October 14, 2026, 10:36:34 AM
collapse

Author Topic: status  (Read 2994 times)

Offline preet_trackan_wala

  • Bhoond/Bhoondi
  • Like
  • -Given: 0
  • -Receive: 3
  • Posts: 32
  • Tohar: 2
  • Gender: Male
  • preetgill
    • View Profile
  • Love Status: Single / Talaashi Wich
status
« on: December 25, 2011, 02:54:11 AM »
lo vi mitro hun apni fb id te pa shandar status



 :blowout: :blowout: :blowout: :blowout: :blowout: :blowout: :blowout:


ਜੇਕਰ ਕੁੜੀਆਂ ਤੱਤੀ ਤਵੀ ਤੇ ਬੈਠਕੇ ਕਹਿਣ I
LOVE U
ਤਾਂ ਵੀ ਮਿੱਤਰੋ ਮੰਨਿਓ ਨਾ....


ਇਸ ਰੂਪ ਤੇ ਕੀ ਹੈ ਮਾਣ ਕਰਨਾ____ਇਹ ਤਾਂ ਕੁਦਰਤ ਨੇ ਦਿੱਤਾ ਹੈ , ਮਾਣ ਤੇ ਉਹਦੇ ਤੇ ਕਰੀਏ _________ਜੇ ਕੁਝ ਆਪਣੇ ਹੱਥੀ ਕੀਤਾ ਹੈ "




ਚਿੜੀ ਉੱਡ ਕਾਂ ਉੱਡ ਨਿੱਕੇ ਹੁੰਦੇ ਬੜਾ ਖੇਡਦੇ ਹੁੰਦੇ ਸੀ..., ਕਈ ਵਾਰ ਤਾਂ ਮੱਝ ਵੀ ਉੱਡਾ ਦਿੰਦੇ ਸੀ...


ਅਪਣਾ ਜੀਵਨ ਖੁਸ਼ੀ ਨਾਲ ਜੀਵੋ ,
ਦੂਜਿਆ ਦੇ ਜੀਵਨ ਨਾਲ ਨਾ ਤੋਲੋ


ਤੂ ਮਿਲੇਗਾ ਤੇ ਮਿਲੇਗਾ ਜਰੂਰ, ਜੇ ਲੇਖਾ ਵਿਁਚ ਲਿਖਿਆ ਹੋਇਆ......



ਲੱਖ ਵਾਰੀ ਸੌਂਹ ਖਾਦੀ,
ਨਹੀ ਲੈਣਾ ਅੱਜ ਤੋਂ ਉਸਦਾ ਨਾਮ |
ਪਰ ਜਿੰਨੀ ਵਾਰੀ ਸੌਂਹ ਖਾਦੀ,
ਸੌਂਹ ਖਾਦੀ ਲੈ ਕੇ ਉਸਦਾ ਨਾਮ ...




ਜੇ ਅਸੀ ਨਾ ਰਹੇ , ਫਿਰ ਝੂਠੀਆ ਕਸਮਾਂ ਕੀਹਦੀਆ ਖਾਵੇਗਾ..




ਅੰਨਾ ਹਜ਼ਾਰੇ ਵਾਂਗੂੰ ਨੀ ਹਾਂ ਕਰਵਾਕੇ ਛੱਡੂਂਗੀ !





ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ........ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ...




ਉੱਚੀ ਸੋਚ ਸਿਰ ਨੀਵਾਂ ਰਖਿਏ




ਯਾਰੀ ਜੱਟ ਦੀ ਸੀ ਤੂਤ ਦਾ ਮੋਛਾ,
ਨੀ ਕਾਨੀ ਵਾਂਗ ਤੋੜ ਸੁੱਟ ਗਈ,
ਰਾਤੀਂ ਚੰਨ ਤਾਰੇ ਗੱਲਾਂ ਪਏ ਕਰਦੇ,
ਕਿ ਇੱਕ ਲੱਗੀ ਹੋਰ ਟੁੱਟ ਗਈ



ਯਾਦਾਂ ਦਾ ਮਾਸ ਖਾਣ ਦੀ,
ਹੰਝੂਆਂ ਦੇ ਜਾਮ ਪੀਣ ਦੀ,

ਹੁਣ ਤਾਂ ਆਦਤ ਬਣਗੀ ਸੱਜਣਾ,
ਕੁਛ ਇਸ ਕਦਰ ਜੀਣ ਦੀ.....



ਨਾ ਉਹ ਆਇਆ ਮੇਰੇ ਬੂਹੇ ਤੇ ਨਾ ਮੈ ਹੀ ਉਹਦੇ ਦਰ ਗਿਆ...

ਉਮਰ ਸਾਡੀ ਦਾ ਇਕ ਸਿਲਸਿਲਾ ਇਕ ਜ਼ਿੱਦ ਤੇ ਹੀ ਗੁਜ਼ਰ ਗਿਆ





ਜਿੰਦਗੀ ਰਹੀ ਤੇ ਤੇਨੂੰ "ਸੋਨੇ" 'ਚ ਮੜਾ ਦਊ __!!

ਹਾਲੇ ਯਾਰ ਤੇਰਾ ਬੇਰੁਜਗਾਰ ਸੋਹਣੀਏ ____





ਸ਼ੋਂਕ ਇਕੱਲਾ ਮੁੰਡਿਆਂ ਨੂ ਨਹੀ ਹੁੰਦਾ akhan ਸੇਕਣ ਦਾ ______

kudiyan ਨੂ ਬੀ craze ਹੁੰਦਾ ਮੁੰਡਿਆਂ ਨੂ ਦੇਖਣ ਦਾ_





ਖੋਰੇ ਕਦੋਂ ਮੁੱਲ ਪੈਣੇ ਸਾਡੀ ਨੀ ਪ੍ਰੀਤ ਦੇ,,,
ਤੈਨੂੰ ਦੇਖ ਸਾਂਹ ਚਲਦੇ ਨੇ jasdeep ਦੇ...
ਦੱਸ ਤੈਨੂੰ ਕਿਵੇਂ ਹਾਲ ਦਿਲ ਦਾ ਸੁਣਾਵਾਂ,,
ਹੋਰ ਦੂਰੀਆਂ ਨਾਂ ਅਸੀਂ ਸਹਣਾ ਚਾਉਂਦੇ ਆਂ...
ਸਾਹਮਣੇ ਜੇ ਆਵੇਂ ਮੇਰਾ ਹੋਂਸਲਾ ਨੀ ਹੁੰਦਾ
ਉਂਝ ਯਾਰਾ ਬੜਾ ਕੁਝ ਕਹਣਾ ਚਾਉਂਦੇ ਆ.





¤=๋●๋•"ਗੋਲੀ ਮਾਰ ਇਹਨਾ kuriyea ਨੂੰ,¤=๋●๋•"
¤=๋●๋•"ਇਨਾ ਦੇ ਪਿਆਰ ਬਥੇਰੇ ਨੇ..¤=๋●๋•"
¤=๋●๋•"ਰੱਖ ਭਰੋਸਾ ਆਪਣੇ ਮਾ ਬਾਪ ਤੇ, ¤=๋●๋•"
¤=๋●๋•"ਤੇਰੇ ਸਭ ਤੌਂ sohni ਨਾਲ ਹੌਣੇ ਫੇਰੇ ਨੇ..." ●๋



ਲੋਗ ਅਪਣਿਆ ਨੂ ਵੀ ਭੁਲਾ ਦਿੰਦੇ ਨੇ _
ਬੇਵਜਹ ਅਪਣਿਆ ਨੂ ਵੀ ਰੁਵਾ ਦਿੰਦੇ ਨੇ _
ਜੇਹੜੇ ਦੀਵੇ ਰਾਤ ਭਰ ਰੋਸ਼ਨੀ ਦਿੰਦੇ ਨੇ _
ਸਵੇਰ ਹੁੰਦੇ ਹੀ ਲੋਗ ਉਹਨਾ ਨੂ ਵੀ ਬੁਝਾ ਦਿੰਦੇ ਨੇ__




ਕੁੱਝ ਇਸ ਤਰਾਂ ਕੀਤਾ ਉਸਨੇ ਮੇਰੇ
ਜ਼ਖਮਾਂ ਦਾ ਇਲਾਜ਼.........
ਮਰਹਮ ਵੀ ਲਗਾਈ ਓ ਵੀ ਕੰਡਿਆਂ ਦੀ ਨੋਕ
ਨਾਲ........________




ਤੈਨੂੰ ਸਾਲ ਹੌਏ ਨੇ 4 UK ਵਿੱਚ ਵੱਸਦੀ ਨੂੰ,,,
ਤੇ ਤੁੰ "XMS" ਦੀਆ ਪਾਰਟੀਆ ਵਿੱਚ ਟੱਲੀ ਫਿਰਦੀ ਏ,,,
ਕਦੇ ਯਾਦ ਨੀ ਕੀਤਾ ਗੁਰਪੁਰਬ ਤੇ ਆਪਣੇ ਗੁਰੂਆ ਨੂੰ,,,,
ਤੇ ਸੰਤੇ ਬਾਬੇ ਦੇ ਗਿਫਟ ਮਗਰ ਹੌਈ ਝੱਲੀ ਫਿਰਦੀ ਏ,,,
2 ਦਿਨ ਖਵਾ ਸਕਦੇ ਨਈ ਇਹ ਗੌਰੇ ਮੁਫਤ ਦੀਆ,,,
500 ਸਾਲ ਤੌ ਲੰਗਰ ਚਲਦਾ ਤੂੰ ਕਿੱਥੇ ਭੁੱਲੀ ਫਿਰਦੀ ਏ,,




ਜੀਣਾ ਮਰਨਾ ਹੋਵੇ ਨਾਲ ਤੇਰੇ,, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ,,

ਤੈਨੂੰ ਜਿੰਦਗੀ ਆਪਣੀ ਆਖ ਸਕਾਂ,, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ,..........

Punjabi Janta Forums - Janta Di Pasand

status
« on: December 25, 2011, 02:54:11 AM »

 

Related Topics

  Subject / Started by Replies Last post
40 Replies
23474 Views
Last post June 21, 2010, 10:21:19 PM
by TheStig
21 Replies
26008 Views
Last post January 02, 2011, 03:15:12 PM
by @@JeEt@@
14 Replies
5776 Views
Last post May 11, 2011, 04:33:05 PM
by @@JeEt@@
9 Replies
9129 Views
Last post June 08, 2011, 04:57:58 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
your love status?

Started by Ms. Gill « 1 2 ... 6 7 » Gup Shup

133 Replies
44709 Views
Last post October 31, 2011, 02:54:25 PM
by Parv...
7 Replies
5234 Views
Last post August 31, 2011, 03:13:57 PM
by ★raman preet is back★
0 Replies
2675 Views
Last post December 25, 2011, 03:23:13 AM
by preet_trackan_wala
16 Replies
8085 Views
Last post February 11, 2012, 01:13:58 PM
by JATT KHADKU KHADA!
12 Replies
7366 Views
Last post March 01, 2014, 06:01:36 PM
by Maa Di Lado
7 Replies
4911 Views
Last post August 25, 2012, 05:41:09 AM
by -ѕArKaRi_SaAnD-

* Who's Online

  • Dot Guests: 8531
  • Dot Hidden: 0
  • Dot Users: 0

There aren't any users online.

* Recent Posts

Best DP of the Week by mundaxrisky
[September 20, 2026, 10:05:44 PM]


Request Video Of The Day by mundaxrisky
[September 13, 2026, 08:59:06 PM]


Test, just a test by Parv...
[June 08, 2026, 04:44:45 PM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]