Punjabi Janta Forums - Janta Di Pasand

Fun Shun Junction => Shayari => Topic started by: Toba_in_Neighbor_Boy on November 25, 2012, 07:40:22 PM

Title: ਇਹ ਤਾਂ ਮੇਰੀ ਮਰਜ਼ੀ...
Post by: Toba_in_Neighbor_Boy on November 25, 2012, 07:40:22 PM
ਮੈਂ ਗੋਲ ਗਪੇ ਖਾਵਾ ਜਾਂ ਚਾਟ,ਮੈਂ ਦਿਨੇ ਸੋਵਾ ਜਾ ਰਾਤ
ਇਹ ਤਾਂ ਮੇਰੀ ਮਰਜ਼ੀ
ਤੈਨੂੰ ਸਤਿ ਸ੍ਰੀ ਅਕਾਲ ਕਹਾ ਜਾ ਨਮਸਤੇ,ਤੂੰ ਤੁਰਿਆ ਚਲ ਆਪਣੇ ਰਸਤੇ
ਇਹ ਤਾਂ ਮੇਰੀ ਮਰਜ਼ੀ
ਮੈਂ ਖੀਰ ਖਾਵਾ ਜਾ ਕੜਾਹ,ਮਰ ਜਾਵਾ ਛੜ੍ਹਾ ਜਾ ਕਰਾਵਾ ਵਿਆਹ
ਇਹ ਤਾਂ ਮੇਰੀ ਮਰਜ਼ੀ
ਪੀਜਾ ਖਾਵਾ ਜਾ ਰੋਟੀ,ਕੁੜੀ ਪਤਲੀ ਲਭਾ ਜਾ ਮੋਟੀ
ਇਹ ਤਾਂ ਮੇਰੀ ਮਰਜ਼ੀ...