Punjabi Janta Forums - Janta Di Pasand
Fun Shun Junction => Shayari => Topic started by: AmRind③r on November 17, 2012, 03:22:43 AM
-
ਸੁੱਖਾਂ ਮੰਗ ਮੰਗ ਬਨ੍ਹੇ ਕੀ ਰੱਖੀਆਂ ਸੀ ਉਹ ਤਵੀਤਾਂ ਵਿੱਚ
ਸੱਚ ਤਾਂ ਸੱਚ ਹੀ ਹੁੰਦਾ ਕੀ ਰੱਖਿਆਂ ਏ ਯਾਰੋ ਪ੍ਰੀਤਾਂ ਵਿੱਚ
ਇੱਕ ਕਮੀ ਤਾਂ ਹਮੇਸ਼ਾ ਰਹਿਣੀ ਏ ਮੇਰਿਆਂ ਗੀਤਾਂ ਵਿੱਚ
ਉਹਦਾ ਨਾਂ ਕਦੇ ਨੀ ਆਉਣਾ ਵਹਿ ਗਈ ਜੋ ਰੀਤਾਂ ਵਿੱਚ___