ਕੌਣ ਕੀਨਾ ਤੇਨੁ ਚਾਹੁੰਦਾ ਤੇਨੁ ਕਖ ਵੀ ਪਤਾ ਨੀ ,
ਕੌਣ ਰਾਤਾ ਨੂ ਨੀ ਸੌਂਦਾ ਤੇਨੁ ਕਖ ਵੀ ਪਤਾ ਨੀ ,
ਤੇਰੇ ਨਖਰੇ ਦਾ ਭਾਹ ਰੋਜ਼ ਵਦੀ ਜਾਵੇ ,
ਕੌਣ ਕੀਨਾ ਮੁਲ ਪਾਉਂਦਾ ਤੇਨੁ ਕਖ ਵੀ ਪਤਾ ਨੀ ,
ਦੁਨਿਆ ਚ ਸੋਹਣੇ ਜੇ ਉਂਗਲਾ ਤੇ ਗਿਣੀਏ ,
ਤੇਰਾ ਨਾ ਕਿਥੇ ਆਉਂਦਾ ਤੇਨੁ ਕਖ ਵੀ ਪਤਾ ਨੀ ,
ਤੂ ਆਖੇ ਬਾਸ ਜਾਣ ਪਹਚਾਣ ਮੇਰੇ ਨਾਲ ,
ਮੈ ਤੇਨੁ ਗੀਤਾ ਰਾਹੀ ਗਾਉਂਦਾ ਤੇਨੁ ਕਖ ਵੀ ਪਤਾ ਨੀ,,