December 22, 2024, 02:47:42 AM
collapse

Author Topic: **Info-Graphics Competition 2011**  (Read 12890 times)

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
**Info-Graphics Competition 2011**
« on: September 27, 2011, 12:48:50 AM »
Sat Shri Akal Punjabi Janta..

Assi PJ te Bouat Fun Wale Competition Karwaye Ne, Te Hun Thura Jia Dimaag Wala Competition Hona Chida..Hune Jye Sohne Nain Male/Female Hoke Hatia..Te Jis Vich Saria Ne Vadd Chad Ke Hissa Laia Te Main Chondi Aa Ke Es Info Graphics Competition Wich Vi Tusi Wad Char Ke Hissa Lavo..Kyuke Eh Competition Kudrat Ne Karwona Si Sohne Nain Tu Waad So Kio Na Assi Ohi Shuru Karde Aa...

Info Graphics Is Like Making A Digital Chart - Which Is Giving Some Message... Info - Information... Graphics - Information Given Through Graphics

Here's Some Rules for this Competition..

- Make an image/wallpaper/picture about any Punjabi/Desi topic, History, Religion Anything
- Image must have text to provide enough interesting information about the topic
- Pictures/Text do not have to be your own
- Be creative!

Deadline for entries- October 15th, 2011

Punjabi Translation (ਪੰਜਾਬੀ ਵਿਚ)


ਸਤ ਸ਼੍ਰੀ ਅਕਾਲ ਜੀ ਪੰਜਾਬੀ ਜੰਤਾ

ਅਸੀਂ ਪੀ ਜੇ ਤੇ ਬਹਤ ਫਨ ਵਾਲੇ competition ਕਰਵੇ ਨੇ ਤੇ ਹੁਣ ਥੁੜਾ ਜਿਹਾ ਦਿਮਾਗ ਵਾਲਾ competition ਹੋਣਾ ਚਿਹੀਦਾ ਹੁਣ ਜਏ ਸੋਹਣੇ ਨੈਨ competition ਮੇਲ/ ਫੀਮੇਲ ਹੋਕੇ ਹਟਿਆ. ਤੇ ਜਿਸ ਵਿਚ ਸਾਰਿਆ ਨੇ ਵੱਦ ਚੜ ਕੇ ਹਿੱਸਾ ਲਿਆ ਤੇ ਮੈਂ ਚੋਹਂਦੀ ਹਾ ਇਸ ਇਨਫੋ ਗਰਾਫਿਕਸ Competition ਵਿਚ ਵੀ ਤੁਸੀਂ ਸਾਰੇ ਵੱਦ ਚੜ ਕੇ ਹਿਸਾ ਲਵੋ ਕਿਓਕੇ ਇਹ competition ਕੁਦਰਤ ਭੇਣ ਜੀ ਨੇ ਕਰਵੋਨਾ ਸੀ ਸੋਹਣੇ ਨੈਨ ਤੂ ਵਾਦ ਕਿਓ ਨਾ ਅਸੀਂ ਓਹੀ Competition  ਸ਼ੁਰੂ ਕਰੀਏ..

ਇਨਫੋ ਮਤਲਬ - ਜਾਣਕਾਰੀ, ਗ੍ਰਾਫਿਕ ਮਤਲਬ --ਚਿੱਤਰ  ਤੁਸੀਂ  ਇਕ  ਜਾਣਕਾਰੀ  ਚਿੱਤਰ  ਤਿਆਰ ਕਰਨਾ ਹੈ. ਇਹ  ਚਿੱਤਰ ਦਾ ਕੋਈ  ਸੁਹਾਣਾ/ਸੰਦੇਸ਼ ਹੋਣਾ ਚਿਹੀਦਾ ਹੈ ਇਹ  ਸੰਦੇਸ਼ ਚਿੱਤਰ ਦਾ title ਹੋਵੇਗਾ. ਤੁਸੀਂ ਹੇਠ ਦਿਤੇ ਤਸਵੀਰ ਵਿਚ ਵੇਖ ਸਕਦੇ ਹੋ ਕੇ ਇਨ੍ਫੋਗ੍ਰਾਫਿਕ ਕਿੱਦਾ ਦਾ ਲਗਦਾ ਹੈ.

Competition ਦੇ ਕੁਝ ਨਿਯਮ..

1 ਤੁਸੀਂ ਚਿੱਤਰ ਬਣਉਣਾ ਹੈ ਜੇਹੜਾ ਪੰਜਾਬੀ/ ਦੇਸੀ ਭਾਵਨਾ ਪੰਥ ਅੱਦੀ ਨੂ ਪ੍ਰਗਟਾਵੇ .
2 ਚਿੱਤਰ ਵਿਚ ਲਿੱਪੀ ਦਾਪਰੀਜੋਗ ਜਰੂਰੀ ਹੈ ਤਾ ਜੋ ਸਾਰਿਆ ਨੂ ਪਤਾ ਲੱਗ ਸੱਕੇ ਕੇ ਚਿੱਤਰ ਕੀ ਸੁਨੇਹ ਦਿਣਾ ਚਉਂਦਾ  ਹੈ. 
3 ਤੁਸੀਂ ਚਿੱਤਰ ਵਿਚ ਜੇਹੜੀਆ ਫੋਟੋ ਜਾ ਲਿੱਪੀ ਦਾ ਪਰ੍ਜੋਗ ਕਰਗੇ ਓਹ ਕਿਸੇ ਦਾ ਵੀ ਹੋ ਸਕਦਾ ਹੈ. ਜਰੂਰੀ ਨਹੀ ਕੇ ਆਪਦੀਆ ਬਣੀਆ ਫੋਟੋ ਹੀ ਪਾਉਣੀਆ ਹੋਣ.
4 ਕੋਈ ਇਹੀਓ ਜਿਆ ਚਿੱਤਰ ਬਨਾਵੋ ਜੀ - ਜੇੜ੍ਹਾ ਸਾਰਿਆ ਨੂ ਹੀਰਾਨ ਕਰ ਦੀਵੇ 

ਆਖਿਰੀ ਤਰੀਕ ਐਂਟਰੀ ਕਰਨ ਲਈ: ਅਕਤੂਬਰ 15, 2011


Here's One Example of this Competition
Thats About--How Much Did It Cost To Raise A Kid? That will help you guys.. for sure..

« Last Edit: September 27, 2011, 09:59:41 PM by ۩۞★ਮੁਸਕਾਨ★۞۩ »

Database Error

Please try again. If you come back to this error screen, report the error to an administrator.

* Who's Online

  • Dot Guests: 2013
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]