Punjabi Janta Forums - Janta Di Pasand

Fun Shun Junction => Shayari => Topic started by: ੴ Roohdaar ੴ on July 11, 2015, 12:34:55 PM

Title: ਉਡੀਕ
Post by: ੴ Roohdaar ੴ on July 11, 2015, 12:34:55 PM
ਅੱਖਾ ਵਿੱਚ ਨਮੀ ਦੱਸ ਰਹੀ ਸੀ ਕਿ ਉਸ ਨੂੰ ਅੱਜ ਵੀ ਤੇਰੀ ਉਡੀਕ ਏ,


ਅੱਜ ਇੱਕ ਸ਼ਖਸ ਸੀਸੇ ਵਿੱਚ ਦੇਖਿਆ ਜੋ ਤੇਰੇ ਲਈ ਪਰੇਸਾਨ ਬਹੁਤ ਸੀ  :bye: :blush: :blush: