December 22, 2024, 03:19:58 AM
collapse

Author Topic: ਸਾਸਰੀ ਕਾਲ ਪੰਜਾਬੀ ਜੰਤਾ  (Read 1114 times)

Offline ►ਧਮਾਕੇਦਾਰ ਜੱਟ◄

  • Choocha/Choochi
  • Like
  • -Given: 1
  • -Receive: 0
  • Posts: 5
  • Tohar: 0
  • Gender: Male
  • ↓→HaRdCoRe ਜੱਟ←↓
    • View Profile
  • Love Status: Single / Talaashi Wich
ਸਾਸਰੀ ਕਾਲ ਪੰਜਾਬੀ ਜੰਤਾ
« on: September 25, 2012, 01:22:18 AM »
 :hug:
ਆਪਣੇ ਕੀਮਤੀ ਸਮੇਂ ਵਿਚੋਂ ਕੁਝ ਫਾਲਤੂ ਸਮਾਂ ਕੱਢ ਕੇ ਇਸ ਮਹਾਨ ਸ਼ੂਰਮੇਂ ਦੇ ਇਤਹਾਸਿਕ ਜੀਵਨ ਵਾਰੇ ਜਾਣਨ ਲਈ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸੁਆਗਤ ਹੈ


ਜਨਮ ਅਤੇ ਬਚਪਨ −
ਇਸ ਮਹਾਨ ਪੰਜਾਬੀ ਅੱਣਖੀ ਯੋਧੇ ਦਾ ਜਨਮ 1ਮਈ 1989 ਵਿਚ ਚੜਦੇ ਪੰਜਾਬ ਦੇ ਪਿੰਡ ਚੱਕ ਮਰਹਾਣਾ ਜਿਲ੍ਹਾ ਫਿਰੋਜਪੁਰ  ਵਿਖੇ ਹੋਇਆ‌ . ‌ਆਪ ਜੀ ਦਾ ਬਚਪਨ ਪਿੰਡੇ ਵਿੱਖੇ ਬੀਤਿਆ‌

ਆਪ ਜੀ ਦਾ ਪਾਲਣ ਪੋਸ਼ਣ ਬਹੁਤ ਹੀ ਵਧੀਆ ਵਾਤਾਵਰਨ ਵਿੱਚ ਹੋਇਆ| :superhappy:

ਪੜਾਈ ਅਤੇ ਰੁਚੀਆਂ−
ਆਪ ਦੀਆਂ ਰੁਚੀਆਂ ਅਨੌਖੀਆਂ ਸਨ| ਇਲਤਾਂ ਦੀ ਜੱੜ ਕਹਾਓਣ ਕਾਰਨ ਆਪ ਜੀ ਦਾ ਧਿਆਨ ਪੜਾਈ ਨਾਲੋਂ ਜ਼ਿਆਦਾ ਸ਼ਰਾਰਤਾਂ ਵੱਲ ਰਹਿੰਦਾ ਸੀ.. ਨੱਚਣ ਟੱਪਣ ਵਿੱਚ ਆਪ ਜ਼ਿਆਦਾ ਵਿਸਵਾਸ਼ ਰੱਖਦੇ ਸੀ| "ਮਰਨੋਂ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਰਾਰਰਤੀ ਨੇ", ਵਰਗੀ ਉਸਾਰੂ ਸੋਚ ਕਰਕੇ ਕਾਰਨ ਆਪ ਜੀ ਹਮੇਸ਼ੇ ਸਾਰਿਆ ਦੀ ਅੱਖ ਵਿੱਚ ਰੜਕਦੇ ਰਹੇ|

ਜਵਾਨੀ ਅਤੇ ਉਚੇਰੀ ਵਿੱਦਿਆ−
ਸੂਰਮੇਂਇਆਂੇਂ ਨੇ ਤਾਜ਼ਾ ਤਾਜ਼ਾ ਜਵਾਨੀ ਵਿੱਚ ਪੈਰ ਰੱਖਿਆ ਹੈ  :love:ਤੇ ਮਹਾਨ ਸਪੂਤ ਦੀਆਂ ਅਨੇਤਿਕ ਗਤੀਵਧਿਆਂ ਨੂੰ ਦੇਖਦੇ ਹੋਏ ਆਪ ਜੀ ਨੂੰ ਉਚੇਰੀ ਸਿੱਖਿਆ ਲਈ ਸਰਹਾਲੀ ਕਾਲਜ ਵਿਚ ਵੀ ਭੇਜਿਆ ਗਿਆ| ਜਿੱਥੇ ਇਹਨਾਂ ਨੇ ਆਪਣੇ ਪੁਠੇ ਦਿਮਾਗ ਦੀ ਉਪਜ ਸਦਕਾ ਬਹੁਤ ਬਦੀ ਖੱਟੀ ਤੇ ਹਰੇਕ ਬੁਧਿਜੀਬੀ ਦੀ ਬੁਧੀ ਭਰਿਸ਼ਟ ਕਰਨ ਦਾ ਮਾਣ ਹਾਸਲ ਕੀਤਾ|

ਸੰਗੀਤ ਸ਼ੌਕੀਨ− :stopit:
ਆਪ ਜੀ ਹੁਣਾਂ ਦਾ ਸੰਗੀਤ ਤੋਂ ਬਿਨਾਂ ਰਹਿਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ| ਬੱਬੂ ਮਾਨ ਵਰਗੇ ਮਹਾਨ ਸੰਗੀਤਕਾਰ ਦੀ ਉਸਤਤ ਕਰਨ ਵਾਲੇ ਇਸ ਮਹਾਨ ਯੋਧੇ ਨੂੰ ਹਰ ਓਸ ਚੀਜ਼ ਨਾਲ ਗੂੜਾ ਮੋਹ ਰਿਹਾ ਜੋ ਮਾਨ ਸਾਬ ਨਾਲ ਜੁੜੀ ਹੋਈ ਹੈ| ਐਸੀਆਂ ਕੁਝ ਢੁੱਕਵੀਆਂ ਗੱਲਾਂਂ ਦੀਆਂ ਕੁਝ ਝੱਲਕੀਆਂ ਹੇਠਾਂ ਪੇਸ਼ ਨੇ:

ਪਹਿਲਾਂ ਗੱਭਰੂ ਲਾਉਂਦਾ ਚਾਦਰਾ, ਹੁਣ ਪਾਉਂਦਾ ਹੈ jeenਆਂ, =D>
ਖੇਤੀ ਛੱਡੀ ਬੱਲਦ ਵੇਚ ਤੇ, ਗਹਿਣੇ ਪਇਆ ਜਮੀਨਾਂ,
ਖਾਣ ਪੀਣ ਦੀ ਗੱਲ ਕੀ ਦੱਸਾਂ, ਖਾਣ ਗਿਝ ਗਿਆ ਫੀਮਾਂ,
ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾਂ

ਸ਼ੌਕ:-
ਬੰਦੂਕਾ,ਬੁੱਲਟ, ਗੰਡਾਸੇ ,ਫੇਸਬੁੱਕ,ਚਲਾਉਣ ਤੋਂ ਬਿਨਾਂ, ਥਾਣੇ ,ਕੋਟ ,ਕਚਹਰੀ ਦਾ ਮਾਣ ਵਧਾਉਣ'ਚ ਵਿਚ ਵੀ ਇਹਨਾਂ ਦਾ ਪੂਰਾ ਯੋਗਦਾਨ ਰਿਹਾ| ਹਿੰਸਾ ਵਿੱਚ ਪੂਰਨ ਯਕੀਨ ਰਖਣ ਕਾਰਨ ਬੰਦੂਖਾਂ ਲੈ ਕੇ ਪੂਠੇ ਸਿੱਧੇ ਪੋਸ ਬਣਾ ਕੇ ਫੋਟੋਆਂ ਖਿਚਾਓਣ ਕਰਕੇ ਵੀ ਇਹਨਾਂ ਦੇ ਦੇਸ਼ਾਂ ਵਿਦੇਸ਼ਾ ਵਿਚ ਬਹੁਤ ਪੱਰਸਿਧੀ ਖੱਟੀ|
 :D:


ਸਾਡੀ ਕੋਈ ਹੋਰ ਪ੍ਰ੍ਰੋਫਾਇਲ ਨਹੀ ਹੈ ਜੀ ਧੋਖੇ ਤੋਂ ਬਚੋ
■─═─═─■ﻶ ﻍჱﻶﻍ■─═─═─■■─═─═─■ﻶﻍჱﻶﻍ■─═─
♥ღ♥ ﻝคtt ♥ღ♥ ਨੂੰ ਦੇਖ ਕੇ ਨਾ ਸੜਿਆ ਕਰੋ
ਤੁਸੀ ਸਾਰੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ
■─═─═─■ﻶﻍჱﻶﻍ■─═─═─■■─═─═─■ﻶﻍჱﻶﻍ■─═─
 :excited:
◘-=|иคмє:|=--=Gurbachan ѕIηgн
◘-=|иick:|=--= sandhu sααß
◘-=|รєx:|=--= мคlє
◘-=|รtαtυร:|=--= รiиglє tilll dєαtн ਇੱਕ ਰੱਬ ਨਾ ਮਾਰੇ ਦੂਜਾ ਜੰਮਿਆ ਨੀ ਕੋਈ
◘-=|αgє:|=--= єиσυgн tσσ killl ਸਾਡੇ ਬਾਰੇ ਦਿਲ ਵਿਚ ਰਖੀਂ ਨਾਂ ਭਲੇਖਾ
◘-=|ßiятн dคy|=--=1 may
◘-=|нєigнт|=--=6'2'
cσυитяy|=--= iиdiα
◘-=|єyє cσlσя|=--= Black
◘-=|нαiя cσlσя|=--= black
◘-=|σccυρคтiσи|=--= vєнℓα єя.
Sandhu ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ , ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁੱਲੀ ਨਹੀਂ

 :dumlak:

๋•ਸੜੌ รคlє๏, ਰੀਸ ਤੇ ਥੌਡੇ ਤੌ нσηι ਨੀ● :he:

Database Error

Please try again. If you come back to this error screen, report the error to an administrator.

* Who's Online

  • Dot Guests: 2724
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]