ਇੱਕ ਜੱਟ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ,
ਤੀਜੀ ਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ,
ਚੌਥੀ ਯਾਰਾਂ ਦੀ ਯਾਰੀ,ਜਿਹੜੀ ਜਾਨੋ ਵੱਧ ਪਿਆਰੀ,
ਪੰਜਵੀਂ ਪਿਓ ਦੀ ਇਜ਼ਤ ਪਿਆਰੀ,ਮਾਂ ਰੱਬ ਤੋਂ ਵੱਧ ਸਤਕਾਰੀ….
ਜੱਟ ਤਾਂ ਵੱਟ ਤੇ ਖੜਾ ਨੀ ਮਾਣ ਹੁੰਦਾ ..ਹੁਣ ਤਾਂ ਫੇਰ ਵੀ ਇੰਟਰਨੈਟ ਤੇ ਆ :cooll: