October 12, 2025, 08:10:57 AM
collapse

Author Topic: ਯਾਰ ਦਾ ਤਾਂ ਇਕ ਬਹਾਨਾ  (Read 2217 times)

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
ਯਾਰ ਦਾ ਤਾਂ ਇਕ ਬਹਾਨਾ
« on: January 13, 2013, 02:46:00 PM »
ਸਾਡੇ ਯਾਰ ਬਾਰੇ ਕੀ ਪੁਸ਼ਦੇ ਓ

ਓਸ ਕੋਲ ਤਾਂ ਮਸਤੀ ਵਾਲਾ ਮਹਿ - ਖਾਨਾ ਏ

ਮਿਲਣਾ ਤਾਂ ਅਸਾਂ ਰੱਬ ਨੂੰ ਏ

ਬਸ ਯਾਰ ਦਾ ਤਾਂ ਇਕ ਬਹਾਨਾ ਏ

...
ਜੇ ਅਸੀ ਛੱਡਦੇ ਤਾਂ,ਬੇਵਫਾ ਅਖਵਾਉਦੇਂ___
ਹੁਣ ਓਹਨਾਂ ਛੱਡਿਆਂ,ਤੇ ਨਾਂ ਦੇ ਦਿੱਤਾਉਹਨੂੰ
ਮਜ਼ਬੂਰੀ ਦਾ :sad:

...
ਤੂੰ ਕੋਸ਼ਿਸ਼ ਕਰ ਲੱਖ ਵਾਰੀ____ਬਣ ਨੀੰਦ ਨੈਣਾ ਵਿੱਚ
ਰੜਕਾੰਗੇ,
ਅਸੀਂ ਐਨੇ ਸੌਖੇ ਨਹੀਂ ਭੁਲਦੇ____ਤੇਰੀ ਹਰ ਧੜਕਨ
ਵਿਚ ਧੜਕਾੰਗੇ,
ਤੇਰੇ ਦਿੱਲ ਦੀ ਨਗਰੀ ਵਿੱਚ ਯਾਰਾ____ਬਣ ਕੇ
ਬੂਹਾ ਇਸ਼ਕ ਦਾ ਖੜਕਾੰਗੇ

Punjabi Janta Forums - Janta Di Pasand

ਯਾਰ ਦਾ ਤਾਂ ਇਕ ਬਹਾਨਾ
« on: January 13, 2013, 02:46:00 PM »

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
¸.•♥•ਰੋਣਾ ਨਹੀ ਸੀ ਆਉਂਦਾ
« Reply #1 on: January 14, 2013, 04:55:26 PM »
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ  :blush:

Offline -ѕArKaRi_SaAnD-

  • Vajir/Vajiran
  • *****
  • Like
  • -Given: 280
  • -Receive: 530
  • Posts: 6235
  • Tohar: 534
  • вє нαρρу ιη ƒяσηт σƒ ρєσρℓє, ιт кιℓℓѕ тнєм.....
    • View Profile
  • Love Status: Divorced / Talakshuda
Re: ¸.•♥•ਰੋਣਾ ਨਹੀ ਸੀ ਆਉਂਦਾ
« Reply #2 on: January 14, 2013, 04:57:27 PM »
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ  :blush:

ghaint aa....

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
ਮੈਨੂੰ ਮਿਲਣ ਲਈ ਕਬਰ ਤੇ ਨਾ ਜਾਈ
« Reply #3 on: January 14, 2013, 04:58:08 PM »
ਕਿੰਨੇ ਦਿਨ ਹੋ ਗਏ ਗੱਲ ਨਹੀ ਹੋ ਪਾਈ,
ਤੇਰੀ ਯਾਦ ਮੈਨੂੰ ਵਿੱਚੋ ਵਿੱਚ ਜਾਵੇ ਖਾਈ,
ਹੁਣ ਜੇ ਤੂੰ ਅਜੇ ਵੀ ਵਾਪਿਸ ਨਾ ਆਈ,
ਤਾਂ ਬਾਅਦ ਵਿੱਚ ਮੈਨੂੰ ਮਿਲਣ ਲਈ ਕਬਰ ਤੇ ਨਾ ਜਾਈ :sad:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: ¸.•♥•ਰੋਣਾ ਨਹੀ ਸੀ ਆਉਂਦਾ
« Reply #4 on: January 14, 2013, 04:59:28 PM »
thx bai

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Teri Chahat Ab Meri Aankhon Me Hai
« Reply #5 on: January 14, 2013, 05:01:49 PM »
Teri Chahat Ab Meri Aankhon Me Hai…..
Teri Khushbu Meri Sanson Me Hai….
Mere Dil Ko Jo Ghayal Kar Jaye……
Aisi Ada Sirf Teri Baaton Me Hi Hai…..

 :happy:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
YaaD
« Reply #6 on: January 14, 2013, 05:05:24 PM »
Oh Bawe 'jatt ' Nu Ekala Chad Gayi,
Par Ohdi YaaD Aj V Mere Naal HaI
Ohdi YaaD Wafa Kar Gayi Te Oh Ap Befawa,
Dekho Kismat Da Kaisa Kamaal HaI
 :sad: :sad: :sad: :sad: :sad:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
ਹੱਕ ਦੀ ਕਮਾਈ ਕਰੀਏ ਝੂਠਿਆਂ ਦੀ ਕਦੇ ਨਾ ਗਵਾਹੀ ਭਰੀਏ
ਕਿਸੇ ਨੂੰ ਨੀ ਬੁਰਾ ਭਲਾ ਕਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਰੱਬ ਅਤੇ ਮੌਤ ਨੂੰ ਕਦੇ ਨਾ ਭੁੱਲੀਏ ਸੁਣ ਕੇ ਸਿਫਤ ਨਾ ਕਦੇ ਵੀ ਫੁੱਲੀਏ
ਸੁੱਖ ਨਾਲ ਦੁੱਖ ਨੂੰ ਵੀ ਸਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਕਦੇ ਮਜ਼ਲੂਮ ਦਾ ਨਾ ਹੱਕ ਮਾਰੀਏ ਦੇਖ ਕੇ ਗਰੀਬ ਨੂੰ ਨਾ ਨੱਕ ਚਾੜ੍ਹੀਏ
ਮਾੜੇ ਨੂੰ ਨੀ ਟੁੱਟ-ਟੁੱਟ ਪੈਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

Offline 🌹кαмℓι נαнι🌹

  • PJ Mutiyaar
  • Jimidar/Jimidarni
  • *
  • Like
  • -Given: 61
  • -Receive: 73
  • Posts: 1417
  • Tohar: 75
  • Gender: Female
  • ღ σиℓу gσ∂ ¢αи נυ∂gє мє ღ
    • View Profile
  • Love Status: Married / Viaheyo
Re: ¸.•♥•ਰੋਣਾ ਨਹੀ ਸੀ ਆਉਂਦਾ
« Reply #8 on: January 16, 2013, 01:59:45 PM »
very nyc..

Offline ღ--● ♥ ĦṒṓṝ ♥ ●--ღ

  • PJ Mutiyaar
  • Jimidar/Jimidarni
  • *
  • Like
  • -Given: 109
  • -Receive: 69
  • Posts: 1781
  • Tohar: 39
  • Gender: Female
    • View Profile
  • Love Status: Single / Talaashi Wich
Re: ¸.•♥•ਰੋਣਾ ਨਹੀ ਸੀ ਆਉਂਦਾ
« Reply #9 on: January 16, 2013, 02:07:43 PM »
tusii app likhiya ?

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: ¸.•♥•ਰੋਣਾ ਨਹੀ ਸੀ ਆਉਂਦਾ
« Reply #10 on: January 16, 2013, 02:10:19 PM »
nahi g chori kitha :hehe:

Offline ღ--● ♥ ĦṒṓṝ ♥ ●--ღ

  • PJ Mutiyaar
  • Jimidar/Jimidarni
  • *
  • Like
  • -Given: 109
  • -Receive: 69
  • Posts: 1781
  • Tohar: 39
  • Gender: Female
    • View Profile
  • Love Status: Single / Talaashi Wich
Re: ¸.•♥•ਰੋਣਾ ਨਹੀ ਸੀ ਆਉਂਦਾ
« Reply #11 on: January 16, 2013, 02:13:03 PM »
hahaha lol nice chori kiti.. :loll:
mera matlab sharing :lol:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: ¸.•♥•ਰੋਣਾ ਨਹੀ ਸੀ ਆਉਂਦਾ
« Reply #12 on: January 16, 2013, 02:15:53 PM »
haji lagda ta mera wa  ... baki pata nahi :wait:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
ਰੁਲਾ ਦੇਵਾਗੇ
« Reply #13 on: January 17, 2013, 11:34:32 AM »
ਅਸੀ ਮੋਤ ਨੂੰ ਵੀ ਜਿੳਣਾ ਸਿਖਾ ਦੇਵਾਗੇ,

ਬੁੱਝੀ ਜੇ ਸ਼ਮਾ ਤਾ ਉਹਨੂੰ ਵੀ ਜਲਾ ਦੇਵਾਗੇ,

ਸੋਹ ਰੱਬ ਦੀ ਜਿਸ ਦਿਨ ਜਾਵਾਗੇ ਦੁਨੀਆ ਤੋ,

ਇਕ ਵਾਰੀ ਤਾ ਜ਼ਰੂਰ ਤੇਨੂੰ ਵੀ ਰੁਲਾ ਦੇਵਾਗੇ


 :sad:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Dil Laun Wali Chaidi
« Reply #14 on: January 17, 2013, 12:08:55 PM »
ਮੈਂ ਕੀ ਅਰਜ ਕਰਾਂ ਰੱਬਾ...

ਬਸ ਐਨੀ ਕੁ ਮਿਹਰ ਚਾਹੀਦੀ...

ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..

ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..

ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..

ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..

ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..

 ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ  :blush: :blush:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Rishta
« Reply #15 on: January 17, 2013, 12:13:23 PM »
ਰਿਸ਼ਤਾ ਸਾਡਾ ਇਸ ਜਹਾਨ ਵਿੱਚ ਸਭ ਤੋਂ ਪਿਆਰਾ ਹੋਵੇ,

ਜਿਵੇਂ ਜਿੰਦਗੀ ਨੂੰ ਸਾਹਵਾਂ ਦਾ ਸਹਾਰਾ ਹੋਵੇ,

ਯਾਦ ਰੱਖਣਾ ਸਾਨੂੰ ਓਸ ਪਲ ਵੀ,

ਜਦੋਂ ਅਸੀ ਇਕੱਲੇ ਤੇ ਸਾਰਾ ਜਹਾਨ ਤੁਹਾਡਾ ਹੋਵੇ
 :blink:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
ਇੱਕ ਅਹਿਸਾਸ
« Reply #16 on: January 19, 2013, 12:15:37 PM »
ਤੇਰੇ ਸਾਥ 'ਚ ਸੱਜਣਾਂ ਜੱਗ ਪਿਆਰਾ ਲੱਗਦਾ ਏ,
ਹਰ ਇੱਕ ਹੰਝੂ ਫੁੱਲ,ਤੇ ਹੌਂਕਾ ਤਾਰਾ ਲੱਗਦਾ ਏ,
ਰਹਿ ਅੱਖੀਆਂ ਦੇ ਕੋਲ ਤੂੰ, ਭਾਵੇਂ ਬੋਲ ਵੀ ਨਾਂ,
ਬਸ ਤੇਰਾ ਇੱਕ ਅਹਿਸਾਸ ਹੀ ਮੈਨੂੰ ਸਹਾਰਾ ਲੱਗਦਾ ਏ..

 :blush:

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Teri Yaad
« Reply #17 on: January 19, 2013, 12:19:05 PM »
ਖੱਤ ਲਿਖਿਆ ਯਾਰ ਨੂੰ

ਖੱਤ ਲਿਖਿਆ ਯਾਰ ਆਪਣੇ ਨੂੰ,

ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ,

ਉਂਗਲ ਵੱਡ ਕੇ ਕਲਮ ਤਿਆਰ ਕੀਤੀ,

ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ,

ਖੂਨ ਆਪਣੇ ਜਿਗਰ ਦਾ ਕੱਢ ਕੇ,

ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ,

ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,

ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ,

ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,

ਪਰ ਸਾਨੂੰ ਤੇਰੀ ਯਾਦ ਨੇ ਤੜਪਾ ਦਿੱਤਾ

 :sad: :sad: :sad:

 

* Who's Online

  • Dot Guests: 3627
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]