October 05, 2025, 12:27:35 PM
collapse

Author Topic: shayari posted by ~PunjabiKudi~  (Read 218047 times)

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #220 on: January 28, 2008, 04:56:57 AM »
bichadta hai us si se jis ka koi apna hota hai

gile shikwe us si se hai jaise dil apna kehta hai

yeh mana dard hota hai yeh bichadne ka yoon apno se

magar soocho kabhi us ka yaha tanha hota hai

na aankhein us ki roti hai na dil bachain hota hai

taraste hain jahan main hum kisi ko apna kehne ko

bichadna bhi mohabbat ka hi aik dastoor hota hai

Punjabi Janta Forums - Janta Di Pasand

Re: shayari posted by ~PunjabiKudi~
« Reply #220 on: January 28, 2008, 04:56:57 AM »

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #221 on: January 28, 2008, 04:58:03 AM »
ਕੀਹਨੇ ਕਰਨੀ ਸੀ ਕਦਰ ਫੁੱਲਾਂ ਦੀ
ਜੇ ਕਿਧਰੇ ਖਾਰ ਨਾ ਹੁੰਦੇ
ਕੌਣ ਕਰਦਾ ਨਫ਼ਰਤ ਦੁਸਮਣਾਂ ਤੋਂ
ਜੇ ਕਿਧਰੇ ਯਾਰ ਨਾ ਹੁੰਦੇ

ਕਿਵੇਂ ਮਿਲਦਾ ਸੱਚੇ ਪਾਤਸ਼ਾਹ
ਜੇ ਮੱਖਣ ਸ਼ਾਹੇ ਵਿੱਚ ਮੰਝਧਾਰ ਨਾ ਹੁੰਦੇ
ਕੌਣ ਪੁੱਛਦਾ ਡਾਕਟਰਾਂ ਨੂੰ
ਜੇ ਕਿਧਰੇ ਬੰਦੇ ਬੀਮਾਰ ਨਾ ਹੁੰਦੇ

ਝੂਠ ਲੈ ਡੁੱਬਦਾ ਕੁਲ ਜਗਤ ਨੂੰ
ਜੇ ਕਿਧਰੇ ਸੱਚ ਦੇ ਪਹਿਰੇਦਾਰ ਨਾ ਹੁੰਦੇ


Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #222 on: January 28, 2008, 04:59:31 AM »
Mohabbat her kisii ko, kahan raas aathi hai
Lakhon main ek ke hisse hi, saugat aathi hai

Ishq karte toh sabhi hai, nibata hai koye-koye
Es dunia se bhi mohabbat maat khathi hai

So toh gaya koyee, mera naam lekar, peeke zarabe-game-ishq
Peeye kya mehangi bahut, sharab aathi hai..

Maut bhi nahi aathi, diwane ko us dham
Jab raat aathi hai, kisii ki yaad aathi hai..

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #223 on: January 28, 2008, 04:59:41 AM »
ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #224 on: January 28, 2008, 05:00:31 AM »
ਲਿਖਣ ਦਾ ਨਾ ਸੀ ਸ਼ੌਂਕ ਮੈਨੂੰ
ਇੱਕ ਸੋਹਣੇ ਚਿਹਰੇ ਨੇ
ਲਿਖਣ ਦੀ ਆਦਤ ਪਾ ਦਿੱਤੀ
ਦਿਲ ਦੇ ਜਜਬਾਤਾਂ ਨੇ
ਜਹਿਨ ਨੂੰ ਖਿਆਲ ਦਿੱਤੇ
ਹੱਥੀਂ ਕਲਮ ਥਮਾ ਦਿੱਤੀ

ਕਦੇ ਰੁਸਿਆ ਕਦੇ ਮੰਨਿਆ
ਹਰ ਰੋਜ ਫਲਸਫਾ ਨਵਾਂ
ਪੜਾਉਂਦਾ ਗਿਆ
ਗਲਤ ਸਨ ਜਾਂ ਸਹੀ ਸਨ
ਕਲਮ ਚੋਂ ਉਕਰੇ ਹਰਫ ਮੇਰੇ
ਬਸ ਉਹ ਸਲਾਹੁੰਦਾ ਗਿਆ.


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #225 on: January 28, 2008, 05:04:22 AM »
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ
ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ
ਫਿਰ ਸੋਚਦੀ ਹਾਂ ਪੰਛੀ ਬਣ ਜਾਵਾਂ
ਅਸਮਾਨੀ ਉੱਡਾਂ,ਬਹਿਰ ਕੇ ਰੁੱਖ ਤੇ
ਗੀਤ ਮੁਹਬੱਤਾਂ ਦੇ ਗਾਵਾਂ

ਫਿਰ ਸੋਚਦੀ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ
ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ
ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ
ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ.


Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #226 on: January 28, 2008, 05:06:20 AM »
majboor tha tabhi chala gaya hai koi
gumon se choor tha tabhi chala gaya hai koi.
khushi se kise manjoor hai judaai yaar ki.
waqt se haara tha tabhi chala gaya hai koi\\\\



graji

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #227 on: January 28, 2008, 05:08:41 AM »
nic he huna lolz keep it up punjaban darlin

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #228 on: January 28, 2008, 05:10:30 AM »
punjban ajj tanu kee chubrya a sarya posts punjabi wich likh rahi a kyon tu meri jaan lani laye a  hih hih hih hih hih

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #229 on: January 28, 2008, 05:11:17 AM »
ਦਿਲ ਦੇ ਤਕਲੇ ਤੰਦ
ਇਸ਼ਕ ਤੇਰੇ ਦਾ ਪਾ ਬੈਠੀ
ਡਰਦੀ ਹਾਂ ਕਿਤੇ ਟੁੱਟ ਨਾ ਜਾਵੇ

ਉਮਰ ਨਿਆਣੀ ਕੱਤਣ ਬੈਠੀ
ਇਸ਼ਕ ਤੇਰੇ ਦੀ ਰੂੰ ਅੜਿਆ

ਨਾ ਤੰਦ ਟੁੱਟ, ਨਾ ਖਹਿੜਾ ਛੁੱਟ
ਮੇਹਰ ਰੱਖੀਂ ਤੂੰ ਅੜਿਆ

ਰੂੰ ਤੋਂ ਤੰਦ, ਤੰਦ ਬਣੇ ਚਾਦਰ
ਚਾਦਰ ਦੇ ਨਾਲ ਖੁਦ ਨੂੰ ਕੱਜਾਂ

ਹਾਂ ਤੂੰ ਮੁਸ਼ਰਦ ਮੇਰਾ
ਮੈਂ ਕਮਲੀ ਤੇਰੀ ਵੱਜਾਂ

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #230 on: January 28, 2008, 05:12:41 AM »
ਲੱਗੀ ਲਾਗ ਇਸ਼ਕ ਦੀ
ਛੱਡਿਆ ਤਖ਼ਤ ਹਜ਼ਾਰਾ
ਸਿਆਲੀ ਆ ਬੈਠਾ
ਛੱਡ ਸਰਦਾਰੀ ਮਾਪਿਆਂ ਬਾਰਾ

ਮੇਲ ਹੀਰ ਜੱਟੀ ਸੰਗ ਹੋਇਆ
ਨੈਣ ਲੜ੍ਹੇ ਆਪੇ
ਰਾਂਝਾ ਚਾਰੇ ਮੱਝੀਆਂ
ਹੀਰ ਚਾਰੇ ਮਾਪੇ

ਜੱਟ ਦੀ ਵਾਂਝਲੀ,
ਹੀਰ ਦੀ ਚੂਰੀ,
ਛੁਪੀ ਨਾ ਜੱਗ ਕੋਲੋਂ
ਹੀਰ ਰਾਂਝਾ ਵੀ ਨਾ ਬਚ ਸਕੇ
ਬ੍ਰਿਹੋਂ ਦੀ ਅੱਗ ਕੋਲੋਂ

ਹੀਰ ਹੋਈ ਖੇੜਿਆਂ ਦੀ
ਰਾਂਝਾ ਟਿੱਲੇ ਜਾ ਬੈਠਾ
ਇੱਕ ਦਿਨ ਮੰਗਦਾ ਖੈਰ
ਰਾਂਝਾ ਹੀਰ ਦੁਆਰੇ ਆ ਬੈਠਾ

ਹਸ਼ਰ ਦਾ ਯਾਰ ਵੇਖ ਰੋਈਆਂ ਅੱਖੀਆਂ
ਯਾਰ ਦੇ ਗਮ ਨਮ ਹੋਈਆਂ ਅੱਖੀਆਂ

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #231 on: January 28, 2008, 05:14:07 AM »
ਸਾਡੀ ਵਿਸ਼ਵਾਸ ਅਤੇ
ਉਨ੍ਹਾਂ ਦੀ ਫਿਦਰਤ ਸੀ
ਜਜਬਾਤਾਂ ਨਾਲ ਖਿਲਵਾੜ ਕਰਨੇ ਦੀ

ਸਾਇਦ ਉਹ ਮਾਰਨ ਵਿੱਚ
ਯਕੀਨ ਰੱਖਦੇ ਸਨ
ਕੁੱਝ ਹਸਰਤ ਸਾਡੀ ਵੀ ਸੀ ਮਰਨੇ ਦੀ

ਦੋਸ਼ ਲਹਿਰਾਂ ਨੂੰ ਦੇਵਾਂ ਕਿਉਂ
ਕਿਉਂਕਿ ਹਸਰਤ ਮੇਰੀ ਵੀ ਸੀ
ਕੱਚਿਆਂ ਉੱਤੇ ਤਰਨੇ ਦੀ

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #232 on: January 28, 2008, 05:23:06 AM »
Kade na ranjha kann padbanda,
Te heer Khawaundi choori na,
Mirze ne fir marna ki si,
Je hundi majboori na,
Kaun karenda yaad sasi nu,
Je thal wich hundi poori na,
Ishq ne yaaro mar jana si,
Je aashiq charde sooli na..



omg these r ma favorite lines i luv thes lines so cute hehehe nic jobe kudi keep it up

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #233 on: January 28, 2008, 05:25:23 AM »
Aag Jalakar Pyar Ki
Khud Apna Daman Bachana Chahte Ho
Khud Hii Shuruwaat Ki Pyar Ki
Ab Tadapta Hua Chordkar Jana Chahte Hai

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #234 on: January 28, 2008, 05:29:37 AM »
ਇੱਕ ਟੁੱਟਿਆ ਫੁੱਲ ਟਹਾਣੀਂਓ
ਰਾਹੀਆਂ ਨੂੰ ਅਰਜ਼ ਕਰੇ
ਤੁਸੀ ਤੁਰਿਆ ਕਰੋ ਧਿਆਨ ਨਾਲ

ਕਦੇ ਮੈਂ ਵੀ ਮਹਿਕਦਾ ਸੀ
ਇਸ ਟਹਾਣੀ ਉੱਤੇ
ਮੇਰੇ ਤੇ ਵੀ ਤਿੱਤਲੀਆਂ
ਮੰਡਰਾਉਂਦੀਆਂ ਸਨ

ਮਹਿਕ ਖਿੰਡਾਉਂਦਾ ਸੀ ਚਾਰ ਚੁਫ਼ੇਰੇ
ਜਦੋਂ ਹਵਾਵਾਂ ਆਉਂਦੀਆਂ ਸਨ
ਇੱਕ ਰਾਤ ਤੂਫ਼ਾਨੀ ਆਈ
ਮੈਂ ਟਹਾਣੀ ਨਾਲੋਂ ਵੱਖ ਹੋਇਆ
ਡਿੱਗਿਆ ਧਰਤੀ ਉੱਤੇ
ਕੋਮਲ ਪਲਾਂ 'ਚ ਕੱਖ ਹੋਇਆ

ਇਹ ਹਰਸ਼ ਤਾਂ
ਹਰ ਇੱਕ ਦਾ ਹੋਣਾ ਐ
ਕੀ ਮੈਂ ਤੇ ਕੀ ਤੂੰ ਸੱਜਣਾ
ਇਸ ਤਨ ਨੇ ਬਣਜਾ ਮਿੱਟੀ
ਜਦ ਉੱਡ ਗਈ ਰਹੂ ਸੱਜਣਾ


Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #235 on: January 28, 2008, 05:29:43 AM »
Sochte hi rahenge agar, to fir sochte hi rahenge
kali khilke murza jaegi hum dekhte hi rahenge

Qurbate naseeb nahi fir bhi gham-e-judaai
pehle bhi saha hai aur aage bhi sahenge

Usse milneke liye Faree, din raat taraste ho,
aur ye bhi sochte ho ke log kya kahenge.

 w39: w39:

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #236 on: January 28, 2008, 05:30:28 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ


Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Re: shayari posted by ~PunjabiKudi~
« Reply #237 on: January 28, 2008, 05:32:23 AM »
ਦੁੱਖੀ ਬੜਾ ਮਨ ਸੱਜਣਾ ਤੈਨੂੰ ਕੀ ਦੱਸੀਏ
ਆਪ ਮੁਹਾਰੇ ਲੈ ਫੈਸਲੇ ਤੇ ਰੋਈਏ ਜਾਂ ਹੱਸੀਏ

ਜਿੱਦਣ ਦਾ ਛੱਡਿਆ ਸ਼ਹਿਰ ਤੇਰਾ
ਲੱਗਦੈ ਜੱਗ ਘੁੱਪ ਹਨੇਰਾ.

ਸੱਚ ਜਾਣੀਂ ਪਤਾ ਨੀਂ ਕਦ ਰਾਤ ਹੋਵੇ
ਕਦੋਂ ਚੜ੍ਹੇ ਸੁਰਖ਼ ਸਵੇਰਾ
ਦਿਲ ਮੰਗਦਾ ਐ ਦਰਸ਼ਨ ਤੇਰਾ ਨੀ ਰੋਮ ਰੋਮ ਵਿੱਚ ਰਸੀਏ
ਦੁੱਖੀ ਬੜਾ ਮਨ ਸੱਜਣਾ ਤੈਨੂੰ ਕੀ ਦੱਸੀਏ

ਕਦੇ ਤਸਵੀਰ ਤੇਰੀ ਕਦੇ ਤਾਰੇ ਵੇਖਾਂ
ਖੁਦ ਬਾਲ ਹੱਡਾਂ ਨੂੰ ਅੱਗ ਬ੍ਰਿਹੋਂ ਦੀ ਸ਼ੇਕਾਂ
ਹੈਪੀ ਹਰ ਪਲ ਅਸੀਂ ਤਾਂ ਬ੍ਰਿਹੋਂ ਦੀ ਅੱਗ ਵਿੱਚ ਮੱਚੀਏ
ਦੁੱਖੀ ਬੜਾ ਮਨ ਸੱਜਣਾ ਤੈਨੂੰ ਕੀ ਦੱਸੀਏ



Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #238 on: January 28, 2008, 05:34:39 AM »
Teri yaadon ke bina koyee lamha guzara nahi
Ek pal aisa nahi jab humne tumhe pukara nahi

Meri koshish kamyaab toh huyee nahi
Agar aap jeete hai toh mai hari bhi nahi

Shayad hamari kismat main saath tumhara nahi
Kashti bhi hai, mazi bhi hai, par kinara nahi

Kar rakha hai jisne saara ghar main ujala
Aasoo hai mera ye koyee toota hua tara nahi

Kiske gale se lagkar roye hum
Is bhari dunia main apna koyee sahara nahi

Wo aake poonch de aasoo hamari aankhon se
Hamari kismat ko toh ye bhi gawara nahi..

Offline Ghandi_Sewa_Hajir_8

  • Jimidar/Jimidarni
  • ***
  • Like
  • -Given: 0
  • -Receive: 5
  • Posts: 1906
  • Tohar: 2
  • hasna ta mera a subah mundya tu ava dil ta na la..
    • View Profile
Re: shayari posted by ~PunjabiKudi~
« Reply #239 on: January 28, 2008, 05:39:08 AM »
Bichad gai saanse meri, bina ruh tan chalu kaise,
khuda ne milaya tujhse, khuda se gila jatau kaise...

kured kured ke likha thha naam tera apne dil pe,
ab dil se naam mitau to akhir mitau kaise...

nishan baki hai ab bhi tere labo ke mere gaalo pe,
lahu bahake palkon se in galo ko neh'lau kaise...

jin raaton me shadiiik mahhobbat kii thhi tuune,
aaj un suunii raaton ko mein sulaau kaise...

panaahon me teri din biite umar guuzari,
fiir teri yaadon ko dil se bhuulau kaise...

in nigaaho me tassavur hai tera aaj bhi,
banaake ashq tujhe nigaho se giraau kaise...

bachaati rahi jiss chaman ko fiizao ke rukh se,
aaj usi chaman ko sehara me bahau kaise....

ba'basta rahi "mani" ki khushiya sadaa tujhse,
ab tu hi bataa zindagi pe apni kaffan bichhau

 

Related Topics

  Subject / Started by Replies Last post
1 Replies
2125 Views
Last post October 20, 2010, 04:15:26 AM
by laddiweb
4 Replies
3754 Views
Last post October 09, 2007, 06:33:06 PM
by Velly_Put_Sardara_De
188 Replies
57069 Views
Last post February 21, 2008, 11:38:54 AM
by Ghandi_Sewa_Hajir_8
1078 Replies
347904 Views
Last post February 02, 2008, 08:44:11 PM
by Ghandi_Sewa_Hajir_8
6 Replies
4334 Views
Last post January 23, 2008, 09:42:07 PM
by ~PunjabiKudi~
49 Replies
9746 Views
Last post February 12, 2009, 09:34:30 AM
by ╬нƹ ѕσυℓ мα╬ƹ™
3 Replies
2224 Views
Last post July 21, 2010, 12:52:28 AM
by Kudi Nepal Di
8 Replies
3240 Views
Last post August 25, 2010, 11:11:15 PM
by ♥(ਛੱਲਾ)♥
1 Replies
5471 Views
Last post May 03, 2012, 09:23:27 AM
by Mani_Dhanoa
3 Replies
3936 Views
Last post September 14, 2016, 12:28:11 AM
by 💕» ρяєєтι мαη∂ «💕

* Who's Online

  • Dot Guests: 3651
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]