ਰਹੀ ਮਨਾਂ ਦੇ ਵਿੱਚ ਜੇ ਮੈਲ ਗੱਲੀ ,
ਗੱਗਾ ਪੱਤਣੀ ਨਹੁਣ ਦਾ ਕੀ ਫਾਇਦਾ,
ਦਾਨ ਗੁਜ਼ੇ ਹੀ ਕੀਤਿਆਂ ਫੱਲ ਦਿੰਦੇ,
ਲੀਕਾਂ ਇੱਟਾ ਤੇ ਵਹੁਣ ਦਾ ਕੀ ਫਾਇਦਾ,
ਛੇਕ ਕਾਲਜ਼ੇ ਵਿੱਚ ਨਾ ਕਰਨ ਜਿਹੜੇ,
ਉਹਨਾਂ ਬੋਲਾ ਨੂੰ ਗਾਉਂਣ ਦਾ ਕੀ ਫਾਇਦਾ,
ਇਕ ਵਾਰੀ ਜੋ ਤੋੜ ਜਵਾਬ ਦੇਦੇ,
ਉਹਨੂੰ ਫੇਰ ਬੁਲਾਉਂਣ ਦਾ ਕੀ ਫਾਇਦਾ,
ਜੇ ਨਾ ਅੱਖ ਮਟਕਾਉਂਣ ਦੀ ਜਾਚ ਸਿੱਖੀ,
ਤਾਂ ਕਾਹਨੂੰ ਕਾਲੀਆਂ ਕਰਨੀਆਂ ਫੇਰ ਅੱਖਾਂ,
**ਦੇਬੀ** ਜਿੱਦ ਨਾ ਯਾਰ ਦੇ ਨਾਮ ਕੀਤੀ,
ਤਾਂ ਫੇਰ ਯਾਰੀਆਂ ਲਾਉਂਣ ਦਾ ਕੀ ਫਾਇਦਾ,
...
BEAUTIFUL POETRY BY DEBI... :okk: :okk: