May 06, 2026, 06:09:26 AM
collapse

Author Topic: sajjan  (Read 1609 times)

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
sajjan
« on: May 03, 2009, 04:28:42 AM »
ਈਦ ਤੋਂ ਪਹਿਲਾਂ ਕਰ ਈਦ ਮੇਰੀ,
ਅੰਤ ਉਮਰਾਂ ਦਾ ਮਾਣ ਵੀ ਤੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਹੱਦ ਹੋ ਗਈ ਏ ਪਾਰ ਮੇਰੇ ਮਰਸੀਆਂ ਦੀ,
ਬਦਲ ਲਈ ਤਹਿਜ਼ੀਬ ਏ ਮੇਰੇ ਦੁਖਾਂ ਨੇ ਵੀ,
ਦਿੱਤੀਆਂ ਸੀ ਨਿਸ਼ਾਨੀਆਂ ਉਹਨਾ ਨੂੰ ਜੋ ਕਦੇ,
ਅੱਜ ਉਹ ਮੋੜ ਖੂਨ ਸਧਰਾਂ ਦਾ ਨਿਚੋੜ ਗਏ
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਬੇਕਰਾਰ ਦਿਲ ਕਦ ਤੱਕ ਕਰੇਗਾ ਉਡੀਕ,
ਬੁਲਬੁਲ-ਏ-ਬੇਤਾਬ ਦੇ ਕਦ ਜਾਗਣੇ ਨਸੀਬ,
ਪਿਆਰ ਵਿੱਚ ਭਿੱਜੇ ਮੇਰੇ ਹੰਝੂਆਂ ਨਾ ਲਿਖੇ ਹੋਏ,
ਅੱਜ ਉਹ ਪੈਗਾਮ-ਏ-ਇਸ਼ਕ ਸਭ ਮੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਪਤਾ ਨਹੀ ਕਿੰਝ ਜੀ ਲੈਂਦੇ ਨੇ ਇਹ ਲੋਗ,
ਬਿਨਾ ਸੱਜਣਾ ਦੇ ਸਾਡੀ ਜਿੰਦ ਬਣ ਗਈ ਏ ਸੋਗ,
ਕਹਿੰਦੇ ਸੀ ਜੋ ਸਾਨੂੰ ਕਦੇ ਡੁੱਬਣਾ ਨਹੀ,
ਜਾਂਦੀ ਵੇਰਾਂ ਬਿਰਹਾਂ ਦੇ ਸੈਲਾਬ ਵਿੱਚ ਰੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

Punjabi Janta Forums - Janta Di Pasand

sajjan
« on: May 03, 2009, 04:28:42 AM »

 

Related Topics

  Subject / Started by Replies Last post
14 Replies
2503 Views
Last post March 14, 2011, 05:17:16 PM
by B̲l̲i̲n̲g̲
3 Replies
1323 Views
Last post March 16, 2011, 12:33:38 AM
by Pj Sarpanch
0 Replies
1258 Views
Last post March 17, 2011, 08:45:39 AM
by Pj Sarpanch
0 Replies
1180 Views
Last post June 16, 2011, 10:54:13 AM
by bibamunda
0 Replies
1221 Views
Last post September 05, 2011, 05:57:30 AM
by @@JeEt@@
0 Replies
1141 Views
Last post November 13, 2011, 01:12:46 PM
by Inder Preet (5)
sajjan

Started by ! Shayari

1 Replies
1268 Views
Last post January 26, 2012, 06:50:49 PM
by Dhaliwal.
6 Replies
2252 Views
Last post October 18, 2012, 06:10:02 AM
by •?((¯°·._.• ąʍβɨţɨ๏µ$ jąţţɨ •._.·°¯))؟•
1 Replies
1306 Views
Last post November 03, 2012, 07:42:08 AM
by ●๋♥«╬ α๓๓γ Sï∂нบ «╬♥●๋
3 Replies
1802 Views
Last post July 23, 2015, 02:09:21 PM
by ੴ Roohdaar ੴ

* Who's Online

  • Dot Guests: 3002
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[May 03, 2026, 11:04:47 AM]


which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]