Punjabi Janta Forums - Janta Di Pasand
Fun Shun Junction => Shayari => Topic started by: ♥(ਛੱਲਾ)♥ on March 17, 2012, 12:29:58 AM
-
kudhiyaan taan bahut aundiyaan
bt tere karke e single bane baithe aan..
riste ta bahut aunde ne ....
bt tere karke kware baithe aan :happy:
love u :love:
-
kaun aa :huhh:
-
:hehe: haigi a koi
-
kudhiyaan taan bahut aundiyaan
bt tere karke e single bane baithe aan..
riste ta bahut aunde ne ....
bt tere karke kware baithe aan :happy:
love u :love:
ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..,
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ..,
ਬੱਸ ਇੱਕ ਵਾਰ ਓਹ ਕਹਿ ਦੇ ਸੋਚ ਕੇ ਦੱਸਾਂਗਾ..,
ਫਿਰ ਚਾਹੇ ਇਹਨਾ ਅੱਖੀਆਂ ਨੂੰ ਸੱਤ ਜਨਮਾਂ ਦਾ ਇੰਤਜ਼ਾਰ ਮਿਲੇ..
-
Wah ji wah
-
nyc bai
-
:kiss: thxxx javak bai
-
Wah ji wah
thnxx parmo
-
ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..,
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ..,
ਬੱਸ ਇੱਕ ਵਾਰ ਓਹ ਕਹਿ ਦੇ ਸੋਚ ਕੇ ਦੱਸਾਂਗਾ..,
ਫਿਰ ਚਾਹੇ ਇਹਨਾ ਅੱਖੀਆਂ ਨੂੰ ਸੱਤ ਜਨਮਾਂ ਦਾ ਇੰਤਜ਼ਾਰ ਮਿਲੇ..
balle mutiare kya baat hai
-
ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,
ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,
ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,
ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ
-
Oh balle :okk:
-
thx miss g
-
main vi :hehe:
-
Lol .. kuri te ilzaam ..
Nyce!
-
gud 22..vry gud...
-
ਤੇਰੀ ਹੀ ਮੁਸਕਾਨ ਵਾੰਗੂ ਦਿਸ ਰਹੇ ਨੇ ਫੁਲ ਖਿਲੇ - ਸਾਨੂੰ ਤਾਂ ਹਰ ਫੁੱਲ ਵਿੱਚੋਂ ਮਹਿਕ ਤੇਰੀ ਹੀ ਮਿਲੇ •° ਹੌਸਲਾ ਇੱਕ ਵਾਰ ਕਰ ਕੇ ਨਾਲ ਤੂੰ ਤੁਰ ਤਾਂ ਸਹੀ - ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ .
-
:hehe: han karni a karde
Nae esh saal viyaah mai hor pashe karva laina :D:
-
:hehe: han karni a karde
Nae esh saal viyaah mai hor pashe karva laina :D:
:D: good one