November 21, 2024, 07:24:10 PM
collapse

Author Topic: ਦੇਸੀ ਲਵ ਲੈਟਰ  (Read 933 times)

Offline ♥♥ ਗਭਰੂ ਚੋਟੀ ਦਾ ♥♥

  • Jimidar/Jimidarni
  • ***
  • Like
  • -Given: 95
  • -Receive: 61
  • Posts: 1562
  • Tohar: 65
  • Gender: Male
  • ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
    • View Profile
  • Love Status: Single / Talaashi Wich
ਦੇਸੀ ਲਵ ਲੈਟਰ
« on: January 14, 2013, 05:52:20 AM »


 ਵੇ happy.....
 ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।
 ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ ਤੇਰਾ ਮੇਰਾ ਵਿਵਾਹ
 ਨਹੀਂ ਹੋ
 ਸਕਦਾ ।
 ...
 ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ ।
 ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।ਵੇ
 ਅੰਨਿਆਂ
 ... ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾਬਾਬੇ ਦੇ
 ਮੇਲੇ
 ਤੇ ਮਿਲੇ ਸੀ
 ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇਸੀ ਇਕੋ
 ਪਲੇਟ ਵਿੱਚ , ਮੈਨੂੰ ਵੀ ਉਹ ਦਿਨਯਾਦ
 ਆਉਣ ਗੇ ।
 ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ
 ਦਿਤੀਸੀ ਓ
 ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ ਉਹ
 ਉਸਦੀ ਪੂਛ
 ਨਾਲ ਬਨ ਦਿਤੀ ਸੀ ।
 ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ
 ਵਾਪਿਸ਼
 ਕਰ ਦੇਵੀ ਉਹ ਹੁਣ ਭੋਲੇ
 ਨੂੰ
 ਦੇਣੀ ਹੈ ।
 ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ
 ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ ਲਈ
 ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ
 ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ
 ਵਿਆਹ
 ਦਾ ਕਾਰਡ ਤਾਂ ਨਹੀਂ
 ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ
 ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
 ਕੰਜਰਾਂ ਵਾਂਗੂੰ
 ਕੀਤੇ ਗਾਹ ਨਾ ਪਾ ਦੇਵੀ ।
 ਵੇ ਮਰ ਜਾਣਿਆ
 ਮੈਨੂੰ ਮਾਫ ਕਰ ਦੇਵੀ
 ਤੇਰੀ ਨਾ ਹੋਣ ਵਾਲੀ
 ............... ­ ... ♥ ਬੰਤੋਂ.

Database Error

Please try again. If you come back to this error screen, report the error to an administrator.

* Who's Online

  • Dot Guests: 3904
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]