ਬੀਤੇ ਪਲ ,ਲੰਘਿਆ ਪਾਣੀ ਤੇ ਮੂੰਹ ਚੋਂ ਨਿਕਲੇ ਬੋਲ ਮੋੜ ਲਿਆਉਣੇ ਔਖੇ ,
ਸਾਹਾਂ ਤੋਂ ਵੱਧ ਪਿਆਰੇ ਰਿਸ਼ਤੇ ਖੋ ਗਏ ਜੋ, ਛੱਡਦੇ ਝੂਠੀ ਆਸ, ਮੁੜ ਥਿਆਉਣੇ ਔਖੇ !!
Beete Pal,Langeya Pani Te Muh cho Nikle Bool Morh Leyane Aukhe ,
Saaha'n to Vadh Pyare Rishte Kho Gye Jo,Shad de Jhuthi Aass, Murh Theyoune Aukhe !!