Punjabi Janta Forums - Janta Di Pasand

Fun Shun Junction => Shayari => Topic started by: ↓↓..ɗɛʂɨ ਦੇਸੀ ..↓↓ on April 20, 2014, 11:53:08 PM

Title: ਨਾ ਤੂੰ ਮਿਲਦੀ ਨਾ
Post by: ↓↓..ɗɛʂɨ ਦੇਸੀ ..↓↓ on April 20, 2014, 11:53:08 PM
ਨਾ ਤੂੰ ਮਿਲਦੀ ਨਾ ਦਿਲ ਟੁੱਟਦਾ ਨਾ ਕੋਈ ਕੌਲ-ਕਰਾਰ ਹੁੰਦਾਸਾਹ ਰੁੱਕ ਜਾਂਦਾ ਮੈਂ ਮੁੱਕ ਜਾਂਦਾ ਪਰ ਤੇਰੇ ਨਾਲ ਨਾ ਪਿਆਰ ਹੁੰਦਾ.. :sad: :blink: :blink: