February 28, 2026, 02:38:14 AM
collapse

Author Topic: apni ma boli punjabi nu bachao punjabio.  (Read 3969 times)

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
apni ma boli punjabi nu bachao punjabio.
« on: December 25, 2010, 12:58:29 AM »
ਦਸ ਕਰੋੜ ਪੰਜਾਬੀਆਂ ਵਿਚ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਅਜੇ ਕੋਈ ਲਹਿਰ ਪੈਦਾ ਨਹੀਂ ਹੋਈ, ਸਰਕਾਰਾਂ ਗ਼ੈਰ-ਅਵਾਮੀ, ਗ਼ੈਰ-ਜਮਹੂਰੀ। ਪੰਜਾਬ ਨੂੰ ਇਸ ਧਰਤੀ ਦਾ ਮਾਣ ਦੇਣ ਵਾਲੇ ਇਕ ਫ਼ੀਸਦੀ ਵੀ ਨਹੀਂ। ਤਰੈਅ ਨਸਲਾਂ ਦੇ ਬੱਚੇ ਪੰਜਾਬੀ ਜ਼ਬਾਨ ਪੜ੍ਹ ਈ ਨਹੀਂ ਸਕੇ। ਅੱਗੋਂ ਕੋਈ ਆਸ ਨਹੀਂ, ਦੂਜੀ ਭਾਸ਼ਾ ਬਣ ਜਾਵੇ, ਆਸ ਨਹੀਂ। ਕੋਈ ਜ਼ਬਾਨ ਕਿਸ ਤਰ੍ਹਾਂ ਜ਼ਿੰਦਾ ਰਹਿੰਦੀ ਏ? ਕਿਸ ਤਰ੍ਹਾਂ ਤਰੱਕੀ ਕਰਦੀ ਏ? ਪਾਕਿਸਤਾਨ ਵੱਲ ਦਾ ਪੰਜਾਬੀ ਇਸ ਸ਼ਊਰ ਤੋਂ ਖਾਲੀ ਏ। ਚੰਗੇ ਭਲੇ ਦਾਨਿਸ਼ਵਰ ਡੁਬਦੀ ਬੇੜੀ ਨੂੰ ਧਾਗਾ ਬੰਨ੍ਹ ਕੇ ਖਿੱਚ ਰਹੇ ਨੇ। ਮੇਲੇ, ਭੰਗੜੇ, ਜੁਗਤਾਂ ਜਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਫੇਰੇ। ਬੱਸ, ਏਨਾ ਈ ਕੰਮ ਹੋ ਰਿਹਾ ਏ। ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਆਖਰੀ ਗੱਲ ਨਹੀਂ; ਮਜ਼ਮੂਨ ਦੀ ਆਖਰੀ ਸਤਰ ਲਿਖਦਾ ਹਾਂ- ਵੰਡ ਦੀ ਛੁਰੀ ਨਾਲ ਵੱਢੇ ਹੋਏ ਪੰਜਾਬ ਨੂੰ ਆਪਣੀ ਪੂਰੀ ਤਾਰੀਖ ਨਾਲ ਜੁੜਨਾ ਚਾਹੀਦਾ ਏ। ਪੰਜਾਬ ਦੀ ਤਵਾਰੀਖ਼ 1947 ਤੋਂ ਨਹੀਂ, ਨਾਨਕ ਦੀ ਪੈਦਾਇਸ਼ ਤੋਂ ਵੀ ਨਹੀਂ, ਇਸਲਾਮ ਦੀ ਆਮਦ ਤੋਂ ਵੀ ਨਹੀਂ, ਮਸੀਹ ਤੋਂ ਵੀ, ਬੁੱਧ ਜੈਨ ਬ੍ਰਾਹਮਣ ਤੋਂ ਵੀ ਨਹੀਂ, ਸਿਕੰਦਰ ਦੇ ਹਮਲੇ ਤੋਂ ਇਹ ਤਵਾਰੀਖ਼ ਹੜੱਪਾ ਮੋਹਿੰਜਦੋੜੋ ਦੇ ਦਰਾਵੜੀ ਜ਼ਮਾਨੇ ਤੋਂ ਸ਼ੁਰੂ ਹੁੰਦੀ ਏ। ਜੜ੍ਹ ਨਾਲੋਂ ਵੱਢੇ ਹੋਏ ਰੁੱਖ ਦੇ ਟਾਹਣ ਉਚੇ ਨਹੀਂ ਹੋ ਸਕਦੇ........


Punjabi Janta Forums - Janta Di Pasand

apni ma boli punjabi nu bachao punjabio.
« on: December 25, 2010, 12:58:29 AM »

Offline _FaTeH_

  • Lumberdar/Lumberdarni
  • ****
  • Like
  • -Given: 24
  • -Receive: 39
  • Posts: 2958
  • Tohar: 2
  • Gender: Male
  • BorN TO EXPresS NoT TO IMpresS
    • View Profile
  • Love Status: Single / Talaashi Wich
Re: apni ma boli punjabi nu bachao punjabio.
« Reply #1 on: December 28, 2010, 11:10:24 PM »
how can we save :happy:

Offline 8558

  • PJ Gabru
  • Jimidar/Jimidarni
  • *
  • Like
  • -Given: 15
  • -Receive: 94
  • Posts: 1900
  • Tohar: 57
  • Gender: Male
  • Hum nahi changey Bura nahi koye
    • View Profile
  • Love Status: Divorced / Talakshuda
Re: apni ma boli punjabi nu bachao punjabio.
« Reply #2 on: February 28, 2012, 01:39:47 PM »
okay

 

Related Topics

  Subject / Started by Replies Last post
0 Replies
1942 Views
Last post November 08, 2009, 06:18:54 PM
by DrPimper
0 Replies
1827 Views
Last post November 14, 2009, 08:27:22 AM
by ਮਾਨ ਸਾਹਿਬ
7 Replies
4631 Views
Last post December 04, 2009, 09:31:25 AM
by $$ TARN JI $$
7 Replies
4898 Views
Last post December 12, 2009, 03:17:03 AM
by sidhu malwe di jatti
2 Replies
5358 Views
Last post December 30, 2010, 07:32:54 PM
by _FaTeH_
9 Replies
1869 Views
Last post November 06, 2011, 01:34:39 AM
by Gujjar NO1
0 Replies
871 Views
Last post November 08, 2011, 02:29:53 PM
by Inder Preet (5)
0 Replies
1966 Views
Last post November 13, 2011, 03:46:23 PM
by Inder Preet (5)
21 Replies
4102 Views
Last post August 22, 2012, 10:56:09 AM
by ਫੱਤੋ ਦਾ ਯਾਰ
0 Replies
1575 Views
Last post August 24, 2012, 10:46:42 AM
by ●ਵੈਲੀ JATT●

* Who's Online

  • Dot Guests: 6331
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[Today at 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]