Punjabi Janta Forums - Janta Di Pasand

Fun Shun Junction => Jokes Majaak => Topic started by: @@JeEt@@ on April 15, 2011, 03:43:24 PM

Title: ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
Post by: @@JeEt@@ on April 15, 2011, 03:43:24 PM
 ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
.
...ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ
.
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ
...
....
ਇੱਕ ਕੁੜੀ ਜੋ ਖੂਬ ਸੇਵਾ ਕਰੇ.....
.
ਅਤੇ
.
ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ...  :D: :D: :D: :D:
[/font][/size]
Title: Re: ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
Post by: ਦਿਲਰਾਜ -ਕੌਰ on April 15, 2011, 03:48:01 PM
 :loll:
Title: Re: ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
Post by: @@JeEt@@ on April 15, 2011, 03:53:14 PM
kad miln gea eh 3 kuria yr