October 12, 2025, 11:40:17 AM
collapse

Author Topic: shayari posted by ~PunjabiKudi~  (Read 219321 times)

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #200 on: January 28, 2008, 03:54:59 AM »
ਕਿਸਮਤ ਦੀਆਂ ਕੋਈ ਨਾ ਜਾਣੇ,
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ

ਰਾਜੇ ਨੂੰ ਵੀ ਏਹ ਰੰਕ ਕਰੇ,
ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ

ਚੱਲਦਾ ਕੋਈ ਜੋਰ ਨਹੀਂ
ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ

ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ
ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ

ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ
ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ

Punjabi Janta Forums - Janta Di Pasand

Re: shayari posted by ~PunjabiKudi~
« Reply #200 on: January 28, 2008, 03:54:59 AM »

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #201 on: January 28, 2008, 03:59:14 AM »
ਕਿਸਮਤ ਦੀਆਂ ਕੋਈ ਨਾ ਜਾਣੇ,
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ

ਰਾਜੇ ਨੂੰ ਵੀ ਏਹ ਰੰਕ ਕਰੇ,
ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ

ਚੱਲਦਾ ਕੋਈ ਜੋਰ ਨਹੀਂ
ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ

ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ
ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ

ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ
ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ


Kismat deya koi nah jande,
vakat nu marr paoundi aa kisemat,
raje nu ve ehh rakk kariye,
rakk nu raj daloundi aa kismat,
chalda koi jor nahi,
jadd mat kise nu paoundi aa kismat
kise kismat de yaaro khed nhariye ne,
kahiya de patte, kahiya phagg savere ne,
kehde ne kismat insaan banounda aa,
sach kehde koh najjer sabb nu aunda aa.

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #202 on: January 28, 2008, 04:04:13 AM »
nic kudi really gud keep it u

Dil hai toh Aapki yaad bhi to hogi
Dil hai toh dil ki dilse baat to hogi
Aye meri sanson main aur mere dharkanon main basnewale
mere jaan-e-jaana
Jis mehfil me Aapki ki Charcha hothi,
Us Mehfil me Aapki baat to hogi...

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #203 on: January 28, 2008, 04:19:46 AM »
ਸਿਰਫ ਇਤਿਹਾਸ ਹੀ ਹੈ ਇਸਦਾ ਰੋਸ਼ਨ.
ਜਰਾ ਮਿਟ ਚੱਲੀ ਚਿਹਰੇ ਦੀ ਆਬ ਦੇਖ.
ਕਦੇ ਵਹਿੰਦੇ ਸਨ ਪਾਣੀਆਂ ਦੇ ਦਰਿਆ,
ਅੱਜ ਬੂੰਦ ਖੁਣੋ ਮਰ ਚੱਲਿਆ ਪੰਜਾਬ ਦੇਖ.
ਉਹ ਵਕਤ ਸੀ ਉਹ ਬੀਤ ਗਿਆ ਸਦਾ ਲਈ,
ਦਿਲਾ ਨਾ ਉਹਦੇ ਪਰਤਣ ਦਾ ਖਾਬ ਦੇਖ.
ਹਰ ਵਰਕਾ ਦੂਰ-ਦੂਰ ਤੱਕ ਬਿਖਰ ਗਿਆ,
ਬੁਰੀ ਉੱਜੜੀ ਪਰਿਵਾਰਾਂ ਦੀ ਕਿਤਾਬ ਦੇਖ.
ਭਾਂਵੇ ਮੁਰਝਾ ਜਾਵੇਗਾ ਕੁੱਝ ਪਲਾਂ ਬਾਅਦ,
ਪਰ ਖਾਰਾਂ ਤੋਂ ਉੱਚਾ ਹੋ ਖਿੜਿਆ ਗੁਲਾਬ ਦੇਖ.


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #204 on: January 28, 2008, 04:22:32 AM »
ਦੁੱਖਾਂ ਸੁੱਖਾਂ ਦਾ ਸੁਮੇਲ ਜਿੰਦਗੀ ਹੈ
ਕਈਆਂ ਲਈ ਗੰਭੀਰ ਵਿਸ਼ਾ
ਕਈਆਂ ਦੇ ਲਈ ਖੇਲ ਜਿੰਦਗੀ ਹੈ

ਕਈਆਂ ਦੀ ਬਣ ਗਈ ਪਹਾੜ ਜਿੰਦਗੀ
ਕਈਆਂ ਲਈ ਵੇਲ ਬੂਟੀਆਂ
ਕਈਆਂ ਲਈ ਬਣੀ ਝਾੜ੍ਹ ਜਿੰਦਗੀ

ਕਈਆਂ ਲਈ ਬਣ ਗਈ ਮਾਰੂਥਲ ਜਿੰਦਗੀ
ਕਈਆਂ ਲਈ ਅਨੁਕੂਲਨ
ਕਈਆਂ ਲਈ ਬਣੀ ਹਰਿਆਵਲ ਜਿੰਦਗੀ


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #205 on: January 28, 2008, 04:28:50 AM »
ਤੇਰੀ ਨਫ਼ਰਤ ਦਾ ਿਪਆਰ ਿਵੱਚ
ਬਦਲਣ ਤੱਕ ਇੰਤਜਾਰ ਕਰਾਂਗੀ ਮੈਂ

ਸਾਹਾਂ ਤੋਂ ਿਪਆਰੀਆ ਤੈਨੂੰ ਆਪਣੇ
ਆਖਰੀ ਸਾਹ ਤੱਕ ਿਪਆਰ ਕਰਾਂਗੀ ਮੈਂ

ਜਨਮ ਜਨਮ ਲਈ ਤੂੰ ਹੋਜਾ ਮੇਰਾ
ਰੱਬ ਕੋਲ ਦੁਆ ਬਾਰ ਬਾਰ ਕਰਾਂਗੀ ਮੈਂ

ਹੈ ਭਰੋਸਾ ਮੈਨੂੰ ਿਪਆਰ ਉੱਤੇ
ਉਸ ਪਰਬਤ-ਏ-ਗਾਰ ਉੱਤੇ

ਕਦੇ ਨਾ ਕਦੇ ਤਾਂ ਬੈਠੇਗਾ
ਆਕੇ ਿਤੱਤਲੀ ਇਸ ਖਾਰ ਉੱੇਤੇ


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #206 on: January 28, 2008, 04:30:31 AM »
ਟੁੱਟਿਆ ਜਦ ਦਿਲ ਦਾ ਸ਼ੀਸ਼ਾ
ਅਰਮਾਨ ਦਿਲ ਦੇ ਸਾਰੇ ਬਿਖਰ ਗਏ
ਜਦ ਉੱਠਿਆ ਜਜਬਾਤਾਂ ਦਾ ਤੂਫਾਨ
ਨੈਣਾਂ ਨਾਲੋਂ ਨੀਰ ਨਿੱਖੜ ਗਏ

ਦਿਨ ਵੀ ਬਣ ਗਏ ਕਾਲੀਆਂ ਰਾਤਾਂ
ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ

ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ
ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ
ਇਸ ਦਰਦ ਨੂੰ ਕਿੱਦਾਂ ਝੱਲਾਂ


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #207 on: January 28, 2008, 04:32:16 AM »
ਲੜ ਲੜ ਮੁਆਫੀ ਮੰਗਣੀ,
ਰੁੱਸ ਰੁੱਸ ਬਹਿਣਾ,
ਚੰਗਾ ਨਹੀਂ ਹੁੰਦਾ

ਗਲਤੀ ਖੁਦ ਕਰਨੀ,
ਦੋਸ਼ ਦੂਜੇ ਨੂੰ ਦੇਣਾ ਚੰਗਾ ਨਹੀਂ ਹੁੰਦਾ,

ਪੇਪਰਾਂ ਵਿੱਚ ਨਾ ਪੜ੍ਹਨਾ,
ਪੋਹ ਮਹੀਨੇ ਠੰਢੇ ਪਾਣੀ ਤਰਨਾ,
ਚੰਗਾ ਨਹੀਂ ਹੁੰਦਾ,

ਓ ਤੋਂ ਜਦੋਂ ਇੱਲ ਆਵੇ ਨਾ,
ਤਦ ਨਕਲ ਕਿਸੇ ਦੀ ਕਰਨਾ,
ਚੰਗਾ ਨਹੀਂ ਹੁੰਦਾ,

ਜੋਬਨ ਰੁੱਤੇ ਹਿਜਰ 'ਚ ਮਰਨਾ,
ਚੰਗਾ ਨਹੀਂ ਹੁੰਦਾ.


Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #208 on: January 28, 2008, 04:32:31 AM »
Har Lamha Teri Mohabbat Me, Khushnuma Nazar Aata Hai,
Teri Mohabbat Me Kuch Aise Dilbar, Tere Ho Gaye Hain Hum......

Ki Chand Me Hi Nahi, Har Taare Me Nazar Aata Hai Chehra Tera,
Is Liye Ab Har Taare Ko Apna, Chand Samajhte Hain Hum......!!

Offline Punjaban.Jatti

  • Jimidar/Jimidarni
  • ***
  • Like
  • -Given: 0
  • -Receive: 7
  • Posts: 1112
  • Tohar: 5
  • Gender: Female
  • Main Haa Punjaban Jatti
    • View Profile
Re: shayari posted by ~PunjabiKudi~
« Reply #209 on: January 28, 2008, 04:33:03 AM »
~~!!~~KADO RABA ASSI TERI MINAT KITI....KADO KEHA C SANU BANA DE TU ...KADO KEHA C ARSH TO DE DHAKE....TE ES FARSH DE UTTE PAHOOCHA DE TU...TENU TERE HI ISHQ NEE TANG KITA....TE TU SARA KHED RACHA DITTA....TERI BANAI SURAT JE TAKK BETHI....GUNHEGAAR "DEEP" APNE AAP NU BANA DITTA~~!!~~

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #210 on: January 28, 2008, 04:34:21 AM »
ਉਦਾਸ ਉਦਾਸ ਕਿਉਂ ਰਹਿੰਦੇ ਹੋ,
ਚੁੱਪ ਚੁੱਪ ਕਿਉਂ ਬਹਿੰਦੇ ਹੋ,
ਕੀ ਸੋਚਦੇ ਰਹਿੰਦੇ ਹੋ,

ਤੁਹਾਡੇ ਖਿਆਲਾਂ 'ਚ ਰਹਿੰਦੇ ਹਾਂ,
ਹਰ ਪਲ ਤੁਹਾਡਾ ਨਾਂ ਲੈਂਦੇ ਹਾਂ,

ਜਦੋਂ ਕੋਈ ਖੁਸ਼ੀ ਮਿਲ ਪਵੇ,
ਤਾਂ ਖੁਸ਼ ਹੋਈਦਾ ਏ,
ਨਹੀਂ ਤਾਂ ਫਿਰ ਤੁਹਾਡੀਆਂ
ਯਾਦਾਂ ਵਿੱਚ ਹੀ ਖੋਈਦਾ ਏ,


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #211 on: January 28, 2008, 04:35:46 AM »
ਜਦੋਂ ਸਜ ਧਜ ਕੇ ਤੂੰ ਆਉਣੀ ਐ,
ਦਿਲਾਂ ਨੂੰ ਅੱਗਾਂ ਲਾਉਣੀ ਐ,

ਦੇਖ - ਦੇਖ ਤੈਨੂੰ ਹੋਂਕੇ ਭਰਦੇ,
ਲੋਕੀ ਸੌ ਸੌ ਗੱਲਾਂ ਕਰਦੇ,

ਜੇ ਕਿਸੇ ਨੂੰ ਬੁਲਾ ਜਾਵੇਂ,
ਰਾਤ ਦੀ ਨੀਂਦ ਉਡਾ ਜਾਵੇਂ,

ਰੂਪ ਤੇਰਾ ਸਿਖਰ ਦੁਪਹਿਰਾ,
ਨਜ਼ਰ ਕਿਸੇ ਦੀ ਲੱਗ ਨਾ ਜਾਵੇ,

ਲੋਕਾਂ ਨੂੰ ਠੱਗਣ ਵਾਲੀਏ,
ਤੈਨੂੰ ਵੀ ਕੋਈ ਠੱਗ ਨਾ ਜਾਵੇ,


Offline Punjaban.Jatti

  • Jimidar/Jimidarni
  • ***
  • Like
  • -Given: 0
  • -Receive: 7
  • Posts: 1112
  • Tohar: 5
  • Gender: Female
  • Main Haa Punjaban Jatti
    • View Profile
Re: shayari posted by ~PunjabiKudi~
« Reply #212 on: January 28, 2008, 04:37:55 AM »
mujhe galat samajhne vale
kabhi meri haalat ka bhi andaza laga le
na hasti hun na roti hun
har baat pe bass khaamosh si rehti hun

na thi galti apni, na hi koi kasoor
fir bhi duniya ne humein gunegaar samjha
saja di humein aur nibhaya apna dastoor

yun to hum duniya ka har sitam seh lenge
magar koi humein bewafa ka naam na de
maut ki saza manzoor hai
magar koi dhokhebaazi ka ilzaam na de

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #213 on: January 28, 2008, 04:46:37 AM »
ਮੈਂ....
ਮੈਂ ਉਹ ਕਿਸ਼ਤੀ ਹਾਂ ਜੋ ਬੁੱਲ੍ਹਿਆਂ ਨੂੰ ਉਡੀਕਦੀ ਐ
ਕਿਨਾਰਿਆਂ ਤੱਕ ਜਾਣ ਲਈ ਮਲਾਹ ਨਹੀਂ

ਮੈਂ ਝਾਂਜਰ ਉਸ ਮੁਟਿਆਰ ਦੇ ਪੈਰ ਦੀ ਹਾਂ
ਮਾਹੀ ਦੂਰ ਜਿਹਦਾ, ਜਿਸ ਕੋਲੇ ਚਾਅ ਨਹੀਂ

ਮੈਂ ਅੰਬਰੋ ਟੁੱਟਿਆ ਇੱਕ ਸਿਤਾਰਾ ਹਾਂ
ਜਿਹਦੇ ਲਈ ਧਰਤੀ ਅੰਬਰ ਕੋਲ ਜਗ੍ਹਾ ਨਹੀਂ

ਮੌਸਮ ਵਾਂਗ ਰੁੱਖ ਬਦਲਦੇ ਲੋਕਾਂ ਤੇਰਾ ਕੀ ਹੋਣਾ
ਜਦੋਂ ਹੈਪੀ ਤੇਰਾ ਹੋਇਆ ਖੁਦਾ ਨਹੀਂ.


Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #214 on: January 28, 2008, 04:46:58 AM »
Tamam Umar Zindagi Se Door Rahe


Teri Khushi Ke Liye Tujh se Door Rahe


Ab Ais Se Bad kar Wafa Ki Saza Kia Hogi

Ke Tere Ho kar Bhi Tujh Se Door Rahe





"«·´`·.(*·.¸(`·.¸ ¸.·´)¸.·*).·´`·»
   Â«Â·Â´Â¨*·.¸¸ M@N! ¸¸.·*¨`·»
«·´`·.(¸.·´(¸.·* *·.¸)`·.¸).·´`·»

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #215 on: January 28, 2008, 04:51:41 AM »
ਅੱਜ ਫਿਰ ਰੋਇਆ ਿਦਲ ਤੈਨੂੰ ਯਾਦ ਕਰਕੇ
ਰਾਤ ਭਰ ਡੁੱਲਦੀ ਰਹੀ ਅੱਖ ਭਰ ਭਰਕੇ

ਿਜੰਦਾ ਹੋਣ ਦੀ ਕੋਸ਼ਿਸ ਕਰਦੀ ਰਹੀ ਮਰ ਮਰਕੇ
ਆਉਂਦੀ ਰਹੀ ਯਾਦਾਂ ਦੀ ਘਟਾ ਚੜ੍ਹ ਚੜ੍ਹਕੇ

ਡਿੱਗਦੀ ਰਹੀ ਆਸਾਂ ਦੀ ਗੁੱਡੀ ਅਸਮਾਨਾਂ ਤੇ ਚੜ੍ਹ ਚੜ੍ਹਕੇ
ਮੈਂ ਿਦਲ ਸਮਝਾਇਆ ਖੱਤ ਤੇਰੇ ਪੜ੍ਹ ਪੜ੍ਹਕੇ


Offline Punjaban.Jatti

  • Jimidar/Jimidarni
  • ***
  • Like
  • -Given: 0
  • -Receive: 7
  • Posts: 1112
  • Tohar: 5
  • Gender: Female
  • Main Haa Punjaban Jatti
    • View Profile
Re: shayari posted by ~PunjabiKudi~
« Reply #216 on: January 28, 2008, 04:54:17 AM »
dil to pehle se hi duniya ki bheed mein hai kahin khoya
magar na jaane seene mein kya hai
jo aaj jee bhar ke hai roya

aankhein bhi num hain
aur chehre pe bhi udasi chayi hai
usse bewafa kahun to kaise kahun
jiski aaj mujhe bahut yaad aayi hai

ek wahi to hai jo dil-o-dimaag pe chaya hua hai
main bhi achi bhali hua karti thi
magar uski yaadon ne mujhe diwana banaya hua hai

khud to bhool gaya hai mujhe
magar mujhe aaj bhi uski yaad ne sataya hua hai

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #217 on: January 28, 2008, 04:54:26 AM »
Din kya raat kya, so gayee hu mai
Bahut taq gayee hu, ruk gayee hu mai
Anjame-Ishq se, guzar gayee hu mai
Aaina ke tukdon ki manind, bikar gayee hu mai
Kya poochte ho haal, mere doston se "Faree"
Zinda kahan hu ab, mer gayee hu mai..!!

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #218 on: January 28, 2008, 04:55:14 AM »
ਇੱਕ ਵਾਰ ਦਾ ਮਰਨਾ ਸੌਖਾ ਹੈ
ਪਲ ਪਲ ਮਰਨ ਨਾਲੋਂ

ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ

ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ

ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ
ਅੰਦਰੋਂ ਅੰਦਰੀ ਸੜ੍ਹਨ ਨਾਲੋਂ..


Offline Punjaban.Jatti

  • Jimidar/Jimidarni
  • ***
  • Like
  • -Given: 0
  • -Receive: 7
  • Posts: 1112
  • Tohar: 5
  • Gender: Female
  • Main Haa Punjaban Jatti
    • View Profile
Re: shayari posted by ~PunjabiKudi~
« Reply #219 on: January 28, 2008, 04:56:28 AM »
apna aap nu yaar dasna... duje nu makkar dasna.....
peth (back) pechiyo var kasna.... har wale tera nal dasna....
ehiyo jeha yaara da subha ho gya..... fer hora nu dasde "....." "gaddar" ho gya.....

 

Related Topics

  Subject / Started by Replies Last post
1 Replies
2143 Views
Last post October 20, 2010, 04:15:26 AM
by laddiweb
4 Replies
3795 Views
Last post October 09, 2007, 06:33:06 PM
by Velly_Put_Sardara_De
188 Replies
57421 Views
Last post February 21, 2008, 11:38:54 AM
by Ghandi_Sewa_Hajir_8
1078 Replies
348846 Views
Last post February 02, 2008, 08:44:11 PM
by Ghandi_Sewa_Hajir_8
6 Replies
4357 Views
Last post January 23, 2008, 09:42:07 PM
by ~PunjabiKudi~
49 Replies
9862 Views
Last post February 12, 2009, 09:34:30 AM
by ╬нƹ ѕσυℓ мα╬ƹ™
3 Replies
2298 Views
Last post July 21, 2010, 12:52:28 AM
by Kudi Nepal Di
8 Replies
3264 Views
Last post August 25, 2010, 11:11:15 PM
by ♥(ਛੱਲਾ)♥
1 Replies
5639 Views
Last post May 03, 2012, 09:23:27 AM
by Mani_Dhanoa
3 Replies
3975 Views
Last post September 14, 2016, 12:28:11 AM
by 💕» ρяєєтι мαη∂ «💕

* Who's Online

  • Dot Guests: 3661
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]