September 19, 2025, 08:29:25 AM
collapse

Author Topic: ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ  (Read 3988 times)

Offline Vijay gohal

  • PJ Gabru
  • Ankheela/Ankheeli
  • *
  • Like
  • -Given: 36
  • -Receive: 89
  • Posts: 702
  • Tohar: 87
  • Gender: Male
    • View Profile
  • Love Status: Hidden / Chori Chori
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ ,
ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ☺
=====।============
ਜਨਤ ਦਾ ਹਰ ਪਲ...ਦੀਦਾਰ ਕੀਤਾ ਸੀ,
ਗੋਦ ਵਿਚ ੳੁਠਾ ਕੇ ਜਦੋਂ ਮਾਂ ਨੇ ਪਿਅਾਰ ਕੀਤਾ ਸੀ!
===================
ਸਭ ਕਹਿ ਰਹੇ ਹਨ ਅਜ ਮਾਂ ਦਾ ਦਿਨ ਹੈ,
ੳੁਹ ਕਿਹੜਾ ਦਿਨ ਹੈ ,
ਜੋ ਮਾਂ ਦੇ ਬਿਨ ਹੈ !
===================
ਸਨਾਟਾ ਛਾ ਗਿਅਾ ਬਟਵਾਰੇ ਦੇ ਕਿਸੇ ਵਿਚ....🙏
ਜਦ ਮਾਂ ਨੇ ਪੁਛਿਅਾ ਮੈਂ ਹਾਂ ਕਿਸ ਦੇ ਹਿਸੇ ਵਿਚ....!!!
===================
✍...ਘਰ ਦੀ ੲਿਸ ਵਾਰ ਮੁਕੰਮਲ ਤਲਾਸ਼ੀ ਲਵਾਂਗਾ ਮੈਂ !
ਪਤਾ ਨਹੀਂ ਗਮ ਛਿਪਾ ਕੇ ਮਾਂ ਬਾਪ ਕਿਥੇ ਰਖਦੇ ਸਨ...?☺
===================
ੲਿਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਲੇਕਿਨ...

ੲਿਕ ਚੰਗੀ ਅੋਲਾਦ ਹਰ ਮਾਂ ਬਾਪ ਦੇ ਕੋਲ ਨਹੀਂ ਹੁੰਦੀ....
=================
ਜਦ ਜਦ ਲਿਖਿਅਾ ਕਾਗਜ਼ ਤੇ ਮਾਂ ਦਾ ਨਾਮ,
ਕਲਮ ਅਦਬ ਨਾਲ ਬੋਲ ੳੁਠੀ,ਹੋ ਗੲੇ ਚਾਰੋਂ ਧਾਮ!
===================
ਮਾਂ ਤੋਂ ਛੋਟਾ ਕੋੲੀ ਸ਼ਬਦ ਹੋਵੇ ਤਾਂ ਦਸਣਾ..
ੳੁਸ ਤੋਂ ਵਡਾ ਵੀ ਹੋਵੇ ਤਾਂ ਵੀ ਦਸਣਾ..!
==================
ਮੰਜਲ ਦੂਰ ਤੇ ਸਫਰ ਬਹੁਤ ਹੈ,
ਛੋਟੀ ਜਹੀ ਜਿੰਦਗੀ ਦਾ ਫਿਕਰ ਬਹੁਤ ਹੈ!
ਮਾਰ ਛਡਦੀ ੲਿਹ ਦੁਨੀਅਾਂ ਕਦੋਂ ਦੀ ਸਾਨੂੰ..
ਪਰ ਮਾਂ ਦੀਅਾਂ ਦੁਅਾਵਾਂ ਦਾ ਅਸਰ ਬਹੁਤ ਹੈ! 🙂
===================
👵 ਮਾਂ ਨੂੰ ਦੇਖ ਮੁਸਕਰਾ ਲਿਅਾ🙂 ਕਰੋ..
ਕੀ ਪਤਾ ਕਿਸਮਤ ਵਿਚ ਹੱਜ ਲਿਖਿਅਾ ਹੀ ਨਾ ਹੋਵੇ...
===================
ਮੋਤ ਦੇ ਲੲੀ ਹਨ ਬੜੇ ਰਾਹ, ਪਰ..
ਜਨਮ ਲੈਣ ਲੲੀ ਕੇਵਲ
          ਮਾਂ✍
===================
ਮਾਂ ਦੇ ਲੲੀ ਕੀ ਲਿਖਾਂ? ਮਾਂ ਨੇ ਖੁਦ ਮੈਨੂੰ ਲਿਖਿਅਾ ਹੈ✍🙏😘
===================
ਦਵਾ ਅਸਰ ਨਾ ਕਰੇ ਤਾਂ ਨਜਰ ੳੁਤਾਰਦੀ ਹੈ,
ਮਾਂ ਹੈ ਜਨਾਬ ...
ਕਿਥੇ ਹਾਰਦੀ ਹੈ!

ਚੰਗਾ ਲਗੇ ਤਾਂ ਅਗੇ ਜਰੂਰ ਭੇਜਣਾ
ਮਾਂ.. ਅਾਖਰ.. ਮਾਂ.. ਹੁੰਦੀ ਹੈ

Punjabi Janta Forums - Janta Di Pasand


 

* Who's Online

  • Dot Guests: 1425
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]