਪ ਤੇ ਪੜ੍ਹਾਈ ਹੋ ਰਹੀ ਹੈ। ਇੱਥੇ ਹੀ ਬਸ ਨਹੀਂ, ਸ਼ਿਕਾਰੀ ਵਿਆਹੀਆਂ ਜੱਟੀਆਂ ਤੇ ਵੀ ਅੱਖ ਰੱਖਦੇ ਹਨ। ਕਿਉਂਕਿ ਵਿਆਹੀ ਨੇ ਕਿਤੇ ਜਾਣਾ ਨਹੀਂ ਹੁੰਦਾ, ਭਾਵ ਤੁਹਾਨੂੰ ਸਦਾ ਮਿਲਦੀ-ਗਿਲਦੀ ਰਹੇਗੀ ਅਤੇ ਕੁਆਰੀ ਪੜ੍ਹਨ ਵਾਲੀ ਬਾਲੜੀ ਦਾ ਵਿਆਹ ਅੱਠ-ਦਸ ਸਾਲ ਰੁਕ ਕੇ ਹੋਣਾ ਹੁੰਦਾ ਹੈ, ਸੋ ਇਸ ਕਰਕੇ ਸ਼ਿਕਾਰ ਖੇਡਣ ਵਾਲੇ ਦੀਆਂ ਪੰਜੇ ਉਂਗਲਾਂ ਘਿਓ ਵਿਚ ਹੁੰਦੀਆਂ ਹਨ। ਕਿਉਂਕਿ ਜੇ ਸਫ਼ਲ ਹੋ ਜਾਵੇ ਤਾਂ ਸ਼ਰਨਾਰਥੀ ਤੋਂ ਸਿੱਧਾ ਵਿਦੇਸ਼ੀ-ਪਾਸਪੋਰਟ ਧਾਰਕ, ਜੇ ਨਾ ਹੋਏ ਤਾਂ ਨੁਕਸਾਨ ਕੋਈ ਨਹੀਂ, ਜਿਹੜਾ ਸਰੀਰਕ ਸੁੱਖ ਮਾਣਿਆ ਉਹ ਵੱਖਰਾ। ਦੂਜੇ ਸ਼ਬਦਾਂ ਵਿਚ ਜੇਕਰ ਕੋਈ ‘ਅਣਖ ਖ਼ਾਤਰ ਕਤਲ’ ਮਤਲਬ ਕੋਈ ਅਣਖੀ ਪਿਤਾ ਬਾਗੀ ਧੀ ਦਾ ਕਤਲ ਕਰ ਦਿੰਦਾ ਹੈ ਤਾਂ ਸ਼ਿਕਾਰੀਆਂ ਦਾ ਕੁਝ ਨਹੀਂ ਵਿਗੜਦਾ। ਵਿਗੜਦਾ ਤਾਂ ਪੀੜਿਤ ਪਰਿਵਾਰ ਦਾ ਹੈ। ਜਿੱਥੇ ਪੀੜਿਤ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ, ਉੱਥੇ ਸ਼ਿਕਾਰੀ ਨਵਾਂ ਸ਼ਿਕਾਰ ਭਾਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਕੁਝ ਆਪੂ ਬਣੇ ਸਮਾਜਿਕ ਥਾਣੇਦਾਰ ਫੇਸਬੁੱਕ ਤੇ ‘ਜਾਤ-ਪਾਤ ਦਾ ਅਜਗਰ’ ਲਿਖ ਕੇ ਪਿੱਟ-ਸਿਆਪਾ ਸ਼ੁਰੂ ਕਰ ਦਿੰਦੇ ਹਨ। ਆਧੁਨਿਕ ਕੁੜੀ ਦੇ ਮਾਪਿਆਂ ਨੂੰ ਮਨਾਉਣ ਦਾ ਢੰਗ ਜ਼ਿਆਦਾਤਰ ਕੁੜੀ ਨੂੰ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਬੱਚਾ ਹੋ ਗਿਆ, ਬੱਚੇ ਦੇ ਮੋਹ ਨਾਲ ਮਾਪਿਆਂ ਨੇ ਆਪੇ ਦੌੜੇ ਆਉਣਾ ਹੈ। ਇਸ ਕਰਕੇ ਬਹੁਤੀ ਵਾਰ ਸੁਰੱਖਿਅਤ ਪ੍ਰੇਮ ਲੀਲ੍ਹਾ ਨਾਲੋ ਅਸੁਰੱਖਿਅਤ ਲਈ ਦਬਾਅ ਪਾਇਆ ਜਾਂਦਾ ਹੈ। ਸੋ, ਉੱਪਰ ਲਿਖੇ ਕਾਰਣਾਂ ਕਰਕੇ ਹੀ ਹਰ ਮੋੜ ਤੇ ਕਾਂ ਜਲੇਬੀ ਮੂੰਹ ਵਿਚ ਪਾਉਣ ਨੂੰ ਤਿਆਰ ਬੈਠਾ ਦੇਖਿਆ ਜਾ ਸਕਦਾ ਹੈ, ਕਿਉਂਕਿ ਨੁਕਸਾਨ ਕੋਈ ਨਹੀਂ, ਫ਼ਾਇਦਾ ਹੀ ਫ਼ਾਇਦਾ ਹੈ ਤੇ ਕਈ ਵਾਰ ਘਰ ਜਵਾਈ ਬਣ ਕੇ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਜੋ ਟੀਵੀ ਅਤੇ ਰੇਡੀਓ ਚੈਨਲਾਂ ਤੇ ਫੋਨ ਰਾਹੀ ਸ਼ਰਾਰਤੀ ਅਨਸਰ ਸਲਾਹਾਂ ਦਿੰਦੇ ਹਨ ਕਿ ਜੱਟਾਂ ਨੂੰ ਆਪਣੀਆਂ ਕੁੜੀਆਂ ਨੀਵੀਂਆਂ ਜਾਤਾਂ ਨਾਲ ਵਿਆਹੁਣੀਆਂ ਚਾਹੀਦੀਆਂ ਹਨ, ਤਦੇ ਜਾਤ-ਪਾਤ ਖ਼ਤਮ ਹੋ ਸਕਦੀ ਹੈ, ਉਹ ਇਸੇ ਅਸਿੱਧੇ ਸ਼ਿਕਾਰ ਖੇਡ ਦਾ ਸਿੱਧਾ ਰੂਪ ਹੈ। ਆਖਰ ਕਿਉਂ ਕੁੜੀਆਂ ਉਡਾਰੂ ਬਣਦੀਆਂ ਹਨ? ਜਿੱਥੇ ਪ੍ਰਦੇਸਾਂ ਵਿਚ ਪੱਛਮ ਦਾ ਖੁੱਲ੍ਹਾ ਅਤੇ ਅਜ਼ਾਦ ਸਭਿਆਚਾਰ, ਨੰਗੇਜ ਇਸ਼ਤਿਹਾਰਬਾਜ਼ੀ, ਬੇਪਰਦਾ ਆਲਾ-ਦੁਆਲਾ ਅਤੇ ਪੱਛਮੀ ਭੋਗਵਾਦ ਮੁਟਿਆਰਾਂ ਨੂੰ ਉਡਾਰੂ ਬਣਨ ਲਈ ਝੰਜੋੜਦਾ ਹਾਂ, ਉੱਥੇ ਹੀ ਪੰਜਾਬ ਵਿਚ ‘ਸੱਚੇ ਪਿਆਰ ਦੀ ਤਲਾਸ਼’ ਭਰਪੂਰ ਹਿੰਦੀ ਨਾਟਕ ਅਤੇ ‘ਵੈਲੇਨਟਾਈਨ ਡੇ’ ‘ਫਰੈਂਡਸ਼ਿਪ ਡੇ’ ਤੇ ਅਖ਼ਬਾਰਾਂ-ਟੀਵੀ ਚੈਨਲਾਂ ਵਿਚ ‘ਦੋਸਤ ਕਿਵੇਂ ਬਣਾਉਣਾ ਹੈ?’ ‘ਪਿਆਰ ਦਾ ਇਜ਼ਹਾਰ ਕਿਵੇਂ ਕਰਨਾ ਹੈ?’ ਸਿੱਖਿਆ ਦਿੱਤੀ ਜਾਂਦੀ ਹੈ। ਆਲੇ-ਦੁਆਲੇ ਹੁੰਦੇ ਬੇਜੋੜ ਅਤੇ ਟੁੱਟਦੇ ਰਿਸ਼ਤਿਆਂ ਕਰਕੇ ਮੁਟਿਆਰ ਕਾਲਜ ਆਉਣ ਦਾ ਮਕਸਦ ‘ਪੜ੍ਹਾਈ’ ਦੇ ਨਾਲ ਦੂਸਰਾ ਮਕਸਦ ‘ਮਰਦ-ਦੋਸਤ’ ਬਨਾਮ ‘ਭਵਿੱਖ ਦਾ ਪਤੀ’ ਆਪ ਜੋੜ ਲੈਂਦੀ ਹੈ। ਪੰਜਾਬ ਵਿਚ ਤਾਂ ਮੁੰਡਾ ਕੁੜੀ ਇਕੋ ਮਾਹੌਲ ਵਿਚ ਜੰਮੇ ਪਲੇ ਹੁੰਦੇ ਹਨ, ਪਰ ਪ੍ਰਦੇਸਾਂ ਵਿਚ ਵੱਡੀ ਹੋਈ ਮੁਟਿਆਰ ਲਈ ਪੰਜਾਬ ਵਾਸੀ ਗੱਭਰੂ ਨਾਲ ਵਿਆਹ ਕਰਵਾਉਣਾ ਕਿਸੇ ਭਿਆਨਕ ਸੁਪਨੇ ਵਾਂਗ ਲੱਗਣ ਲੱਗ ਪੈਂਦਾ ਹੈ। ਇਸ ਕਰਕੇ ਉਹ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਆਪ ਕਰਨ ਹੇਠ ਇੰਟਰਨੈੱਟ ਅਤੇ ਆਲੇ-ਦੁਆਲਿਓਂ ਲੱਭਣਾ ਸ਼ੁਰੂ ਕਰ ਦਿੰਦੀ ਹੈ। ਸ਼ੈਤਾਨੀ ਦਿਮਾਗ ਦਾ ਮਾਲਕ ਕੱਚਾ ਦੇਸੀ (ਸ਼ਰਨਾਰਥੀ) ਜੋ ਪਹਿਲਾ ਤੋਂ ਹੀ ਪੱਕੇ ਹੋਣ ਦਾ ਜੁਗਾੜ ਲੱਭ ਰਿਹਾ ਹੁੰਦਾ ਹੈ ਅਤੇ ਪ੍ਰਦੇਸ ਦੇ ਮਾਹੌਲ ਤੋਂ ਜਾਣੂ ਹੁੰਦਾ ਹੈ, ਨਦਾਨ ਅਤੇ ਭੋਲੀ-ਭਾਲੀ ਪ੍ਰਦੇਸਣ ਨੂੰ ਵਧੀਆ ਉਮੀਦਵਾਰ ਜਾਪਦਾ ਹੈ। ਪੂਰੀ ਤਰ੍ਹਾਂ ਟਰੇਂਡ ਇਹ ਸ਼ਿਕਾਰੀ ਮੁਟਿਆਰ ਨੂੰ ‘ਦੋਸਤੀ ਨਿਭਾਉਣ’ ਦੇ ਸਾਰੇ ਗੁਰ-ਦਾਅ ਸਿਖਾ ਕੇ ‘ਇਸ਼ਕ ਦਾ ਜਾਦੂ’ ਲੜਾ ਦਿੰਦੇ ਹਨ। ਇਕ ਵਾਰੀ ਜੁੜਨ ਤੋਂ ਬਾਅਦ ਮੁਟਿਆਰ ਲਈ ਪਿੱਛੇ ਮੁੜਨਾ ਔਖਾ ਹੋਵੇਗਾ, ਇਸ ਗੱਲ ਦਾ ਸ਼ਿਕਾਰੀ ਨੂੰ ਗਿਆਨ ਹੁੰਦਾ ਹੈ, ਇਸ ਕਰਕੇ ਉਹ ਆਪਣੀ ਗ਼ਲਤ ਜਾਤ ਦੱਸਣਾ ਜ਼ਰੂਰੀ ਸਮਝਦਾ ਹੈ, ਜੋ ਬਾਅਦ ਵਿਚ ਮਾਪਿਆਂ ਲਈ ਵੱਡੀ ਮੁਸੀਬਤ ਬਣਦੀ ਹੈ। ਇਸ ਸੰਬੰਧੀ ਜੱਟ ਗੋਤਾਂ ਤੇ ਰੱਖੇ ਪਿੰਡਾਂ ਦੇ ਨਾਮਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਜੱਟ ਦਰਸਾਇਆ ਜਾਂਦਾ ਹੈ। ਸੱਚ ਬਾਹਰ ਆਉਣ ਤੇ ਜਦੋਂ ਗੱਲ ਸਿਰੇ ਨਾ ਚੜ੍ਹਦੀ ਦਿਸੇ ਤਾਂ ਸ਼ਿਕਾਰੀ ਮੁਟਿਆਰ ਨੂੰ ਘਰੋਂ ਭਜਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਦੇਸਾਂ-ਪ੍ਰਦੇਸਾਂ ਵਿਚ ਜਿੱਥੇ ਇਨ੍ਹਾਂ ਨੂੰ ਕਾਨੂੰਨ ਇਸ ਕਾਰੇ ਲਈ ਮਦਦ ਅਤੇ ‘ਲਵ ਕਮਾਂਡੋ’ ਹੇਠ ਸੁਰੱਖਿਆ ਦਿੰਦਾ ਹੈ, ਉੱਥੇ ਪ੍ਰਦੇਸਾਂ ਵਿਚ ਸ਼ਿਕਾਰੀਆਂ ਨੂੰ ਆਪਣਾ ਪੱਕੇ ਹੋਣ ਵਾਲਾ ਉੱਜਲਾ ਭਵਿੱਖ ਨਜ਼ਰ ਆਉਂਦਾ ਹੈ। ਇਸ ਕਰਕੇ ਝਟਪਟ ‘ਘਰੋਂ ਭੱਜ ਚੱਲੀਏ’ ਦੀ ਸਲਾਹ ਆ ਜਾਂਦੀ ਹੈ ਅਤੇ ਬਹੁਤੇ ਹਾਲਾਤਾਂ ਵਿਚ ਇਸ ਤੇ ਅਮਲ ਵੀ ਕੀਤਾ ਜਾਂਦਾ ਹੈ। ਇਸ਼ਕ ਦਾ ਜਾਦੂ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੰਦਾ ਹੈ, ਜਿਹੜੀ ਮਾਪਿਆਂ ਦੀ ਅੱਖ ਵਿੱਚ ਪਾਈ ਨਹੀਂ ਰੜਕਦੀ ਸੀ, ਉਹੀ ਕੁੜੀ ਮਾਪਿਆਂ ਦੇ ਮੂਹਰੇ ਡੱਟ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ, ‘ਕੁਆਰੀ ਕੁੜੀ ਚੁੱਲ੍ਹੇ ਚੜਿਆ ਦੁੱਧ ਹੁੰਦਾ ਆ, ਕੀ ਪਤਾ ਕਦੋਂ ਉਬਾਲਾ ਖਾ ਜੇ’। ਉਡਾਰੂ ਕੁੜੀ ਬਾਰੇ ਆਖ਼ਰ ਕਿਉਂ ਨਹੀਂ ਦੱਸਦੇ ਆਪਣੇ-ਬੇਗਾਨੇ? ਜਿਨ੍ਹਾਂ ਕੇਸਾਂ ਵਿਚ ਮਾਪਿਆਂ ਨੂੰ ਧੀ ਦੇ ਉਡਾਰੂ ਹੋਣ ਦਾ ਪਤਾ ਲੱਗ ਜਾਂਦਾ ਹੈ, ਉਹ ਇਸ ਕਾਰੇ ਤੇ ਝਟਪਟ ਵਿਆਹ ਦੀ ਚਾਦਰ ਤਾਣਨਾ ਹੀ ਠੀਕ ਸਮਝਦੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬਹੁਤੇ ‘ਉਡਾਰੂ ਕੁੜੀ ਕੇਸਾਂ’ ਵਿਚ ਘਰ ’ਚ ਮਾਂ ਪ੍ਰਧਾਨ ਹੁੰਦੀ ਹੈ। ਪੰਜਾਬੀ ਸਭਿਆਚਾਰ ਵਿਚ ਧੀ ਦੀ ਪੂਰੀ ਜ਼ਿੰਮੇਵਾਰੀ ਨੈਤਿਕ ਕਾਰਣਾਂ ਕਰਕੇ ਮਾਂ ਤੇ ਸੁੱਟ ਦਿੱਤੀ ਜਾਂਦੀ ਹੈ। ਬਾਪ ਵਲੋਂ ਧੀ ਨੂੰ ਬਹੁਤੀ ਗਹਿਰਾਈ ਤੱਕ ਪੁੱਛ-ਗਿੱਛ ਨਹੀਂ ਕੀਤੀ ਜਾਂਦੀ। ਵਾਇਆ ਮਾਂ (ਪਤਨੀ) ਰਾਹੀ ਧੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਜਦ ਮਾਂ ਨੂੰ ਧੀ ਦੇ ਉਡਾਰੂ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਪਾਲਣ-ਪੋਸ਼ਣ ਸੰਬੰਧੀ ਆਪਣੀ ਅਸਫਲਤਾ ਦਾ ਪਤਾ ਲੱਗਦਾ ਹੈ। ਘਰ ਵਿਚ ‘ਜੇ ਤੇਰੇ ਡੈਡੀ ਨੂੰ ਪਤਾ ਲੱਗ ਗਿਆ’, ‘ਡੈਡੀ ਨੂੰ ਨਹੀਂ ਦੱਸਣਾ’ ਸੰਵਾਦ ਸ਼ੁਰੂ ਹੋ ਜਾਂਦੇ ਹਨ। ‘ਇਕ ਚੁੱਪ, ਸੋ ਸੁੱਖ’ ਵਾਲੀ ਨੀਤੀ ਅਪਣਾਈ ਜਾਂਦੀ ਹੈ। ਮਾਂ ਆਸ ਕਰਦੀ ਹੈ ਕਿ ਸ਼ਾਇਦ ਆਪਣੇ ਆਪ ਸਭ ਠੀਕ ਹੋ ਜਾਵੇਗਾ। ਧੀ ਵਾਪਸ ਮੁੜ ਆਵੇਗੀ। ਮੁੱਕਦੀ ਗੱਲ ਇਹ ਹੈ ਕਿ ਉਹ ਮਾਂ ਹੀ ਕੀ? ਜਿਸ ਨੂੰ ਧੀ ਦੀਆਂ ਉਡਾਰੀਆਂ ਦੀ ਭਣਕ ਨਾ ਪਵੇ। ਇਸ ਕਰਕੇ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਧੀ ਦੀ ਉਡਾਰੂ ਹੋਣ ਦੀ ਖ਼ਬਰ ਸੁਣ ਕੇ ਬਹੁਤੀ ਵਾਰੀ ਪਿਓ ਨੂੰ ਹੀ ਕਿਉਂ ਦਿਲ ਦਾ ਦੌਰਾ ਪੈਂਦਾ ਹੈ? ਮਾਂ ਨੂੰ ਕਦੇ ਕਿਉਂ ਨਹੀਂ ਪਿਆ? ਕਿਉਂਕਿ ਬਹੁਤੇ ਕੇਸਾਂ ਵਿਚ ਮਾਂ-ਧੀ ਦੀ ਅੱਟੀ ਸੱਟੀ ਹੁੰਦੀ ਹੈ ਅਤੇ ਧੀ ਨੂੰ ਆਸ ਹੁੰਦੀ ਹੈ ਕਿ ਮਾਂ ਬਾਪੂ ਨੂੰ ਮਨਾ ਲਵੇਗੀ। ਇਸੇ ਤਰ੍ਹਾਂ ਅਖੌਤੀ ‘ਅਣਖ ਖ਼ਾਤਰ ਕਤਲ’ ਉਪਜਦੇ ਹਨ। ਇਕਦਮ ਜਦੋਂ ਪਿਓ ਨੂੰ ਧੀ ਦੇ ਉਡਾਰੂ ਹੋਣ ਦੀ ਖ਼ਬਰ ਮਿਲਦੀ ਹੈ ਤਾਂ ਸਦਮੇ ਅਤੇ ਗੁੱਸੇ ਦਾ ਜਵਾਲਾਮੁਖੀ ਫਟਦਾ ਹੈ, ਜੇ ਉਹ ਦਿਲ ਦੇ ਦੌਰੇ ਵਿਚ ਨਹੀਂ ਬਦਲਦਾ ਤਾਂ ਦੂਸਰੇ ਦੇ ਕਤਲ ਦਾ ਰੂਪ ਧਾਰਨ ਕਰ ਲੈਂਦਾ ਹੈ। ਆਪਣੇ ਘਰ ਵਿਚ ਵੀ ਮਾਮੂਲੀ ਤੂੰ-ਤੂੰ ਮੈਂ-ਮੈਂ ਜਾਂ ਮਾਰ-ਕੁੱਟ ਕਰਕੇ ਵੀ ਪਿਓ ਨੂੰ ਹੀ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ। ‘ਕਲ ਮਿਲੇ ਤੇ ਅੱਜ ਘਰੋਂ ਭੱਜ ਗਏ’ ਇਸ ਤਰ੍ਹਾਂ ਹੋਣਾ ਸੰਭਵ ਨਹੀਂ। ਘਰੋਂ ਭੱਜਣ ਦੀ ਕਾਰਵਾਈ ਤੱਕ ਪਹਿਲਾਂ ਕਈ ਮਹੀਨੇ ਜਾਂ ਦਿਨਾਂ ਤੱਕ ਮੇਲ-ਮਿਲਾਪ ਹੁੰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਹੁਣ ਇੱਥੇ ਮਾਪਿਆਂ ਦੀ ਅੰਨ੍ਹੀ ਮਮਤਾ, ਬੇਲੋੜਾ ਵਿਸ਼ਵਾਸ ਜਾਂ ਮਾਂ ਧੀ ਦੀ ਅੱਟੀ-ਸੱਟੀ ਕਹਿ ਸਕਦੇ ਹੋ ਕਿ ਧੀ ਦੇ ਉਡਾਰੂ ਹੋਣ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਜੇਕਰ ਬੇਗਾਨਿਆਂ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕੁੜੀ ਦੇ ਉਡਾਰੂ ਹੋਣ ਦਾ ਪਤਾ ਲੱਗਦਾ ਹੈ ਤਾਂ ਉਹ ਸ਼ਰਮਿੰਦਗੀ ਤਾਂ ਮਹਿਸੂਸ ਕਰਦੇ ਹਨ, ਪਰ ਕੁੜੀ ਦੇ ਮਾਪਿਆਂ ਨੂੰ ਦੱਸਣਾ ਜ਼ਰੂਰੀ ਨਹੀ ਸਮਝਦੇ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਦੱਸ ਕੇ ਬਦੀ ਹੀ ਖੱਟਣੀ ਹੈ। ਕਿਉਂਕਿ ਚਾਰ ਦਿਨ ਦੇ ਕੁੱਤਖਾਨੇ ਤੋਂ ਬਾਅਦ ਫੇਰ ਟੱਬਰ ਨੇ ਇਕਠੇ ਹੋ ਜਾਣਾ ਹੁੰਦਾ ਹੈ, ਫਿਰ ਬੜੀ ਆਨ-ਬਾਨ-ਸ਼ਾਨ ਨਾਲ ਗੁਰਦੁਆਰਿਆਂ ਤੇ ਸਭਿਆਚਾਰਕ ਮੇਲਿਆਂ ਤੇ ਦਰਸ਼ਨ ਦਿੱਤੇ ਜਾਣਗੇ। ਜਿਵੇਂ ਕੁਝ ਹੋਇਆ ਹੀ ਨਹੀਂ। ਇੱਥੋਂ ਤੱਕ ਘਰ ਦੀ ਮੈਂਬਰ ਭਾਬੀ ਨੂੰ ਵੀ ਜਦ ਨਣਾਨ ਤੇਜ਼ ਹੁੰਦੀ ਦਿਸਦੀ ਹੈ ਤਾਂ ਉਹ ਵੀ ਨਾ ਦੱਸਣ ਵਿਚ ਹੀ ਭਲਾ ਸਮਝਦੀ ਹੈ, ਕਿਉਂਕਿ ਧੀ ਤਾਂ ਢਿੱਡੋਂ ਜੰਮੀ ਹੁੰਦੀ ਹੈ, ਪਰ ਭਾਬੀ ਫਿਰ ਵੀ ਬੇਗਾਨੀ ਹੈ। ਧੀ-ਪੁੱਤ ਜਿੰਨਾ ਮਰਜ਼ੀ ਬੇਮੁਖ ਹੋ ਜਾਵੇ, ਪਰ ਅੰਨ੍ਹੀ ਮਮਤਾ ਵੱਸ ਮਾਂ-ਪਿਓ ਧੀ-ਪੁੱਤ ਦੀ ਬੁਰਾਈ ਸੁਣਨਾ ਪਸੰਦ ਨਹੀਂ ਕਰਦੇ। ਆਧੁਨਿਕ ਕੁੜੀਆਂ ਅਤੇ ਮਾਪਿਆਂ ਲਈ ਧਿਆਨ ਰੱਖਣ ਯੋਗ ਗੱਲਾਂ ਆਧੁਨਿਕ ਕੁੜੀਆਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਪੁੱਤ ਮੁਟਿਆਰ ਦੀ ‘ਹਾਂ’ ਤੋਂ ਬਾਅਦ ਕੀਤੀ ‘ਨਾ’ ਜਾਂ ‘ਬਸ’ ਨੂੰ ਕਦੇ ਸਵੀਕਾਰ ਨਹੀਂ ਕਰੇਗਾ। ਇਕ ਵਾਰੀ ਇਸ ‘ਰਿਸਕੀ ਸੁਆਦ’ ਦੇ ਸਮੁੰਦਰ ਵਿਚ ਉਤਾਰ ਕੇ ਬਾਹਰ ਨਿਕਲਣਾ ਮੁਸ਼ਕਲ ਹੈ। ਮੁਟਿਆਰ ਦੀ ‘ਨਾ’ ਤੋਂ ਬਾਅਦ ਪੰਜਾਬੀ ਆਸ਼ਕ ‘ਚਿਪਕੂ ਕਿਸਮ ਦਾ ਮਰਦ’ ਰੂਪ ਧਾਰਨ ਕਰ ਲੈਂਦਾ ਹੈ। ਇਸ ਦੀ ਇੱਜ਼ਤ ਦਾ ਸਵਾਲ ਪੈਦਾ ਹੋ ਜਾਂਦਾ ਹੈ ਅਤੇ ਅਣਖ ‘ਮੈਨੂੰ ਨਾ ਕਰ ਦਿੱਤੀ’ ਜਾਗ ਜਾਂਦੀ ਹੈ। ਇਸ ਨੂੰ ਜ਼ਿਆਦਾ ਬੜਾਵਾ ਦੇਣ ਤੇ ਜ਼ਬਰਦਸਤੀ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਬਹੁਤੀ ਵਾਰ ਸਫ਼ਲ ਜਾਂ ਅਸਫ਼ਲ ਬਲਾਤਕਾਰ ਤੋਂ ਬਾਅਦ ਕਤਲ ਵੀ ਕਰ ਦਿੱਤਾ ਜਾਂਦਾ ਹੈ। ‘ਨਾ’ ਹੋਣ ਤੇ ਮੁੰਡੇ ਵਲੋਂ ਕੁੜੀ ਦੇ ਚਿਹਰੇ ਤੇ ਤੇਜ਼ਾਬ ਜਾਂ ਗੋਲੀ ਮਾਰਨ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿਚ ਘਟਨਾ ਨੂੰ ਲੁੱਟ-ਖੋਹ ਬਣਾ ਕੇ ਹੀ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਇਸ ਇਸ਼ਕ ਦੀ ਅੱਗ ਦਾ ਸੇਕ ਪਰਿਵਾਰਾਂ ਤੱਕ ਵੀ ਪਹੁੰਚ ਜਾਂਦਾ ਹੈ। ਦੋਵੇਂ ਪਰਿਵਾਰਾਂ ਵਿਚ ਸ਼ਬਦੀ ਜੰਗ ਸ਼ੁਰੂ ਹੋ ਜਾਂਦੀ ਹੈ ‘ਸਾਡਾ ਮੁੰਡਾ ਖ਼ਰਾਬ ਕਰ ਦਿੱਤਾ’, ‘ਸਾਡੀ ਕੁੜੀ ਨਾਬਾਲਗ ਹੈ’। ਘਰੋਂ ਭੱਜੀ ਆਪਣੀ ਕੁੜੀ ਨੂੰ ਵਾਪਸ ਹਾਸਲ ਕਰਨ ਲਈ ਪੰਜਾਬ ਵਿਚ ਮੁੰਡੇ ਦੇ ਰਿਸ਼ਤੇਦਾਰ ਵੀ ਪੁਲਿਸ ਨੂੰ ਪੈਸੇ ਦੇ ਕੇ ਚੁਕਵਾ ਦਿੱਤੇ ਜਾਂਦੇ ਹਨ। ਜੇਕਰ ਪ੍ਰੇਮ ਖੇਡ ਦੌਰਾਨ ਤੁਹਾਡੀ ਯਾਦਗਾਰ ਫ਼ਿਲਮ ਬਣ ਰਹੀ ਹੈ ਤਾਂ ਇਹ ਸ਼ਰਤੀਆ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਕਦੇ ਨਾ ਕਦੇ ਨੈੱਟ ਤੇ ਚਾੜ੍ਹ ਦਿੱਤੀ ਜਾਵੇਗੀ ਜਾਂ ਨੈੱਟ ਤੇ ਚਾੜ੍ਹਨ ਦੇ ਧਮਕੀ ਦੇ ਕੇ ਤੁਹਾਡਾ ਸਰੀਰਕ ਸ਼ੋਸ਼ਣ ਹੁੰਦਾ ਰਹੇਗਾ। ਪੰਜਾਬ ਵਿਚ ਤਾਂ ਇਹੋ ਜਿਹੀਆਂ ਸਕੈਂਡਲ ਮੋਬਾਇਲ ਫ਼ਿਲਮਾਂ ਵੇਚੀਆਂ ਵੀ ਜਾਂਦੀਆਂ ਹਨ। ਇਕ ਖ਼ਬਰ ਅਨੁਸਾਰ ਤਾਂ ਇਹ ਧਮਕੀ ਦੇ ਕੇ ਆਧੁਨਿਕ ਕੁੜੀ ਦੀ ਵੱਡੀ ਭੈਣ ਨੂੰ ਵੀ ਘੇਰੇ ਵਿਚ ਲਿਆਂਦਾ ਗਿਆ ਸੀ ਅਤੇ ਵੱਡੀ ਭੈਣ ਨੇ ਘਰ ਦੀ ਇੱਜ਼ਤ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਕਰਕੇ ਆਧੁਨਿਕ ਮੁਟਿਆਰ ਨੂੰ ਚਾਹੀਦਾ ਹੈ ਕਿ ਆਪਣੇ ਜੋਬਨ ਦਾ ਪ੍ਰਸ਼ਾਦ ਛਕਾਉਣ ਤੋਂ ਪਹਿਲਾਂ ਹੀ ਉਪਰੋਕਤ ਲਿਖਿਆਂ ਗੱਲਾਂ ਬਾਰੇ ਸੋਚ-ਵਿਚਾਰ ਕਰ ਲਵੇ, ਕਿਉਂਕਿ ਪੰਜਾਬ ਵਿਚ ‘ਵਿਆਹ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ’ ਦੀ ਸੁਰਖੀ ਹੇਠ ਵੀ ਖ਼ਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ। ਦੂਜੇ ਪਾਸੇ, ਇਕ ਦੂਜੇ ਦਾ ਸਰੀਰਕ ਸੁੱਖ ਪ੍ਰਾਪਤ ਕਰਨ ਤੋਂ ਬਾਅਦ ਸ਼ਿਕਾਰੀ ਦੀ ਬੇਰੁਖੀ ਕਰਕੇ ਮੁਟਿਆਰ ਦੀ ਹਾਲਤ ‘ਚੂਸੇ ਹੋਏ ਅੰਬ ਦੀ ਗਿਟਕ ਨੂੰ ਸੁੱਟਣ (ਲੁੱਟੀ-ਪੁੱਟੀ)’ ਜਾਂ ‘ਨਾ ਮਾਪਿਆਂ ਨੇ ਰੱਖੀ, ਨਾ ਪ੍ਰੇਮੀ ਨੇ ਕਬੂਲੀ’ ਵਾਂਗ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਅਖੌਤੀ ਜਨਮ ਦਿਨ ਪਾਰਟੀ ਜਾਂ ਹੋਰ ਕਿਸੇ ਮੌਕੇ ਤੇ ਬੇਗਾਨੇ ਪੁੱਤਾਂ ਕੋਲੋਂ ਖਾਣ-ਪੀਣ ਦੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ। ਖਾਣ-ਪੀਣ ਦੀਆਂ ਚੀਜ਼ਾਂ ਵਿਚ ਨਸ਼ੀਲੀਆਂ ਦਵਾਈਆਂ ਮਿਲਾ ਕੇ ਭੋਗ ਲਾਉਣ ਦੀਆਂ ਖ਼ਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਸਹੇਲੀਆਂ ਤੇ ਵੀ ਲੋੜ ਤੋਂ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ। ਪੰਜਾਬ ਵਿਚ ਪੁਲਿਸ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਸੜਕਾਂ ਤੇ ਹੀਰ-ਰਾਂਝਾ ਬਣ ਕੇ ਨਹੀਂ ਚੱਲਣਾ ਚਾਹੀਦਾ। ਕਿਉਂਕਿ ਪੁਲਿਸ ਨੂੰ ਵੀ ਇਹੋ ਜਿਹੇ ਹਾਲਾਤਾਂ ਵਿਚ ‘ਹੀਰ’ ‘ਮਿੱਠੀ ਖੀਰ’ ਨਜ਼ਰ ਆਉਣ ਲੱਗ ਪੈਂਦੀ ਹੈ ਅਤੇ ਉਹ ਵੀ ਸ਼ਿਕਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਆਵਾਰਾਗਰਦੀ ਦਾ ਕੇਸ ਪਾ ਕੇ ਅਕਸਰ ਹੀਰ-ਰਾਂਝੇ ਨੂੰ ਥਾਣੇ ਲਿਆਂਦਾ ਜਾਂਦਾ ਹੈ। ਜਿੱਥੇ ਰਾਂਝੇ ਨੂੰ ਤਾਂ ਚਾਰ ਛਿੱਤਰ ਮਾਰ ਕੇ ਭਜਾ ਦਿੱਤਾ ਜਾਂਦਾ ਹੈ। ਪਰ ਰਾਂਝੇ ਦੀ ਹੀਰ ਅੱਗੇ ‘ਖੀਰ ਖਿਲਾਉਣ ਜਾਂ ਮਾਪਿਆਂ ਨੂੰ ਸੱਦੀਏ’ ਸਵਾਲ ਰੱਖ ਦਿੱਤਾ ਜਾਂਦਾ ਹੈ। ਘਰ ਦੀ ਇੱਜ਼ਤ ਬਚਾਉਣ ਅਤੇ ਭੇਦ ਖੁੱਲ੍ਹਣ ਦੇ ਡਰ ਕਰਕੇ ਅਕਸਰ ਖੀਰ ਖਿਲਾਉਣ ਵਿਚ ਹੀ ਸਮਝਦਾਰੀ ਲੱਗਦੀ ਹੈ। ਪਰ ਵੱਡੀ ਮੁਸੀਬਤ ਇਹ ਬਣਦੀ ਹੈ ਕਿ ਖੀਰ ਖਾਣ ਵਾਲਿਆਂ ਦੀ ਗਿਣਤੀ ‘ਇਕ’ ਨਹੀਂ ਬਲਕਿ ਪੂਰੀ ਪੁਲਿਸ ਟੀਮ ਤਿਆਰ-ਬਰ-ਤਿਆਰ ਖੜ੍ਹੀ ਹੁੰਦੀ ਹੈ। ਸੋ, ਇਕੋ ਸਮੇਂ ਸਾਰਿਆਂ ਨੂੰ ਖ਼ੁਸ਼ ਕਰ ਕੇ ਜਾਨ ਛੁਡਾਉਣੀ ਵੀ ਪੈ ਸਕਦੀ ਹੈ। ਦਿੱਲੀ ਵਿਚ ਇਹ ਆਮ ਗੱਲ ਹੈ। ਸੈਕਸ ਸਵਾਲ ਦਾ ਜਵਾਬ, ਬਚਾਅ, ਨਤੀਜੇ ਪ੍ਰਦੇਸਾਂ ਵਿਚ ਅੱਲ੍ਹੜ ਉਮਰੇ, ਮਤਲਬ ਛਾਤੀਆਂ ਦੇ ਵਿਕਾਸ ਸਮੇਂ ਹੀ ਬਾਲੜੀਆਂ ਨੂੰ ਸਕੂਲ ਵਿਚ ਸੈਕਸ ਬਾਰੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਪੱਛਮੀ ਮੀਡੀਏ ਦੀ ਲੱਚਰ ਇਸ਼ਤਿਹਾਰਬਾਜ਼ੀ, ਅਖ਼ਬਾਰਾਂ-ਰਸਾਲਿਆਂ ਵਿਚ ਗੰਦੀਆਂ ਫ਼ਿਲਮਾਂ-ਫੋਟੋਆਂ ਦੀ ਸ਼ਰ੍ਹੇਆਮ ਪ੍ਰਦਰਸ਼ਨੀ, ਕਾਮ-ਉਕਸਾਊ ਵੈੱਬਸਾਈਟਾਂ ਕਰਕੇ ਵਿਰੋਧੀ ਲਿੰਗ ਪ੍ਰਤੀ ਜਿਸਮਾਨੀ ਖਿੱਚ ਪੈਦਾ ਹੋਣਾ ਕੁਦਰਤੀ ਹੈ। ਪਰ ਇਸ ਤਰ੍ਹਾਂ ਪੈਦਾ ਹੋਈ ਕਾਮ ਇੱਛਾ ਵਿਚ ਜਜ਼ਬਾਤ ਦੀ ਕੋਈ ਥਾਂ ਨਹੀਂ ਹੁੰਦੀ। ਸਭ ਤੋਂ ਪਹਿਲਾਂ ਮੁਟਿਆਰ ਨੂੰ ਆਪਣੇ ਪਹਿਰਾਵੇ ਤੋਂ ਅਤੇ ਦੂਸਰਿਆਂ ਨਾਲ ਗੱਲ ਕਰਨ ਦੇ ਢੰਗ ਤੋਂ ਸੰਕੇਤ ਦੇਣਾ ਚਾਹੀਦਾ ਹੈ ਕਿ ਤੁਸੀਂ ਨਾਜਾਇਜ਼ ਸੈਕਸ ਵਿਚ ਦਿਲਚਸਪੀ ਨਹੀਂ ਰੱਖਦੇ। ਹਮੇਸ਼ਾ ਯਾਦ ਰੱਖੋ, ਤੰਗ ਅਤੇ ਭੜਕਾਉ ਕੱਪੜੇ ਪਹਿਨ ਕੇ ਤੁਸੀਂ ਦੂਸਰੇ ਦੀ ਹਵਸ ਦਾ ਸ਼ਿਕਾਰ ਹੋ ਸਕਦੇ ਹੋ। ਤੁਹਾਡੀ ਨਾਂਹ ਦਾ ਮਤਲਬ ਨਾਂਹ ਹੋਣਾ ਚਾਹੀਦਾ ਹੈ। ਤੁਹਾਡੀ ਨਾਂਹ ਵਿਚੋਂ ਸ਼ਕਤੀਸ਼ਾਲੀ ਆਤਮ ਵਿਸ਼ਵਾਸ ਨਜ਼ਰ ਆਉਣਾ ਚਾਹੀਦਾ ਹੈ। ਸ਼ਿਕਾਰੀਆਂ ਕੋਲੋਂ ਤੋਹਫ਼ੇ ਸਵੀਕਾਰ ਕਰ ਕੇ ਉਨ੍ਹਾਂ ਨੂੰ ਝੂਠੀ ਆਸ ਨਹੀ ਦਿਖਾਉਣੀ ਚਾਹੀਦੀ। ਜੇਕਰ ਸ਼ਿਕਾਰੀ ਆਨੀ-ਬਹਾਨੀ ਸਰੀਰਕ ਛੋਹ ਜਿਵੇਂ ਨੰਗੀਆਂ ਬਾਂਹਾਂ ਨੂੰ ਹੱਥ ਲਾਉਣਾ, ਕਰੇ ਤਾਂ ਖ਼ਤਰੇ ਦੀ ਘੰਟੀ ਸਮਝ ਕੇ ਸਾਵਧਾਨ ਹੋ ਜਾਣਾ ਚਾਹੀਦਾ ਹੈ। ਗੰਦੀਆਂ ਗੱਲਾਂ ਜਾਂ ਗੰਦੇ ਕੰਮ ਕਰਨ ਵਾਲਿਆਂ ਦੋਸਤਾਂ ਸਹੇਲੀਆਂ ਤੋਂ ਦੂਰ ਰਹਿਣਾ ਹੀ ਭਲਾਈ ਹੈ। ਬੇਗਾਨੇ ਪੁੱਤ ਨਾਲ ਸੁੰਨਸਾਨ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰੋ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਆਪ ਨੂੰ ਗੰਦੇ ਕੰਮਾਂ ਤੋਂ ਦੂਰ ਰੱਖਣਾ ਅਤੇ ਆਪਣੇ ਆਪ ਤੇ ਕਾਬੂ ਪਾਉਣਾ ਅਸਾਨ ਨਹੀਂ ਹੈ। ਪਰ ਜੇਕਰ ਤੁਸੀਂ ਗ਼ਲਤ ਇੱਛਾਵਾਂ ਨਾਲ ਸੰਘਰਸ਼ ਨਹੀਂ ਕਰਦੇ ਤਾਂ ਬੱਚਾ ਪੈਦਾ ਕਰਨ ਦੀ ਸ਼ਕਤੀ ਦਾ ਨਾਜਾਇਜ਼ ਇਸਤੇਮਾਲ ਕਰਕੇ ਕਵਾਰਾਪਣ ਤਾਂ ਜਾਂਦਾ ਹੀ ਹੈ, ਪਲ ਦੋ ਪਲ ਦੇ ਮਜ਼ੇ ਕਰਕੇ ਤੁਹਾਨੂੰ ਜ਼ਿੰਦਗੀ ਭਰ ਦਾ ਮਾਨਸਿਕ ਸੰਤਾਪ ਸਹਿਣਾ ਪੈ ਸਕਦਾ ਹੈ ਅਤੇ ਤੁਹਾਡੇ ਗ਼ਲਤ ਕਦਮ ਕਰਕੇ ਮਾਂ-ਬਾਪ ਨੂੰ ਵੀ ਦੁੱਖ ਪਹੁੰਚ ਸਕਦਾ ਹੈ। ਇਸ ਦੇ ਉਲਟ, ਸਹੀ ਕੰਮ ਕਰ ਕੇ ਤੁਸੀਂ ਆਪਣੀ ਜ਼ਮੀਰ ਨੂੰ ਸ਼ੁੱਧ ਰੱਖੋਗੇ ਅਤੇ ਆਪਣੀਆਂ ਨਜ਼ਰਾਂ ਵਿਚ ਵੀ ਇੱਜ਼ਤ ਪਾਓਗੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪਦਾਰਥਵਾਦ ਅਤੇ ਮਾਇਆ ਦੇ ਚੱਕਰਾਂ ਵਿਚੋਂ ਨਿਕਲ ਕੇ ਧੀਆਂ ਨੂੰ ਸਹਿਜਤਾ, ਸਾਦਗੀ, ਸਫ਼ਾਈ, ਨੈਤਿਕਤਾ, ਅਨੁਸ਼ਾਸਨ, ਨਿਮਰਤਾ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ। ਧੀਆਂ ਨੂੰ ਸ਼ੁਰੂ ਤੋਂ ਹੀ ਖ਼ਾਨਦਾਨੀ ਰਵਾਇਤਾਂ, ਸਿੱਖ ਇਤਿਹਾਸ, ਉੱਚੀਆਂ-ਸੁੱਚੀਆਂ ਸਮਾਜਿਕ ਕਦਰਾਂ-ਕੀਮਤਾਂ, ਸਭਿਆਚਾਰ ਰਹੁ-ਰੀਤਾਂ ਅਤੇ ਆਪਣੇ ਸ਼ਾਨਦਾਰ ਵਿਰਸੇ ਦੀ ਸੋਝੀ ਦੇਣੀ ਚਾਹੀਦੀ ਹੈ। ਕੁੜੀਆਂ ਨੂੰ ਵੀ ਅਸ਼ਲੀਲ ਅਤੇ ਭੜਕਾਉ ਕੱਪੜੇ ਪਹਿਨ ਕੇ, ਸੁੰਦਰਤਾ ਸਾਧਨਾਂ ਦਾ ਪ੍ਰਯੋਗ ਕਰਕੇ ਹੀਰੋਇਨ ਦੀ ਤਰ੍ਹਾਂ ਸੱਜ-ਸਵਰ ਕੇ, ਬੁੱਲ੍ਹ ਸੂਹੇ ਕਰ ਕੇ ਜਿਸਮਾਨੀ ਖਿੱਚ ਦਾ ਕੇਂਦਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਾਈਆਂ ਅੱਖਾਂ ਵਿੱਚ ਜ਼ਿਆਦਾ ਦੇਰ ਤੱਕ ਦੇਖਣ ਨਾਲ ਡੁੱਬਣ ਦਾ ਖ਼ਤਰਾ ਹੁੰਦਾ ਹੈ। ਸਾਵਧਾਨੀ, ਚਤੁਰਤਾ ਅਤੇ ਨਿਡਰਤਾ ਦਾ ਇਸਤੇਮਾਲ ਕਰਕੇ ਉਹ ਆਪਣੇ ਆਪ ਨੂੰ ਦੁਖਦਾਈ ਪਲਾਂ ਤੋਂ ਬਚਾ ਸਕਦੀਆਂ ਹਨ। ਨਹੀਂ ਤੇ ਨਤੀਜੇ ਡਾਢੇ ਨਿਰਾਸ਼ਾਜਨਕ, ਅਫ਼ਸੋਸਨਾਕ, ਦੁਖਦਾਇਕ ਅਤੇ ਮਾਰੂ ਹੋ ਨਿਬੜਦੇ ਹਨ। 6
News Khabran / ਮਸਲਾ ਦੇਸੀ ਵਿਦਿਆਰਥਣਾਂ ਦੇ ਜਿਸਮਾਨੀ ਸ਼ੋਸ਼ਣ ਕਰਨ ਜਾਂ ਕਰਵਾਉਣ ਦਾ« on: November 09, 2011, 03:41:53 PM »ਇੰਗਲੈਂਡ ਵਿਚ ਖ਼ਾਸਕਰ ਸਾਊਥਾਲ ਦੇ ਮੌਜੂਦਾ ਹਾਲਾਤ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਬਾਰੇ ਗੱਲ ਕਰਨਾ ਜ਼ਰੂਰੀ ਹੈ। ਕੁਝ ਅਖੌਤੀ ਚਿੰਤਕ ਪੇਂਡੂ ਪੰਜਾਬੀ ਪੁੱਤਰਾਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਇਹ ਤਾਂ ਪੜ੍ਹਦੇ ਹੀ ਨਹੀਂ, ਇਹਨਾਂ ਨੇ ਨੌਕਰੀਆਂ ਕੀ ਕਰਨੀਆਂ? ਦੂਜੇ ਪਾਸੇ ਸੱਚ ਇਹ ਹੈ ਕਿ ਆਮ ਉੱਚ-ਸਿੱਖਿਆ ਪ੍ਰਾਪਤ ਨੌਜਵਾਨ ਲਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਨੌਕਰੀ ਦੀ ਇੱਛਾ ਕਰਨਾ ਦਿਨ ਵਿਚ ਤਾਰੇ ਦੇਖਣ ਦੇ ਬਰਾਬਰ ਹੈ। ਇਸ ਕਰਕੇ ਪੜ੍ਹ-ਲਿਖ ਕੇ ਬਹੁਤਿਆਂ ਨੇ ਗਾਇਕੀ ਦੇ ਖੇਤਰ ਨੂੰ ਅਪਣਾ ਲਿਆ ਹੈ। ਹਾਂ, ਪੰਜਾਬ ਦਾ 'ਖਾਸ ਵਰਗ' ਕਾਨੂੰਨੀ ਦਾਅ-ਪੇਚ ਕਰਕੇ ਨੌਕਰੀਆਂ ਪ੍ਰਾਪਤ ਕਰਨ ਵਿਚ ਸਫ਼ਲ ਹੋ ਰਿਹਾ ਹੈ, ਪਰ ਹੈ ਉਹ ਵੀ ਸਾਰਿਆਂ ਤੋਂ ਡਾਢੇ ਨਰਾਜ਼। ਮੁੱਕਦੀ ਗੱਲ, ਇਸ ਸਮੇਂ ਪੰਜਾਬ ਵਿਚ ਕੋਈ ਵੀ ਵਰਗ ਖੁਸ਼ਹਾਲ ਅਤੇ ਸੰਤੁਸ਼ਟ ਨਹੀਂ ਹੈ। ਕਿਸੇ ਨੂੰ ਵੱਖਰੇ ਪੰਥ ਵਸਾਉਣ ਦੀ ਚਿੰਤਾ ਹੈ ਤੇ ਕਿਸੇ ਨੂੰ ਬਚਾਉਣ ਦੀ। ਇਨ੍ਹਾਂ ਚਿੰਤਾਵਾਂ ਵਿਚ ਪੰਜਾਬ ਦੀ ਆਰਥਿਕ ਸਥਿਤੀ ਨਿਘਰਦੀ ਜਾ ਰਹੀ ਹੈ ਅਤੇ ਬੇਰੁਜ਼ਗਾਰੀ ਦਾ ਆਲਮ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਸਿਆਸਤ ਗੰਧਲੀ ਹੋਣ ਕਰਕੇ ਪੰਜਾਬ ਦਾ ਕਿਸੇ ਨੂੰ ਫ਼ਿਕਰ ਨਹੀਂ, ਜੀਹਦਾ ਦਾਅ ਲੱਗ ਰਿਹਾ ਹੈ, ਲੁੱਟ ਰਿਹਾ ਹੈ। ਜਿਸ ਦਾ ਭਰਪੂਰ ਫਾਇਦਾ ਰਾਤੋਂ-ਰਾਤ ਖੁੰਬਾਂ ਵਾਂਗ ਪੈਦਾ ਹੋਏ ਦਲਾਲ ਅਤੇ ਠੱਗ ਕੰਪਨੀਆਂ ਉਠਾ ਰਹੀਆਂ ਹਨ। ਦਲਾਲ ਅਤੇ ਠੱਗ ਕੰਪਨੀਆਂ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਸਬਜ਼ ਬਾਗ ਦਿਖਾ ਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਰੱਜ ਕੇ ਕਰ ਰਹੀਆਂ ਹਨ। ਇਸ਼ਤਿਹਾਰਾਂ ਅਤੇ ਪੋਸਟਰਾਂ ਵਿਚ ਜੋ ਦਿਖਾਇਆ ਜਾਂ ਦੱਸਿਆ ਜਾਂਦਾ ਹੈ, ਉਹ ਸੱਚ ਤੋਂ ਬਹੁਤ ਦੂਰ ਹੁੰਦਾ ਹੈ। ਪੰਜਾਬ ਦਾ ਭਵਿੱਖ ਬਹੁਤ ਧੁੰਦਲਾ ਹੋਣ ਕਰਕੇ ਅਤੇ ਕੁਝ ਹੱਥ ਪੱਲੇ ਪੈਂਦਾ ਨਾ ਦੇਖ ਕੇ ਨਿਰਾਸ਼ ਹੋਇਆ ਨੌਜਵਾਨ ਵਰਗ ਘੋਰ ਉਦਾਸੀ ਅਤੇ ਨਮੋਸ਼ੀ ਹੇਠ ਵਿਦੇਸ਼ ਉਡਾਰੀ ਨੂੰ ਹੀ ਆਸ ਦੀ ਕਿਰਨ ਸਮਝਦਾ ਹੈ। ਨੌਜਵਾਨ ਮੁੰਡੇ ਤਾਂ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗ ਨਾਲ ਕਈ ਸਾਲਾਂ ਤੋਂ ਬਾਹਰ ਨੂੰ ਵਹੀਰਾਂ ਘੱਤ ਰਹੇ ਹਨ, ਹੁਣ ਨਰਮ ਵਿਦਿਆਰਥੀ ਵੀਜ਼ਾ ਅਤੇ ਆਈਲਟਸ ਪ੍ਰਣਾਲੀ ਰਾਹੀ ਗਰੀਬ ਅਤੇ ਮੱਧ ਵਰਗ ਕੁੜੀਆਂ ਦੀ ਪੁੱਛ-ਪੜਤਾਲ ਵੱਧ ਗਈ ਹੈ। ਜਿਸ ਦੇ ਸਿੱਟੇ ਵਜੋਂ ਘਰੇਲੂ ਆਰਥਿਕ ਹਾਲਾਤ ਸੁਧਾਰਨ ਲਈ ਪੰਜਾਬੀ ਅਣਖ ਤੇ ਗ਼ੈਰਤ ਨੂੰ ਕਿੱਲੀ ਤੇ ਟੰਗ ਕੇ ਜਵਾਨ ਕੁਆਰੀਆਂ ਕੁੜੀਆਂ ਨੂੰ ਵੀ ਵਿਦੇਸ਼ੀ ਮੁਲਕ ਦੇ ਜੀਵਨ ਸੰਘਰਸ਼ ਬਨਾਮ ਅੱਗ ਰੂਪੀ ਚੱਕਰ ਵਿਚ ਸੁੱਟਣ ਲਈ ਮਜਬੂਰ ਹੋ ਗਿਆ ਹੈ। ਕਿਤੇ ਉਹ ਆਪ ਕੁੱਦ ਰਹੀਆਂ ਹਨ ਅਤੇ ਕਿਤੇ ਮਾਪਿਆਂ ਵਲੋਂ ਸੁੱਟੀਆਂ ਜਾ ਰਹੀਆਂ ਹਨ। ਇਸ ਦੌੜ ਵਿਚ ਬਹੁਤੇ ਪਰਿਵਾਰ, ਕਈ ਵਾਰ ਦੋ-ਪਰਿਵਾਰ (ਠੇਕਾ ਵਿਆਹ ਰਾਹੀ) ਆਰਥਿਕ ਪੱਖੋਂ ਅੱਗੇ ਨਾਲੋਂ ਕਾਫ਼ੀ ਸੁੱਖੀ ਅਤੇ ਕਾਮਯਾਬ ਹੋਏ ਹਨ। ਪਰ ਮਾਮੂਲੀ ਗਿਣਤੀ ਵਿਚ ਜਿਹੜੀਆਂ ਜਵਾਨ ਕੁੜੀਆਂ ਗਲਤ ਸੰਗਤ ਜਾਂ ਅਨਸਰਾਂ ਕਰਕੇ ਆਪਣਾ ਜਿਸਮਾਨੀ ਸ਼ੋਸ਼ਣ ਕਰਨ ਜਾਂ ਕਰਵਾਉਣ ਲਈ ਮਜਬੂਰ ਹਨ, ਉਨ੍ਹਾਂ ਬਾਰੇ ਦਬੀ ਦਬੀ ਜ਼ੁਬਾਨ ਵਿਚ ਗੱਲ ਹੋ ਰਹੀ ਹੈ। ਸ਼ਾਇਦ ਇਸ ਦਾ ਇੱਕ ਕਾਰਣ ਇਹ ਹੈ ਕਿ ਇਸ ਨਾਲ ਪੰਜਾਬੀਅਤ ਸ਼ਰਮਸਾਰ ਹੁੰਦੀ ਹੈ। ਦੂਸਰਾ ਇਹ ਵੀ ਹੈ ਕਿ ਜੇਕਰ ਕੋਈ ਇਸ ਅਨੈਤਿਕ ਕੰਮ ਬਾਰੇ ਬੇਬਾਕੀ ਨਾਲ ਲਿਖ ਦਿੰਦਾ ਹੈ ਤਾਂ ਪੱਤਰਕਾਰੀ ਦੇ ਅਖੌਤੀ 'ਪਹਿਰੇਦਾਰ ਕੰਪਨੀ' ਦੇ ਕਰਿੰਦੇ, ਲੇਖਕ ਤੇ ਤਰਕ ਰਹਿਤ ਲੇਖਾਂ ਦਾ ਹਮਲਾ ਕਰ ਦਿੰਦੇ ਹਨ। 'ਸਿੱਖ ਚੈਨਲ' ਦੀ ਵਿਚਾਰ ਗੋਸ਼ਟੀ ਦੌਰਾਨ ਬਹੁਤੇ ਸਰੋਤਿਆਂ ਨੇ ਇਲਜ਼ਾਮ ਲਗਾਇਆ ਕਿ ਵਿਦੇਸ਼ਾਂ ਵਿਚੋਂ ਜਦੋਂ ਪੰਜਾਬੀ ਵੀਰ ਪੰਜਾਬ ਵਾਪਸ ਜਾਂਦੇ ਹਨ ਤਾਂ ਉਨ੍ਹਾਂ ਦੇ ਅੱਧਾ ਕਿਲੋ ਸੋਨਾ ਪਾਇਆ ਹੁੰਦਾ ਹੈ, ਕਾਰ-ਗੱਡੀ ਤੋਂ ਬਿਨ੍ਹਾਂ ਉਹ ਜ਼ਮੀਨ ਤੇ ਪੈਰ ਨਹੀਂ ਰੱਖਦੇ। ਇਨ੍ਹਾਂ ਵੀਰਾਂ ਵੱਲ ਦੇਖ ਕੇ ਹੀ ਪੰਜਾਬ ਵਿਚ ਵਸਦੇ ਨੌਜਵਾਨ ਵਿਦੇਸ਼ ਆਉਣ ਬਾਰੇ ਸੋਚਣਾ ਸ਼ੁਰੂ ਕਰਦੇ ਹਨ, ਵਗੈਰਾ ਵਗੈਰਾ। ਦੂਜੇ ਪਾਸੇ ਉਨ੍ਹਾਂ ਲਈ ਸਵਾਲ ਹੈ, ਕੀ ਪੰਜਾਬ ਵਿਚ ਵਸਦੇ ਅਮੀਰ ਵਰਗ ਕੋਲ ਕਾਰਾਂ-ਗੱਡੀਆਂ ਨਹੀਂ ਹਨ? ਕੀ ਉਨ੍ਹਾਂ ਨੇ ਆਲੀਸ਼ਾਨ ਕੋਠੀਆਂ ਨਹੀਂ ਪਾਈਆਂ? ਕੀ ਉਹ ਸੋਨਾ ਪਾਉਣ ਵਿਚ ਆਪਣੀ ਸ਼ਾਨ ਨਹੀਂ ਸਮਝਦੇ? ਕਈਆਂ ਦਾ ਕਹਿਣਾ ਹੈ ਕਿ ਪੰਜਾਬ ਵਾਸੀਆਂ ਨੂੰ ਜਿਨ੍ਹਾਂ ਮਰਜ਼ੀ ਸਮਝਾਓ, ਪਰ ਉਹ ਮੰਨਣੋਂ ਇਨਕਾਰੀ ਹਨ। ਉਨ੍ਹਾਂ ਦੀ ਆਰਥਿਕ ਮੰਦਹਾਲੀ ਨੇ ਅਕਲ ਤੇ ਪਰਦਾ ਪਾਇਆ ਹੋਇਆ ਹੈ। ਇਸ ਕਰਕੇ ਬਿਨ੍ਹਾਂ ਪੱਕੇ ਪੈਰੀਂ ਜਵਾਨ ਕੁੜੀਆਂ ਨੂੰ ਜਹਾਜ਼ੇ ਚੜ੍ਹਾਉਣ ਦੀ ਹਵਾ ਜ਼ੋਰਾਂ ਨਾਲ ਚੱਲ ਪਈ ਹੈ। ਜਿੱਥੇ ਸਾਰੀ ਦੁਨੀਆ ਦੇ ਦੇਸ਼ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ, ਉੱਥੇ ਇੰਗਲੈਂਡ ਵੀ ਆਪਣੇ ਖਾਲੀ ਖ਼ਜ਼ਾਨੇ ਭਰਨ ਲਈ ਕੋਈ ਨਾ ਕੋਈ ਜੁਗਾੜ ਘੜਦਾ ਰਹਿੰਦਾ ਹੈ। ਇਸੇ ਕਰਕੇ ਹੀ ਇਸ ਨੇ ਇੱਕ ਵਾਰ ਬਾਲੀਵੁੱਡ ਨਿਰਮਾਤਾਵਾਂ ਨੂੰ ਇੰਗਲੈਂਡ ਦੀ ਧਰਤੀ ਤੇ ਬਣਾਈ ਫ਼ਿਲਮ ਦਾ ਕੁਝ ਖ਼ਰਚਾ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਤਾਂ ਕਿ ਵੱਧ ਤੋਂ ਵੱਧ ਇੰਗਲੈਂਡ ਵਿਚ ਫ਼ਿਲਮਾਂ ਬਣਾਈਆਂ ਜਾਣ ਅਤੇ ਕਮਾਈ ਵਿਚ ਵਾਧਾ ਹੋ ਸਕੇ। ਹੁਣ ਇਸ ਨੇ ਆਪਣੇ ਦੱਬੇ ਖ਼ਜ਼ਾਨੇ ਪੁੱਟ ਕੇ ਇਤਿਹਾਸਕ ਚੀਜ਼ਾਂ ਦੀ ਨਿਲਾਮੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਰ ਕਿਸ ਨੇ ਕੰਨ ਵਿਚ ਫੂਕ ਮਾਰੀ, “ਆ ਪੰਜਾਬੀ, ਬਾਹਲ਼ੇ ਕਾਹਲੇ ਰਹਿੰਦੇ ਵਲੈਤ ਆਉਣ ਨੂੰ, ਬਥੇਰੀਆਂ ਜ਼ਮੀਨਾਂ ਤੇ ਪੈਲ਼ੀਆਂ ਇਹਨਾਂ ਕੋਲ ਹੈ ਹਾਲੇ, ਕਿਉਂ ਨਾ ਇਨ੍ਹਾਂ ਕੋਲੋਂ ਵੀ ਕੁਝ ...।“ ਹਾਲਾਂ ਕਿ ਇੰਗਲੈਂਡ ਦੀ ਜੰਮਪਲ ਬਹੁਤੀ ਪੜ੍ਹੀ ਲਿਖੀ ਪਨੀਰੀ ਬੇਰੁਜ਼ਗਾਰ ਬੈਠੀ ਹੈ ਅਤੇ ਇੰਗਲੈਂਡ ਦੀਆਂ ਖੁਫ਼ੀਆ ਏਜੰਸੀਆਂ ਨੂੰ ਵੀ ਪਤਾ ਹੈ ਕਿ ਬਾਹਰ ਆਉਣ ਦੇ ਚਹੇਤਾ ਨੌਜਵਾਨ ਪੰਜਾਬੀ ਪੜ੍ਹਾਈ ਵਿਚ ਕਿੰਨੇ ਕੁ ਹੁਸ਼ਿਆਰ ਹਨ? ਪਰ ਲਾਗੀ ਨੇ ਤਾਂ ਲਾਗ ਲੈਣਾ ਹੈ, ਚਾਹੇ ਜਾਂਦੀ ਰੰਡੀ ਹੋ ਜਾਵੇ ਦੇ ਆਧਾਰ ਤੇ ਆਪਾਂ ਤਾਂ ਚਾਰ ਪੈਸੇ ਕਮਾਉਣੇ, ਪੰਜਾਬੀ ਤਾਣਾ-ਬਾਣਾ ਜਾਵੇ ਢੱਠੇ ਖੂਹ 'ਚ, ਵਾਲੀ ਗੱਲ ਕਰ ਦਿੱਤੀ ਗਈ। ਪੰਜਾਬ ਵਿਚ ਹਿੰਦੀ ਨਾਟਕਾਂ ਰਾਹੀ ਸਦੀਆਂ ਤੋਂ ਗੁਲਾਮ ਤੇ ਬੇਚਾਰੀ ਦਿਖਾਈ ਜਾਣ ਵਾਲੀ ਨਾਰੀ ਨੇ ਸੋਚਿਆ, ਕਿਸੇ ਅਨਪੜ੍ਹ ਪ੍ਰਦੇਸੀ ਦੇ ਪੱਲੇ ਪੈਣ ਨਾਲੋਂ ਚੰਗਾ ਹੈ ਕਿ ਵਿਆਹ ਤੇ ਵੀ ਲੱਖਾਂ ਰੁਪਏ ਖ਼ਰਚ ਕਰਨੇ ਹਨ, ਕਿਉਂ ਨਾ ਵਿਦਿਆਰਥੀ ਵੀਜ਼ੇ ਰਾਹੀ ਵਿਦੇਸ਼ ਵਿਚ ਮਿਹਨਤ-ਮਸ਼ੱਕਤ ਕਰ ਕੇ, ਪੱਕਿਆਂ ਹੋ ਕੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ ਜਾਵੇ। ਉਧਰ ਮਾਪਿਆਂ ਨੂੰ ਵੀ ਬਾਹਰ ਦੇਖਣ ਦੇ ਚਾਅ ਨੇ ਕੁੜੀ ਦੀ ਸੋਚ ਨੂੰ ਪਰ ਲਾ ਦਿੱਤੇ। ਹੁਣ ਕੁੜੀ ਦੀ ਸੋਚ ਅਤੇ ਮਾਪਿਆਂ ਦੇ ਮਕਸਦ ਨੂੰ ਚਾਰ ਚੰਨ ਲੱਗ ਜਾਣੇ ਸੀ, ਪਰ ਜੇ ਨਾ ਹੁੰਦੇ 'ਠੱਗ ਦਲਾਲ' ਅਤੇ ਬੇਰੁਜ਼ਗਾਰੀ। 'ਠੱਗ ਦਲਾਲਾਂ' ਸੰਬੰਧੀ ਜਾਣਕਾਰੀ ਦੇਣ ਲਈ, ਜਲੰਧਰ, 25 ਦਸੰਬਰ ਦੀ ਖ਼ਬਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਜਿਸ ਵਿਚ ਸ. ਰਾਮੂਵਾਲੀਆ ਨੇ ਮਾਸੂਮ ਕੁੜੀਆਂ ਦਾ ਮਾਮਲਾ ਸਾਹਮਣੇ ਲਿਆਂਦਾ, ਜਿਨ੍ਹਾਂ ਨੂੰ ਗਿਣੀ-ਮਿਥੀ ਸਾਜ਼ਿਸ਼ ਤਹਿਤ 'ਠੱਗ ਦਲਾਲ' ਬਾਹਰ ਲਿਜਾ ਕੇ ਚੰਗੇ ਕੰਮ ਕਾਰ ਦੇਣ ਦੀ ਬਜਾਏ ਦੇਹ ਵਪਾਰ ਦੇ ਧੰਦੇ ਵਿਚ ਧੱਕ ਰਹੇ ਸਨ। ਕੁਝ ਤਾਂ ਇਸ ਜਲਾਲਤ ਦੇ ਧੰਦੇ 'ਚ ਪੈਣ ਨਾਲੋਂ ਕਰਜ਼ਾਈ ਹੋ ਕੇ ਜੀਣ ਨੂੰ ਬਿਹਤਰ ਸਮਝਦੇ ਹੋਏ ਵਾਪਸ ਆ ਜਾਂਦੇ ਹਨ, ਕਿਉਂਕਿ 3 ਜਾਂ 4 ਲੱਖ ਰੁਪਏ ਮੱਧ ਵਰਗ ਘਰ ਗਹਿਣੇ ਰੱਖ ਬੰਦੋਬਸਤ ਕਰ ਸਕਦਾ ਹੈ, ਪਰ ਅਫਸੋਸ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਘਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੁੰਦਾ, ਉਹ ਆਤਮਾ ਮਾਰ ਕੇ ਜਿਸਮ ਵੇਚਣਾ ਸ਼ੁਰੂ ਕਰ ਦਿੰਦੀਆਂ ਹਨ। ਇਸੇ ਕਰਕੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ 27 ਨਵੰਬਰ ਨੂੰ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦੇ ਮਾਮਲੇ 'ਚ ਪੂਰਨ ਅਹਿਤਿਆਤ ਵਰਤਣ। ਇੰਗਲੈਂਡ ਨੇ ਵਿਦਿਆਰਥੀ ਵੀਜ਼ਾ ਨਰਮ ਕੀ ਕੀਤਾ, ਸਾਊਥਾਲ ਵਿਚ ਜਵਾਨ ਮੁੰਡੇ ਕੁੜੀਆਂ ਦਾ ਹੜ੍ਹ ਆ ਗਿਆ। ਜਿਸ ਕੋਲ ਪੰਜਾਬ ਵਿਚ ਠੀਕ-ਠਾਕ ਨੌਕਰੀ ਸੀ, ਉਸ ਨੇ ਵੀ ਸੁਨਹਿਰੀ ਭਵਿੱਖ ਲਈ ਉਡਾਰੀ ਮਾਰਨੀ ਠੀਕ ਸਮਝਿਆ। ਟੀਵੀ ਚੈਨਲ ਦੀ ਵਿਚਾਰ ਗੋਸ਼ਟੀ ਪ੍ਰੋਗਰਾਮਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਈ ਅਖੌਤੀ ਵਿਦਿਆਰਥੀਆਂ ਨੂੰ ਤਾਂ ਅੰਗ੍ਰੇਜ਼ੀ ਦਾ ੳ ਅ ਵੀ ਨਹੀਂ ਆਉਂਦਾ, ਫਿਰ ਵੀ ਉਨ੍ਹਾਂ ਨੂੰ ਕਾਨੂੰਨ ਦਾ ਆਦਰ-ਸਤਿਕਾਰ ਕਰਕੇ 'ਜੀ ਆਇਆ ਨੂੰ' ਕਹਿਣਾ ਪੈ ਰਿਹਾ ਹੈ। ਬਹੁਤੇ ਵਿਦਿਆਰਥੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਬੇਰੁਜ਼ਗਾਰੀ ਅਤੇ ਠੱਗ ਪੁਣੇ ਨਾਲ ਦੋ-ਦੋ ਹੱਥ ਕਰਨ ਪਏ। ਦਲਾਲਾਂ ਨੇ ਭਰੋਸਾ ਦਿੱਤਾ ਸੀ ਕਿ ਪੜ੍ਹਾਈ ਨਾਲ ਥੋੜਾ ਕੰਮ ਕਰਕੇ ਤੁਸੀਂ ਆਪਣੀ ਪੜ੍ਹਾਈ ਦਾ ਖਰਚਾ ਅਤੇ ਹੋਰ ਖਰਚੇ ਚਲਾ ਸਕਦੇ ਹੋ। ਪਰ ਜਦ ਕੰਮ ਹੀ ਨਹੀਂ ਹੋਣਗੇ ਤਾਂ ਪੜ੍ਹਾਈ ਦੂਰ ਦੀ ਗੱਲ ਰਹੀ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਖ਼ਰਚੇ ਕਿਵੇਂ ਹੋਣਗੇ? ਆਖਰ ਹਾਲਾਤ ਇਹ ਹੋ ਗਏ ਕਿ ਮਾਵਾਂ ਦੇ ਲਾਡਲੇ ਪੁੱਤਰਾਂ ਨੂੰ ਗੁਰਦੁਆਰਿਆਂ 'ਚ ਲੰਗਰ ਛਕ ਕੇ ਹੱਡ ਚੀਰਵੀਂ ਠੰਡ 'ਚ ਬੈਂਚਾਂ ਤੇ ਰਾਤਕਟੀ ਕਰਨ ਲਈ ਮਜਬੂਰ ਹੋਣਾ ਪਿਆ। ਪਰ ਲਾਡਲੀਆਂ ਧੀਆਂ ਸੰਬੰਧੀ ਕੋਈ ਖ਼ਬਰ ਪੰਜਾਬ ਵਿਚਲੀਆਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਨਹੀਂ ਮਿਲੀ। ਸ਼ਾਇਦ ਇਸ ਨਾਜ਼ੁਕ ਮਸਲੇ ਜਾਂ ਸਮਾਜਿਕ ਬੁਰਾਈ ਦਾ ਹੱਲ ਪੰਜਾਬੀ ਭਾਈਚਾਰਾ ਆਪਸ ਵਿਚ ਮਿਲ ਬੈਠ ਕੇ ਕਰਨਾ ਚਾਹੁੰਦਾ ਸੀ ਨਾ ਕਿ ਅਖ਼ਬਾਰਾਂ ਵਿਚ ਢੰਡੋਰਾ ਪਿੱਟ ਕੇ। ਪਰ ਆਖਰਕਾਰ ਦਲਿਤਾਂ, ਘੱਟ ਗਿਣਤੀਆਂ ਤੇ ਕਿਰਤੀ ਵਰਗ ਦਾ ਬੁਲਾਰਾ 'ਇੰਟਰਨੈਸ਼ਨਲ ਅੰਬੇਡਕਰ ਲਹਿਰ' (7 ਸਤੰਬਰ) ਦੇ ਰਸਾਲੇ ਵਿਚ ਖ਼ਬਰ ਆ ਗਈ ਕਿ ਏਜੰਟਾਂ ਹੱਥੋਂ ਬਰਬਾਦ ਪੰਜਾਬੀ ਧੀਆਂ ਮਜਬੂਰੀ ਕਾਰਨ ਅਫ਼ਰੀਕੀਆਂ ਤੇ ਪਾਕਿਸਤਾਨੀਆਂ ਨਾਲ ਵਿਆਹ ਲਈ ਲੱਗੀਆਂ ਮਿੰਨਤਾਂ ਕਰਨ। ਖ਼ਬਰ ਵਿਸਥਾਰ ਇਸ ਤਰ੍ਹਾਂ ਹੈ: ਨਵੀਂ ਦਿੱਲੀ - ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਦਿਆਰਥੀ-ਵੀਜ਼ੇ ਲਗਵਾ ਕੇ ਇੰਗਲੈਂਡ ਭੇਜੀਆਂ ਗਈਆਂ ਪੰਜਾਬੀ ਕੁੜੀਆਂ ਉੱਥੇ ਭਿਖਾਰੀਆਂ ਵਾਂਗ ਰੁਲ ਰਹੀਆਂ ਹਨ। ਕੋਸਲਟੈਂਸੀ ਵਾਲਿਆਂ ਅਤੇ ਏਜੰਟਾਂ ਵੱਲੋਂ ਤਿਆਰ ਝੂਠੇ ਕਾਗ਼ਜ਼ਾਂ, ਝੂਠੀਆਂ ਬੈਂਕ ਰਕਮਾਂ ਆਦਿ ਦੇ ਸਹਾਰੇ ਇੰਗਲੈਂਡ ਦੇ ਕਾਲਜਾਂ ਦਾ ਦਾਖਲਾ ਦਿਵਾ ਕੇ ਇਨ੍ਹਾਂ ਨੂੰ ਉੱਥੇ ਭੇਜਿਆ ਗਿਆ ਹੈ। ਉਨ੍ਹਾਂ ਕੋਲੋਂ 4-4 ਲੱਖ ਰੁਪਏ ਤੱਕ ਫੀਸ ਲਈ ਗਈ ਹੈ, ਪਰ ਇਹ ਫੀਸ ਬਰਤਾਨੀਆ ਦੇ ਕਾਲਜਾਂ ਨੂੰ ਨਹੀਂ ਭੇਜੀ ਗਈ। ਇੰਝ ਪੰਜਾਬੀ ਕੁੜੀਆਂ ਬਰਤਾਨੀਆ ਤਾਂ ਪੁੱਜ ਗਈਆਂ, ਪਰ ਫੀਸਾਂ ਨਾ ਪੁੱਜਣ ਕਾਰਨ ਉੱਥੋਂ ਦੇ ਕਾਲਜਾਂ ਵਾਲੇ ਉਨ੍ਹਾਂ ਨੂੰ ਕਲਾਸ 'ਚ ਵੜਨ ਨਹੀਂ ਦਿੰਦੇ। ਕੁੜੀਆਂ ਬਰਤਾਨੀਆ ਵਿਚ ਰਹਿਣ ਲਈ ਅਫ਼ਰੀਕਣ, ਫਿਲੀਪਨ, ਪਾਕਿਸਤਾਨੀ ਮੁੰਡਿਆਂ ਨਾਲ ਪੱਕੇ ਹੋਣ ਕਰਕੇ ਵਿਆਹਾਂ ਲਈ ਤਰਲੇ-ਮਿੰਨਤਾਂ ਕਰਦੀਆਂ ਹਨ। ਇੱਥੇ ਮੈਂ ਪਾਠਕਾਂ ਦੀ ਜਾਣਕਾਰੀ ਦੱਸ ਦੇਵਾਂ, ਖ਼ਬਰ ਦੇ ਪੇਸ਼ਕਾਰੀ ਸੰਬੰਧੀ ਪਾਠਕ ਆਪਣਾ ਬਹੁਤਾ ਸਿਰ ਨਾ ਖੁਰਕਣ, ਕਿਉਂਕਿ ਬੇਗਾਨੇ ਭਾਈਚਾਰੇ ਸੰਬੰਧੀ ਇਹ ਬੁਲਾਰਾ ਇਸੇ 'ਸਟਾਈਲ' ਵਿਚ ਖ਼ਬਰ ਲਾਉਂਦਾ ਹੈ। ਪਾਠਕਾਂ ਨੂੰ ਸਾਰਾ ਮਸਲਾ ਸਮਝਾਉਣ ਲਈ ਇੰਨਾ ਹੀ ਦੱਸਣਾ ਕਾਫ਼ੀ ਹੈ ਕਿ ਰਸਾਲੇ ਦੀ ਸਹਿ-ਸੰਪਾਦਕਾ ਦਾ ਨਾਮ ਕਮਲੇਸ਼ ਅਹੀਰ ਹੈ। ਪੇਸ਼ ਹੈ ਇਕ ਹੋਰ ਖ਼ਬਰ ਸੁਰਖ਼ੀ: ਟੋਲ ਪਰਚੀ ਨੂੰ ਲੈ ਕੇ ਹੋਏ ਝਗੜੇ 'ਚ ਭਗਵੰਤ ਮਾਨ ਦੀ ਛਿੱਤਰ-ਪਰੇਡ। ਲਾਡ-ਪਿਆਰ ਨਾਲ ਪਾਲੀਆਂ ਕੁੜੀਆਂ ਜਿਨ੍ਹਾਂ ਨੇ ਪੰਜਾਬ ਵਿਚ ਢੱਕਾਂ ਵੀ ਨਹੀਂ ਤੋੜਿਆ, ਹੁਣ ਦੋ ਪੌਂਡ ਘੰਟੇ ਲਈ ਪਾਰਟੀਆਂ ਵਿਚ ਝੂਠੇ ਭਾਂਡੇ ਚੱਕ ਰਹੀਆਂ ਹਨ। ਟੀਵੀ ਚੈਨਲ ਤੇ ਇਕ ਸਰੋਤੇ ਨੇ ਫ਼ੋਨ ਕਰ ਕੇ ਦੱਸਿਆ ਕਿ ਇਕ ਵਿਦਿਆਰਥਣ ਜਦ ਦੁਕਾਨ ਤੇ ਕੰਮ ਪੁੱਛਣ ਗਈ ਤਾਂ ਦੁਕਾਨਦਾਰ ਨੇ ਕਿਹਾ ਕਿ ਤੂੰ ਸਾਡੇ ਨਾਲ ਸਹਿਮਤ ਹੋ ਜਾ, ਤੈਨੂੰ ਪੱਕੇ ਕਰਵਾ ਦੇਵਾਂਗਾ। ਇਸੇ ਤਰ੍ਹਾਂ ਕਈ ਮੁੰਡਿਆਂ ਨਾਲ ਇੱਕ ਕੁੜੀ ਰਹਿਣ ਦੀ ਵੀ ਜਾਣਕਾਰੀ ਸਾਹਮਣੇ ਆਈ, ਕੁੜੀ ਨੂੰ ਸ਼ਰਨਾਰਥੀਆਂ ਨੇ ਸਹਾਰਾ ਦਿੱਤਾ ਹੈ ਜਾਂ ਵਿਦਿਆਰਥੀਆਂ ਨੇ ਇਹ ਪਤਾ ਨਹੀਂ ਲੱਗ ਸਕਿਆ। ਇਕ ਵਕੀਲ ਨੇ ਇਹ ਵੀ ਸਿੱਧ ਕੀਤਾ ਕਿ ਕੁੜੀ ਨੂੰ ਮੁੰਡਿਆਂ ਨੇ ਭੈਣ ਬਣਾ ਕੇ ਰੱਖਿਆ ਹੈ। ਹੁਣ ਹੋਰ ਕੁੜੀਆਂ ਨੂੰ ਮੁੰਡਿਆਂ ਨੇ ਭੈਣ ਜਾਂ ਸਰੋਪਤੀ ਬਣਾ ਕੇ ਰੱਖਿਆ ਹੈ? ਇਹ ਰੱਬ ਹੀ ਜਾਣਦਾ ਹੈ। ਮੁੱਕਦੀ ਗੱਲ, ਜਦ ਕੁੜੀਆਂ ਦੇ ਸ਼ੋਸ਼ਣ ਬਾਰੇ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੜੀਆਂ ਨੂੰ ਪੰਜਾਬੀ ਪਰਿਵਾਰਾਂ ਵਿਚ ਸੰਭਾਲਣ ਲਈ ਯਤਨ ਅਰੰਭੇ ਅਤੇ ਕੁਝ ਹੱਦ ਤੱਕ ਸਫ਼ਲ ਵੀ ਹੋਏ। ਪਰ ਸੱਚ ਇਹ ਵੀ ਹੈ ਕਿ ਸਾਰੀਆਂ ਕੁੜੀਆਂ ਨੂੰ ਬਚਾਉਣਾ ਜਾਂ ਸੰਭਾਲਣਾ ਅਸੰਭਵ ਹੈ। ਸੋ ਇਸ ਕਰਕੇ ਜੇਕਰ ਇਸ ਨਰਮ ਵਿਦਿਆਰਥੀ ਵੀਜ਼ਾ ਪ੍ਰਣਾਲੀ ਨੂੰ ਪੰਜਾਬੀ ਭਾਈਚਾਰੇ ਤੇ ਹਮਲਾ ਕਹੀਏ ਤਾਂ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਨਾਲ ਸਾਰੇ ਪੰਜਾਬੀ ਭਾਈਚਾਰੇ ਦਾ ਤਾਣਾ-ਬਾਣਾ ਉਲਝ ਗਿਆ ਹੈ। ਧਰਮੀ ਪੁਰਸ਼ ਜੇਕਰ ਵਿਦਿਆਰਥੀਆਂ ਦੀ ਮਾਲੀ ਮਦਦ ਕਰਦੇ ਹਨ ਤਾਂ ਉਨ੍ਹਾਂ ਦੇ ਬੱਚੇ ਮਿਹਣਾ ਮਾਰਦੇ ਹਨ ਕਿ ਸਾਡੇ ਲਈ ਤਾਂ ਪੈਸੇ ਨਿਕਲਦੇ ਨਹੀਂ, ਬੇਗਾਨਿਆਂ ਨੂੰ ਦੇ ਹੋ ਰਹੇ ਹਨ। ਇੰਗਲੈਂਡ ਜੰਮਪਲ ਪੀੜੀ ਦੀ ਇੱਛਾ ਇਹ ਹੀ ਹੋਵੇਗੀ ਕਿ ਵਿਦਿਆਰਥੀ ਪੰਜਾਬ ਵਾਪਸ ਪਰਤ ਜਾਣ, ਜਿਵੇਂ ਕਿ ਇਕ ਸਰੋਤੇ ਨੇ ਫ਼ੋਨ ਕਰ ਕੇ ਕਿਹਾ ਸੀ। ਪਰ ਵਾਪਸ ਪਰਤਣ ਨੂੰ ਨਾ ਹੀ ਕੋਈ ਤਿਆਰ ਹੈ ਅਤੇ ਨਾ ਹੀ ਜਾਇਜ਼ ਹੈ। ਕਿਉਂਕਿ ਜਿਹੜਾ ਪੰਜਾਬ ਵਿਚ ਕਰਜ਼ਾ ਚੁੱਕ ਕੇ ਆਏ ਹਨ, ਉਹ ਕੌਣ ਉਤਾਰੇਗਾ? ਪਰ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਇਹ ਦਲਾਲ, ਅਣਗਿਣਤ ਕਾਲਜਾਂ ਦੇ ਲਾਇਸੰਸ ਰੱਦ ਹੋਣ ਦੇ ਬਾਵਜੂਦ, ਹਾਲੇ ਵੀ ਪੰਜਾਬ ਦੀ ਅਖ਼ਬਾਰਾਂ ਵਿਚ ਖ਼ਬਰਾਂ ਲਗਵਾ ਰਹੇ ਹਨ ਕਿ ਘਬਰਾਉਣ ਦੀ ਲੋੜ ਨਹੀਂ, ਮਾਹੌਲ ਠੀਕ ਹੈ, ਆ ਜਾਓ ਸਾਰੇ। ਇੱਕ ਹੋਰ ਜੋ ਗੰਭੀਰ ਮਸਲਾ ਸਾਹਮਣੇ ਆਇਆ ਹੈ ਕਿ ਪੰਜਾਬ ਤੋਂ ਆ ਰਹੇ ਬਹੁਤੇ ਨੌਜਵਾਨ ਅਪੂਰਨ (ਪਤਿਤ) ਸਿੱਖ ਹਨ। ਇਸ ਕਰਕੇ ਧਰਮੀ ਪੁਰਸ਼ਾਂ ਨੂੰ ਇੰਗਲੈਂਡ ਵਿਚ ਜੰਮਪਲ ਸਿੱਖੀ ਦੀ ਫੁਲਵਾੜੀ ਇਨ੍ਹਾਂ ਅਪੂਰਨ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਭਵਿੱਖ ਵਿਚ ਉੱਜੜਦੀ ਦਿਸ ਰਹੀ ਹੈ। ਪਰ ਜ਼ਿਆਦਾ ਨਾਜ਼ੁਕ ਮਸਲਾ ਫਿਰ ਵੀ ਕੁਆਰੀ ਕੁੜੀਆਂ ਦਾ ਹੀ ਹੈ। ਜਿੱਥੇ ਸਿੱਖ ਕੁੜੀਆਂ ਪਹਿਲਾਂ ਤੋਂ ਹੀ ਇਕ ਧਰਮ ਦੇ ਨਜ਼ਰੇ ਚੜ੍ਹੀਆਂ ਰਹੀਆਂ ਹਨ ਅਤੇ ਅੰਦਰਖਾਤੇ ਮੌਕਾ ਦੇਖ ਕੇ ਢੰਗ ਵੀ ਮਾਰਦੇ ਰਹੇ ਹਨ, ਹੁਣ ਇਹ ਕੰਮ ਖੁੱਲ੍ਹੇ ਆਮ ਹੋ ਗਿਆ ਹੈ। ਦੂਜੇ ਪਾਸੇ ਕੁਝ ਦਲਾਲ ਗਰੋਹ ਜਿਹੜੇ ਸ਼ੁਰੂ ਤੋਂ ਕੁੜੀਆਂ ਨੂੰ ਗਿਣੀ-ਮਿਥੀ ਸਾਜ਼ਿਸ਼ ਹੇਠ ਇੰਗਲੈਂਡ ਜਿਸਮ ਫ਼ਰੋਸ਼ੀ ਲਈ ਧੋਖੇ ਵਿਚ ਲਿਆ ਰਹੇ ਹਨ। ਉਹ ਵੀ ਚਿੰਤਾ ਦਾ ਵਿਸ਼ਾ ਹੈ। ਮੁਲਕ ਭਾਵੇਂ ਸਾਈਪ੍ਰਸ, ਆਸਟ੍ਰੇਲੀਆ ਜਾਂ ਇੰਗਲੈਂਡ ਹੋਵੇ। ਮੁੱਕਦੀ ਗੱਲ ਇਹ ਹੈ ਕਿ ਕਿਸੇ ਸਮੇਂ ਧੀ, ਭਾਵ ਘਰ ਦੀ ਇੱਜ਼ਤ ਨੂੰ ਰਿਸ਼ਤੇਦਾਰ ਦੇ ਘਰ ਵੀ ਰਾਤ ਠਹਿਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ। ਪਰ ਅੱਜ ਹਾਲਾਤ ਇਹ ਹੈ ਕਿ ਖ਼ੁਦ ਪਿਓ ਬੇਗਾਨੇ ਪੁੱਤ ਨੂੰ ਆਪਣੀ ਧੀ ਦੀ ਬਾਂਹ ਫੜਾ ਕੇ ਕਹਿ ਰਿਹਾ ਹੈ, ਪੁੱਤ ਇਹਨੂੰ ਵੀ ਨਾਲ ਰੱਖ ਲੀ। ਪਰ ਜੇਕਰ ਈ. ਜੀ. ਐੱਸ. ਅਧਿਆਪਕਾ ਕਿਰਨਜੀਤ ਕੌਰ ਦੇ ਅੰਤ ਵੱਲ ਦੇਖੀਏ ਤਾਂ ਮਜਬੂਰਨ ਲਿਖਣਾ ਪੈ ਰਿਹਾ ਹੈ। ਗੰਧਲੀ ਰਾਜਨੀਤੀ, ਭ੍ਰਿਸ਼ਟ ਸਮਾਜ, ਭਗਤ, ਗੁਰੂ ਅਤੇ ਸੰਤ ਦੇ ਮਸਲੇ ਨੇ ਪੜ੍ਹੇ-ਲਿਖੇ ਨੌਜਵਾਨ ਵਰਗ ਦੇ ਹਾਲਾਤ ਇੱਥੋਂ ਤੱਕ ਪਹੁੰਚਾ ਦਿੱਤੇ ਹਨ ਕਿ ਪੰਜਾਬ ਵਿਚ ਉਹ ਸਰੀਰ ਨੂੰ ਮਾਰ ਰਿਹਾ ਹੈ ਅਤੇ ਪੰਜਾਬ ਤੋਂ ਬਾਹਰ ਆਤਮਾ ਨੂੰ। ਹਾਲਾਤ ਤੋਂ ਹਾਰੇ ਇਨਸਾਨ ਨੂੰ ਫੈਸਲਾ ਲੈਣਾ ਪੈ ਰਿਹਾ ਕਿ ਜਿਸਮ ਨੂੰ ਜਲਾਉਣਾ ਠੀਕ ਹੈ ਜਾਂ ਜਿਸਮ ਨੂੰ ਵੇਚਣਾ? ਆਸਟ੍ਰੇਲੀਆ ਵਿਚ ਨੌਜਵਾਨ ਵਿਦਿਆਰਥਣ 'ਵੰਨ ਕੱਪ ਟੀ' ਦੀ ਪੇਸ਼ਕਸ਼ ਕਰਨ ਲਈ ਮਜਬੂਰ ਹੈ ਅਤੇ ਇੰਗਲੈਂਡ ਵਿਚ ‘ਮਾਲਸ਼’ ਦੀ। ਜਿੱਥੇ ਖ਼ੁਸ਼ਹਾਲੀ ਹੁੰਦੀ ਹੈ, ਉੱਥੇ ਅਣਖ ਤੇ ਗ਼ੈਰਤ ਹੁੰਦੀ ਹੈ। ਜਿੱਥੇ ਬੇਰੁਜ਼ਗਾਰੀ ਹੁੰਦੀ ਹੈ, ਉੱਥੇ ਸਿਰਫ਼ ਜਿੱਦਾ-ਕਿੱਦਾ ਪੇਟ ਭਰਨ ਦਾ ਸਵਾਲ ਹੁੰਦਾ ਹੈ। ਪੀਰਾਂ, ਫ਼ਕੀਰਾਂ, ਗੁਰੂਆਂ ਦੀ ਇਸ ਧਰਤੀ ਵਿਚੋਂ ਪੈਦਾ ਹੋਏ ਪੰਜਾਬੀ ਨੂੰ ਕਿਸੇ ਹੋਰ ਦੀ ਨਹੀਂ, ਸਗੋਂ ਆਪਣਿਆਂ ਦੀ ਹੀ ਨਜ਼ਰ ਲੱਗੀ ਹੋਈ ਹੈ ਕਿ ਨੈਤਿਕ ਕਦਰਾਂ-ਕੀਮਤਾਂ ਮਿੱਟੀ ਵਿਚ ਮਿਲ ਗਈਆਂ ਹਨ। 9
Help & Suggestions / Re: Request New Chat Songs?« on: November 15, 2009, 10:10:00 AM »
ro lain de sadgi rai jujhar
10
Sports Khelan / {manjit singh} pulls bus withe ears would record{nov 2009}« on: November 15, 2009, 09:03:25 AM »12
Competitions / Re: Voting: Sohna Suit Competition« on: November 01, 2009, 02:53:32 PM »
desi glamour princess sabb to jada cute lagdi nice :balle: :balle: :balle: :balle: :balle: :balle: :balle: :balle: :balle: :balle:
13
Sports Khelan / 5-Year-Old Bodybuilder Wins Record« on: October 29, 2009, 03:55:05 PM »
5-Year-Old Bodybuilder Wins Record (The video's owner prevents external embedding)
14
Funny Videos / BHAGWANT MAAN---JUST LAUGH BAKI MAAF MP3« on: October 06, 2009, 03:01:10 PM »
:laugh: :laugh: :laugh:hhahahahhaahhhaahahahah :balle: :balle: :balle: :balle: :balle:
15
Religous Videos / Guru Gobind Singh Ji - Debi Makhsoospuri {Sikhi Naal Ishq}« on: August 28, 2009, 01:28:18 AM »19
Jokes Majaak / Punjabi --Tota« on: April 26, 2008, 07:33:44 AM »
[url=http://www.youtube.com/watch?v=yvQKxJqtlKs
20
Jokes Majaak / funnay-- punjabi dubbing« on: April 26, 2008, 07:26:35 AM »
[url=http://www.youtube.com/watch?v=Rd8Z3tRcTFQ
|