Punjabi Janta Forums - Janta Di Pasand
Fun Shun Junction => Shayari => Topic started by: Cutter on February 22, 2014, 03:39:01 PM
-
ਉਸਨੇ ਤਾ ਬੜੀ ਆਸਾਨੀ ਨਾਲ ਕਹਿ ਦਿੱਤਾ
ਕੀ ਮੈਨੂੰ ਭੁੱਲ ਜਾ
'
ਪਰ ਮੈਂ ਜਦੋ ਵੀ ਕੋਸ਼ਿਸ਼ ਕੀਤੀ ਓਸਨੂੰ
ਭੁੱਲਣ ਦੀ ਕਮਬਖਤ ਦਿਲ ਧੜਕਨਾ ਬੰਦ ਕਰ ਦਿੰਦਾ !!!
-
Uh oh! Nyce!