ਵੋ ਜੋ ਬੱਸ ਗਏ ਹੈਂ ਦਿਲੋਂ ਮੇਂ ਇਸ ਤਰਾਂ,,,,,
,,,,ਬੱਚੇ-ਬੱਚੇ ਕੀ ਜੁਬਾਨ ਪੇ ਆਜ ਨਾਮ ਉਨਕਾ ਹੈ........।
ਪਿਆਰੇ ਸਾਥੀਓ,,,ਆਹ ਦੇਖੋ ਡਿਪਲੋਮੇ ਦੇ ਇਕ ਵਿਦਿਆਰਥੀ ਨੇ ਆਪਣੇ ਪੇਪਰ ਵਿਚ ਕੁਝ ਹੋਰ ਲਿਖਣ ਦੀ ਥਾਂ ਸਿਰਫ ਲਿਖਿਆ ਹੈ,,,"ਭਾਈ ਬਲਵੰਤ ਸਿੰਘ ਰਾਜੋਆਣਾ",,,,,"ਜ਼ਿੰਦਾਬਾਦ"। ਆਪ ਸਭ ਨੂੰ ਬੇਨਤੀ ਹੈ ਕੇ ਕੱਲ੍ਹ ਨੂੰ ਪੰਜਾਬ ਬੰਦ ਨੂੰ ਭਰਭੂਰ ਹੁੰਗਾਰਾ ਦੇ ਕੇ "ਭਾਈ ਰਾਜੋਆਣਾ" ਦੀ ਫਾਂਸੀ ਦੇ ਵਿਰੋਧ ਵਿਚ ਆਪਣਾ ਰੋਸ ਪਰਗਟ ਕਰੋ......।