Hobbies Interests Lifestyle > Lok Virsa Pehchaan

Books, Novels & Stories

(1/29) > >>

G@RRy S@NDHU:
main pishle kuj dinna ton eh book pdh reha c,, and seriously eh book bhtt e vdia lggi and bilkul sch likhya gyya sab kuj ede ch,, main kuj k pages es book de paa reha aa site tw hope tuc v eh book nu ik waar jrur pdhoge,,, ਕੁਲਬੀਰ ਸਿੰਘ ਕੌੜਾ ਨੇ ਤਿੰਨ ਕਿਤਾਬਾਂ ਲਿਖੀਆਂ ਪਹਿਲੀ ਕਿਤਾਬ “ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਬਨਾਮ ਸੀ. ਬੀ. ਆਈ”, ਦੂਜੀ “ਤੇ ਸਿੱਖ ਵੀ ਨਿਗਲਿਆ ਗਿਆ” ਅਤੇ ਤੀਜੀ ਪੁਸਤਕ “ਬੇਈਮਾਨ ਅਕਾਲੀ ਰਾਜਨੀਤੀ ਵਿੱਚ ਫਸਿਆ ਅਕਾਲ ਤਖਤ ਸੀ” ਪਰ “ਤੇ ਸਿੱਖ ਵੀ ਨਿਗਲਿਆ ਗਿਆ” ਇੱਕ ਅਹਿਮ ਦਸਤਾਵੇਜ਼ ਸਮਝ ਕੇ ਹਰ ਸਿੱਖ ਪਰਿਵਾਰ ਲਈ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਦੇ ਆਰੰਭ ਵਿੱਚ ਹੀ ਪੇਸ਼ ਕੀਤੇ ਦੋ ਸ਼ਬਦ ਭਾਗ ਰਾਹੀਂ ਪੰਜ ਪੰਨਿਆਂ `ਤੇ ਹੀ ਉਸ ਨੇ ਕਾਫੀ ਕੁੱਝ ਸਮਝਾ ਦਿੱਤਾ ਅਤੇ ਬਾਕੀ ਹਿੱਸੇ ਵਿੱਚ ...ਜੈਨ ਧਰਮ, ਬੁੱਧ ਧਰਮ, ਪਾਰਸੀ, ਸਿੱਖ, ਬ੍ਰਾਹਮਣ ਆਦਿ ਕੌਮਾਂ ਦੇ ਰਸਮਾਂ-ਰਿਵਾਜ਼ਾਂ ਤੇ ਮੁਸ਼ਕਿਲਾਂ ਸਬੰਧੀ ਬੜਾ ਬਰੀਕੀ ਨਾਲ ਵਰਨਣ ਕੀਤਾ ਹੈ। ਇਸ ਕਿਤਾਬ ਵਿੱਚ ਉਸਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬਿਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਹੈ। ਇਹ ਕਿਤਾਬ ਇਸ ਕੈਂਸਰ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ।

je kise nu burra lgge tn am sorrry

ਕਰਮਵੀਰ ਸਿੰਘ:
sach kauda e lagda hunda bai ji koi gall ni

G@RRy S@NDHU:
fir theek aa veer,, anyway apa kise di burayi nai kiti,, jo v aa oh avidnvce aa

ਪੰਗੇਬਾਜ਼ ਜੱਟ maan:
main v pdhuga, buth kaim a

G@RRy S@NDHU:
haanji 22 jrur pdhoo

Navigation

[0] Message Index

[#] Next page

Go to full version