ਰੱਬਾ ਕਰੀ ਮੈਂਨੂੰ ਮਾਫ,,,
ਮੈਂਨੂੰ ਸੱਭ ਤੋ ਪਹਿਲਾ ਮੇਰਾ ਯਾਰ ਚਾਹੀਦਾ,,,
ਦੁਨੀਆ ਦੀ ਇਹ ਚੰਦਰੀ ਦੌਲਤ ਨਹੀ,,,
ਮੈਂਨੂੰ ਯਾਰ ਦਾ ਉਹ ਸੱਚਾ ਪਿਆਰ ਚਾਹੀਦਾ,,,,
ਦਿੱਲ ਉਹਦੇ ਨਾਲ ਖੁਸ਼,,,ਰੂਹੀ ਵੱਸ ਚੁੱਕੀ ਉਹ,,,
ਬੱਸ ਰੂਹ ਦਾ ਹੀ ਉਹ ਚੰਦਰਾ ਕਰਾਰ ਚਾਹੀਦਾ,,
ਮੇਰੀ ਜਾਨ ਤੋ ਜਾਦਾ ਮੁੱਲ,,ਉਹਦੀ ਇੱਕ ਮੁਸਕਾਨ ਦਾ,,
ਉਹਦਾ ਜ਼ਿੰਦਗੀ ਦਾ ਹਾਸਾ ਰੱਬਾ ਉਧਾਰ ਚਾਹੀਦਾ,,,
ਰੱਬਾ ਕਰੀ ਮੈਂਨੂੰ ਮਾਫ,,,
ਮੈਂਨੂੰ ਸੱਭ ਤੋ ਪਹਿਲਾ ਮੇਰਾ ਯਾਰ ਚਾਹੀਦਾ,,, 8->