♥ ਓਹਦੇ ਇੱਕ Suit ਦੀ ਵਾਰੀ ਮਹੀਨਾ ਆਉਂਦੀ ਨਈਂ ____
ਓਹਤਾਂ ਬਿਨਾ Maching ਤੋਂ Rubber Band ਵੀ ਪਾਉਂਦੀ ਨਈਂ
____
♥ ਮੈਂ 2 ਜੀਨਾਂ ਨੂੰ ਬਦਲ-ਬਦਲ ਪਾ ਲੈਂਦਾ ਹਾਂ ____
ਤਾਈਓਂ ਤਾਂ ਮੈਨੂੰ ਤੱਕ ਕੇ Feeling ਆਉਂਦੀ ਨਈਂ ____
♥ ਓਹਦੀ ਕਾਰ ਦੇ ਸ਼ੀਸ਼ੇ ਪਿੱਛੇ Soniya ਲਿਖਿਆ ਹੈ ____
ਤੇ ਮੈ Splender ਪਿੱਛੇ "ਮੇਹਰ ਕਰੀਂ" ਲਿਖਵਾਏ ਜੀ ____
♥ ਮੈਂ ਰਾਹੀ ਮਿੰਨੀ ਬੱਸ ਦਾ ਸ਼ੌਂਕੀ ਪੜ੍ਹਨੇ ਦਾ ____
ਓਹਦੀ ਚਿੱਟੀ Lancer ਵੱਢਦੀ ਜਾਂਦੀ ਫਾਹੇ ਜੀ
: :blowout: