Punjabi Janta Forums - Janta Di Pasand

Fun Shun Junction => Shayari => Topic started by: ●๋♥«╬ α๓๓γ Sï∂нบ «╬♥●๋ on February 06, 2013, 07:26:35 AM

Title: ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,
Post by: ●๋♥«╬ α๓๓γ Sï∂нบ «╬♥●๋ on February 06, 2013, 07:26:35 AM
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,
ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ,
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ
Title: ਪੰਜਾਬ ਦੀਆਂ ਗੱਲਾਂ
Post by: ●๋♥«╬ α๓๓γ Sï∂нบ «╬♥●๋ on February 08, 2013, 01:17:23 AM
ਪੀਣ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ
ਬੁੱਦੀਜੀਵੀ ਕਰਦੇ ਕਿਤਾਬ ਦੀਆਂ ਗੱਲਾਂ
ਜੱਟ ਗੱਲ ਕਰਦੇ ਰੇਹਾ ਸਪਰੇਹਾਂ ਦੀ ਤੇ ਸ਼ਾਹੂਕਾਰ ਕਰਦੇ ਹਿਸਾਬ ਦੀਆਂ ਗੱਲਾਂ
ਵੈਲੀਆਂ ‘ਚ ਹੁੰਦੇ ਹਥਿਆਰਾਂ ਦੇ ਹੀ ਚਰਚੇ ਤੇ ਆਸ਼ਕਾ ਮਸ਼ੂਕਾ ‘ਚ ਗੁਲਾਬ ਦੀਆਂ ਗੱਲਾਂ
.......ਦੁਨੀਆ ਦੇ ਭਾਵੇਂ ਕਿਸੇ ਕੋਨੇ ਵਿਚ ਚਲੇ ਜਾਓ ਹੁੰਦੀਆਂ ਪੰਜਾਬ ਦੀਆਂ ਗੱਲਾਂ..
Title: ਇੱਕ ਕੁੜੀ
Post by: ●๋♥«╬ α๓๓γ Sï∂нบ «╬♥●๋ on February 08, 2013, 01:24:00 AM
ਇੱਕ ਕੁੜੀ ਆਪਣੇ ਪਿਤਾ ਨੂੰ ਸਭ ਤੋਂ ਜਿਆਦਾ ਪਿਆਰ ਕਿਉਂ ਕਰਦੀ ਆ ?
ਕਿਉਂਕਿ ਉਹ ਜਾਣਦੀ ਆ ਏਸ ਦੁਨੀਆਂ ਤੇ ਸਿਰਫ ਇੱਕ ਇਹੀ ਇਨਸਾਨ ਆ ਜੋ ਉਸ ਨੂੰ ਕਦੇ ਦੁੱਖ ਨਹੀਂ ਦੇ ਸਕਦਾ  :rabb:
Title: mawa thandia shawa
Post by: ●๋♥«╬ α๓๓γ Sï∂нบ «╬♥●๋ on February 08, 2013, 01:25:37 AM
ਮਾਵਾਂ ਨਾਲੋ ਵੱਧਕੇ ਹੋਰ ਕੋਈ ਲਾਡ ਲਾਡੌਦਾਂ ਨਹੀ__,
ਚਾਚੀ,ਤਾਈ,ਮਾਸੀ ਕੋਈ ਮਾਵਾਂ ਵਾਂਗੂੰ ਚਹੁੰਦਾਂ ਨਹੀ__,
ਡੋਰ ਮੁੜਕੇ ਹੱਥ ਨਹੀ ਆਉਦੀ ਵਰਤ ਚੁੱਕੇ ਭਾਣਿਆ ਦੀ__,
ਮਾਵਾਂ ਠੰਡੀਂਆ ਛਾਂਵਾ ਏ ਸੱਚੀ ਗੱਲ ਸਿਆਣਿਆ ਦੀ__,

maaawa nalo wdhke hor koi laaad ldonda nhi,
chahi, tayi, massi koi mawa wangu chahunda nhi.
dorr mudke hath nhi aundi wart chuke bhanea di,
mawa thandia shawa eh gal sach siyaniya di...
Title: ਬਾਪ ਮਾਣ ਕਰੇ ਪੁੱਤਰਾ ਦਾ
Post by: ●๋♥«╬ α๓๓γ Sï∂нบ «╬♥●๋ on February 08, 2013, 01:28:57 AM
ਬਾਪ ਮਾਣ ਕਰੇ ਪੁੱਤਰਾ ਦਾ, ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ.
ਪੁੱਤਰ ਭਾਵੇ ਜਮਾਨੇ ਦਾ ਵੈਲੀ ਹੋਵੇ, ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ.
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ, ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ.
ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ, ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ,,,,,,

baap maan kare puttra da, nhi rishta baap de saak wrga,
puttar bhawe jamande da velly howe, rehnda baap de pair di khaak wrga..,
hussan di bhukh ta rkhde bathere, koi rooha nu chahwe gal ta kriye,
alldaaa di gal ta rkhde sir mathe, koi mapea di pugawe gal ta kriye...
Title: Re: mawa thandia shawa
Post by: °◆SáŅj◆° on February 08, 2013, 01:39:12 AM
tru! mawa thandiya shava..beautiful!
most precious relation is with your mother tha can nvr be replaced
Title: Re: mawa thandia shawa
Post by: ●๋♥«╬ α๓๓γ Sï∂нบ «╬♥●๋ on February 08, 2013, 01:41:46 AM
tru! mawa thandiya shava..beautiful!
most precious relation is with your mother tha can nvr be replaced

yaa true words