ਇੱਕ ਦਿਨ ਇੱਕ ਜਨਾਨੀ ਇੱਕ ਤੋਤਾਖਰੀਦਣਗਈ,
ਜਨਾਨੀ:- ਇਹਦੀ ਕੀ ਖਾਸੀਅਤ ਹੈ?
ਦੁਕਾਨਦਾਰ:- ਇਹ ਬੋਲਦਾ ਹੈ।
ਜਨਾਨੀ:- ਮੈਂ ਕਿਵੇਂ ਲਗਦੀ ਹਾਂ?
ਤੋਤਾ:- ਚਾਲੂ ਲਗਦੀ ਆਂ। ...
ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇਪਾਣੀ 'ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ? :thaa: :thaa:
ਤੋਤਾ:- ਕਦੇ ਨਹੀਂ।
ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ? ਤੋਤਾ:- ਤੇਰਾ ਪਤੀ।
ਜਨਾਨੀ:- ਜੇ ਦੋ ਆਉਣ? ਤੋਤਾ:- ਤੇਰਾ ਪਤੀ ਤੇ ਦਿਉਰ।
ਜਨਾਨੀ:- ਜੇ ਤਿੰਨ ਆਉਣ? ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ।
ਜਨਾਨੀ:- ਜੇ ਚਾਰ ਆਉਣ।
ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ ਤਾਂ ਪਹਿਲਾ ਹੀ ਕਿਹਾ ਸੀ ਚਾਲੂ ਲਗਦੀ ਆਂ