September 21, 2025, 08:32:33 PM
collapse

Author Topic: ਉਮਰ ਮੈਂ ਸਾਰੀ ਸੱਜਣਾ ਤੇਰੇ ਲੇਖੇ ਲਾਈ।  (Read 576 times)

Offline ☬♥ ❞ ρüηʝ@♭αη мʊ☂ї@αґ ❞ ♥☬

  • Ankheela/Ankheeli
  • ***
  • Like
  • -Given: 25
  • -Receive: 55
  • Posts: 579
  • Tohar: 52
  • Gender: Female
  • ਰੱਬਾ ਸੁਣ ਹਾਲ ਗਰੀਬਾਂ ਦਾ ਪੰਨਾ ਲਿਖ ਕੋਈ ਨਵਾਂ ਨਸੀਬਾਂda
    • View Profile
  • Love Status: Hidden / Chori Chori
 :love: :love: :love: :love: :love: :love: :love: :love: :love: :love: :love: :love:  ਉ ਉਮਰ ਮੈਂ ਸਾਰੀ ਸੱਜਣਾ ਤੇਰੇ ਲੇਖੇ ਲਾਈ।
 
 ਅ - ਆ ਜਾ ਸੱਜਣਾ ਵੇ ਹੁਣ ਜਾਂਦੀ ਜਿੰਦ ਕੁਮਲਾਈ।
 
 ਈ - ਦਿਨ ਲੰਘਣ ਇਉਂ ਜਿਉਂ ਹੋਵਣ ਲੱਖਾਂ ਸਦੀਆਂ।
 
 ਸ - ਸਾਨੂੰ ਆਉਣ ਦੀ ਤੇਰੀ ਆਸ ਸਦਾ ਹੀ ਰਹਿੰਦੀ।
 
 ਹ - ਜਿੰਦ ਨਿਮਾਣੀ ਤੇਰੇ ਬਾਝੋਂ ਹਉਕੇ ਭਰਦੀ ਰਹਿੰਦੀ।
 
 ਕ - ਵਾਂਗ ਪਪੀਹੇ ਕੂ ਪੁਕਾਰਾਂ ਨਾ ਲਾ ਸੱਜਣਾ ਦੇਰੀ।
 
 ਖ - ਮੰਗਾਂ ਤੇਰੀ ਖੈਰ ਵੇ ਸੱਜਣਾ ਆ ਕੇ ਮੁੱਖ ਦਿਖ ਲਾਜਾ।
 
 ਗ - ਗੀਤ ਪਿਆਰ ਦੇ ਗਾਵਾਂ ਸੱਜਣਾ ਜਲਦੀ ਜਲਦੀ ਆ
 ਜਾ।
 
 ਘ - ਘੇਰੇ ਪਾਏ ਦੁੱਖਾਂ ਮੈਨੂੰ ਸੱਜਣਾ ਗਲ਼ ਨਾਲ ਲਾ ਜਾ।
 
 ਙ - ਙਿਆਨ ਵਿਹੂਣੀ ਸੱਜਣਾ ਵੇ ਮੈਂ ਆ ਕੇ ਪਿਆਰ ਸਿੱਖਾ ਜਾ।
 
 ਚ - ਤੇਰੀ ਚਾਹਤ ਵਿਚ ਮੈਂ ਖੁਰਗੀ ਜਿਉਂ ਦੁੱਧ ਦੇ ਵਿਚ
 ਮਿਸ਼ਰੀ।
 
 ਛ - ਪੰਛੀ ਬਣ ਕੇ ਮਾਰ ਉਡਾਰੀ ਛੇਤੀ ਛੇਤੀ ਆ ਜਾ।
 
 ਜ - ਨਾ ਜੀਅ ਪਾਵਾਂ ਨਾ ਮਰ ਪਾਵਾਂ ਦੂਰ ਮੈਥੋਂ ਜਾਵੀਂ।
 
 ਝ - ਝਾਂਜਰ ਪੈਰੀਂ ਪਾ ਕੇ ਸੱਜਣਾ ਰੋਜ਼ ਪਈ ਝਣਕਾਵਾਂ।
 
 ਞ - ਦਿਲ ਤੋਂ ਖਾਲੀ ਜਾਪੇ, ਗੱਲ ਕੀ ਕਰਾਂ ਪਿਆਰਾਂ।
 
 ਟ - ਟਾਲ ਨਾ ਮੈਨੂੰ ਹੁਣ ਤੂੰ ਸੱਜਣਾ ਮੈਂ ਵੀ ਜੀਅ ਨਾ ਪਾਵਾਂ।
 
 ਠ - ਠੱਗ ਬਣ ਕੇ ਤੂੰ ਮੇਰੇ ਸੱਜਣਾ ਕੈਸਾ ਦਿਲ ਤੂੰ ਠੱਗਿਆ।
 
 ਡ - ਡਰ ਹੁਣ ਮੈਨੂੰ ਸਭ ਨਜ਼ਰਾਂ ਤੋਂ ਜਾਪੇ।
 
 ਢ - ਢੇਰੀ ਹੋ ਜਾਣਾ ਮੈਂ ਵਿਚ ਕਦਮਾਂ ਦੇ ਤੇਰੇ।
 
 ਣ - ਇਹ ਵੀ ਦਿਲ ਤੋਂ ਖਾਲੀ ਜਾਪੇ, ਗੱਲ
 ਕੀ ਕਰਾਂ ਪਿਆਰਾਂ।
 
 ਤ - ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਮੈਂ ਰਹੀ ਨਾ ਕਾਈ।
 
 ਥ - ਥਰ ਥਰ ਕੰਬੇ ਦਿਲ ਪਿਆ ਮੇਰਾ ਹੋਰ ਕੀ ਤੈਨੂੰ ਦੱਸਾਂ।
 
 ਦ - ਪਿਆਰ ਦੇ ਦਰਦ ਅਵਲੜੇ ਸੱਜਣਾ ਕੀ ਮੈਂ ਤੈਨੂੰ
 ਸਮਝਾਵਾਂ।
 
 ਧ - ਦਰਵਾਜ਼ੇ ਦੀ ਹਰ ਆਹਟ ਤੇ ਦਿਲ ਧੱਕ ਧੱਕ ਧੜਕੇ ਮੇਰਾ।
 
 ਨ - ਨੈਣਾਂ ਵਿਚੋਂ ਨੀਰ ਪਿਆ ਵੱਗੇ ਦਿਲ ਪਿਆ ਤੈਨੂੰ ਮੰਗੇ।
 
 ਪ - ਪਿਆਰ 'ਚ ਪਾਗਲ ਹੋ ਗੀ, ਕੁਝ ਨਾ ਖਾਂਦੀ ਪੀਂਦੀ।
 
 ਫ - ਫੜ ਤੇਰਾ ਪੱਲ•ਾ ਸੱਜਣਾ ਤੇਰੇ ਸੰਗ ਹੀ ਜਾਣਾ।
 
 ਬ - ਕਰਾਂ ਦਿਲ ਵਿਚ ਬੰਦ ਮੈਂ ਤੈਨੂੰ ਉੱਡ ਕਿਧਰੇ ਨਾ ਜਾਵੇ।
 
 ਭ - ਭੁੱਲ ਕੇ ਵੀ ਸੱਜਣਾ ਹੁਣ ਕੋਈ ਗਲਤੀ ਨਾ ਕਰਦੀ।
 
 ਮ - ਮੈਂ ਤੇਰੀ ਤੂੰ ਮੇਰਾ ਸੱਜਣਾ, ਸਾਰੀ ਦੁਨੀਆਂ ਨੂੰ ਕਹਿੰਦੀ।
 
 ਯ - ਯਾਰੀ ਲਾ ਕੇ ਸੱਜਣਾ, ਕਦਮ ਨਾ ਪਿੱਛੇ ਪੁੱਟਾਂ।
 
 ਰ - ਰਹਾਂ ਮੈਂ ਬਣ ਕੇ ਇਉਂ ਤੇਰੀ ਸੱਜਣਾ ਜਿਉਂ ਪਾਣੀ ਵਿਚ
 ਪਤਾਸੇ।
 
 ਲ - ਲਾ ਕੇ ਤੋੜ ਨਿਭਾਵਾਂ ਸੱਜਣਾ ਇਹੋ ਤੈਨੂੰ ਦੱਸਾਂ।
 
 ਵ - ਵਾਹ ਤੱਤੀ ਨਾ ਲੱਗੇ ਤੈਨੂੰ ਮੇਰੀ ਉਮਰ ਵੀ ਤੈਨੂੰ ਲੱਗੇ।
 
 ੜ - ਹੁਣ ਨਾ ਖਾਲੀ ਜਾਪੇ, ਗੱਲ ਇਹ ਕਰੇ ਪਿਆਰਾਂ।
 ਗੱਲ ਇਹ ਕਰੇ ਪਿਆਰਾਂ।(guri)

Punjabi Janta Forums - Janta Di Pasand


 

* Who's Online

  • Dot Guests: 3852
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[Today at 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]