ਸ਼੍ਰੀ ਮਤੀ ਸਿਗਰਟ ਦੇਵੀ ਅਤੇ ਸ਼੍ਰੀ ਮਾਨ ਗੁਟਕਾ ਪ੍ਰਸ਼ਾਦ ਚੂਨਾਨਿਮਰਤਾ ਸਾਹਿਤਬੇਨਤੀ ਕਰਦੇ ਹਨ ਕਿ ਓਹਨਾ ਦੀਸਪੁਤਰੀਬੀਬੀ ਬੀੜੀ ਦੇਵੀਦਾ ਸ਼ੁਭ ਵਿਆਹਬੀਬਾਤਮਾਕੂ ਲਾਲ( ਸਪੁਤਰ ਸ਼੍ਰੀ ਮਤੀ ਅਫ਼ੀਮ ਦੇਵੀ ਅਤੇ ਸ਼੍ਰੀ ਮਾਨ ਗਾਂਜਾ ਪ੍ਰਸ਼ਾਦਨਿਵਾਸੀ ਕਬਰਿਸਤਾਨ)ਦੇ ਨਾਲ ਹੋਣਾ ਨਿਯਤ ਹੋਇਆ ਹੈਸੋ ਆਪ ਜੀ ਇਸ ਅਸ਼ੁਭ ਘੜੀ ਤੇਸਿਵਿਆ ਚ’ ਪਹੁੰਚਣ ਦੀ ਕਿਰਪਾਲਤਾ ਕਰਨੀ ਅਤਿ ਦੁਖੀ ਹੋਵਾਗੇਪਰੋਗਰਾਮਦਿਨਸੋਮਵਾਰ ਮਿਤੀ 32 ਮਈ 2009ਚੀਕ ਚਿਹਾੜਾ ਰੋਣਾ ਧੋਣਾ ਅਤੇ ਨਚਾਰਪੁਣਾ,,,,,,,,,,,,, ਕੋਈ ਸਮਾ ਨਹੀਦਿਨ ਮੰਗਲਵਾਰ ਮਿਤੀ 33 ਮਈ 2009ਸਵਾਗਤ ਬਰਾਤ,,,,,,,,,,,,,,,,,,,,12:00 ਰਾਤ ਨੂੰ ਸਿਵਿਆ ਵਿਚਫ਼ੇਰੇ,,,,,,,,,,,,,,,,,,,,,,,,,,,,02;00 ਵਜੇ ਅੱਧੀ ਰਾਤਭੋਜਨ,,,,,,,,,,,,,,,,,,,,,,,,,4'00ਵਜੇ ਹੱਡਾ ਰੋੜੀਡੋਲੀ,,,,,,,,,,,,,,,,,,,,,,,,,, 5;00 ਵਜੇਸਵਾਗਤ ਕਰਤਾਮਰੇਕੁੱਤੇ, ਮਰੀਆ ਭੇਡਾਂ ,ਅਤੇ ਸੂਰਦਰਸ਼ਨ ਅਭੀਲਾਸ਼ੀਵਿਸਕੀ ਦੀ ਬੋਤਲ (ਮਾਮਾ ਜੀ )ਅਫ਼ੀਮ ( ਤਾਇਆ ਜੀ)ਡੋਡੇ (ਚਾਚਾ ਜੀ)ਮੇਰੀ ਬੂਆ ਤੀ ਤਾਦੀ ਮੈਜਲੁਲ ਜਲੁਲ ਆਨਾ ,,ਕੋਰੈਕਸ ਤੇ ਫ਼ੈਸੀ ਡਰਿਲ
:D: :D: :D: :D: :D: :D: :D: kise corner ch main vi tuhada w8 karda hovanga
:D: :D: :D: :D: :D: