Punjabi Janta Forums - Janta Di Pasand

Fun Shun Junction => Shayari => Topic started by: Shin Chan on July 24, 2015, 04:23:47 AM

Title: ਬੇਵਫਾ
Post by: Shin Chan on July 24, 2015, 04:23:47 AM
ਕਹਿੰਦੀ ਸਾਰੇ ਧੋਖੇ ਦਿੰਦੇ ਨੇ
ਮੈ ਕਿਹਾ ਤੂ ਕਿਸ ਕਿਸ ਕੌਲੋ ਖਾਦੇ ਨੇ
ਕਹਿੰਦੀ ਸੁਣੀਅਾ ਹੈ
ਮੈ ਕਿਹਾ ਸੁਣੀਅਾ ਤਾ ਮੈ ਵੀ ਹੈ
ਕਿ ਤੈਨੂ ਬੇਵਫਾ ਕਹਿੰਦੇ ਨੇ
ਪਰ ਮੈ ਅਜਮਾ ਕੇ ਦੇਖਣਾ ਚਾਹੁੰਦਾ ਹਾ ॥
manpreet prah ne likhiya line  :love:
Title: Re: ਬੇਵਫਾ
Post by: Jioavtar on July 24, 2015, 07:32:33 AM
 :ok: GUD ONE
Title: Re: ਬੇਵਫਾ
Post by: Gundeep kaur on July 25, 2015, 01:18:38 AM
ਕਹਿੰਦੀ ਸਾਰੇ ਧੋਖੇ ਦਿੰਦੇ ਨੇ
ਮੈ ਕਿਹਾ ਤੂ ਕਿਸ ਕਿਸ ਕੌਲੋ ਖਾਦੇ ਨੇ
ਕਹਿੰਦੀ ਸੁਣੀਅਾ ਹੈ
ਮੈ ਕਿਹਾ ਸੁਣੀਅਾ ਤਾ ਮੈ ਵੀ ਹੈ
ਕਿ ਤੈਨੂ ਬੇਵਫਾ ਕਹਿੰਦੇ ਨੇ
ਪਰ ਮੈ ਅਜਮਾ ਕੇ ਦੇਖਣਾ ਚਾਹੁੰਦਾ ਹਾ ॥
manpreet prah ne likhiya line  :love:
nicc amu