ਹੁਸਨ ਵਾਲਿਆਂ ਦੀ ਨਾਂ ਸੂਰਤ ਤੇ ਜਾਣਾਂ ,
ਕਿਉਂਕਿ ਇਹਨਾਂ ਕਈ ਦਿਲਾਂ ਵਾਲੇ ਮਾਰੇ ਹੋਏ ਨੇ ,
ਭੋਲੇ ਮਾਸੂਮ ਤੇ ਖੂਬਸੂਰਤ ਚਿਹਰੇ , ਦਿਲਾਂ ਦੇ
ਸਦਾ ਹਤਿਆਰੇ ਹੋਏ ਨੇ , ਜਿਨ੍ਹਾਂ ਹਾਰ ਇਹਨਾਂ ਦੇ
ਪਿਆਰਾਂ 'ਚੋਂ ਖਾਦੀ , ਉਹ ਛੇਤੀ ਹੀ ਰੱਬ ਨੂੰ ਪਿਆਰੇ
ਹੋਏ ਨੇ , ਮਿੱਠੀਆ ਜ਼ੁਬਾਨਾਂ ਦੇ ਲਾਰਿਆਂ ਮਾਰੇ , ਬਚੇ
ਬਸ ਸ਼ਰਾਬਾਂ ਸਹਾਰੇ ਹੋਏ ਨੇ , ਹੁਸਨਾਂ ਦੇ ਰਾਖੇ ਜੋ
ਪਹਿਰੇ ਤੇ ਬੈਠੇ , ਫ਼ੱਨ ਮੱਥੇ ਗਿਰਦ ਖਿਲਾਰੇ ਹੋਏ ਨੇ ,
ਜ਼ਹਿਰ ਵੀ ਨਾ ਉਤਰੇ ਤੇ ਮਰਦੇ ਵੀ ਨਹੀਂਓ ,
ਜੀਨਾਂ ਦੇ ਇਹਨਾਂ ਡੰਗ ਮਾਰੇ ਹੋਏ ਨੇ ,
ਉਸਦੀ ਤੁਸੀਂ ਰੀਸ ਬਿਲਕੁਲ ਕਰੋ ਨਾ , ਕਿਸੇ ਕੰਮ
ਦਾ ਨਹੀਂ ਸਿਰਫ ਉਹਨਾਂ ਜੋਗਾ , ****
jatt **** ਨੇ ਮਹਿਗੇ ਵਰੇ ਜ਼ਿਦਗੀ ਦੇ , ਹੁਸੀਨਾਂ ਦੇ
ਸਿਰ ਤੋਂ ਦੀ ਵਾਰੇ ਹੋਏ ਨੇ ,